09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਨਵਾਂਸ਼ਹਿਰ ਵਿਖੇ ਕਿ੍ਕਟ ਟੀਮ ਲਈ ਟਰਾਇਲ ਕੱਲ੍ਹ

Ad Position 21
No active advertisement
ਅਜੀਤ ਡੈਸਕ 06-03-2026
ਨਵਾਂਸ਼ਹਿਰ, 5 ਮਾਰਚ (ਦੀਦਾਰ ਸਿੰਘ ਸ਼ੇਤਰਾ)-ਨਵਾਂਸ਼ਹਿਰ ਦੇ ਆਰ. ਕੇ. ਆਰੀਆ ਕਾਲਜ ਦੀ ਗਰਾਊਾਡ ਵਿਖੇ ਕਿ੍ਕਟ ਦੀ ਟੀਮ ਲੜਕਿਆਂ ਲਈ ਟਰਾਇਲ 7 ਮਾਰਚ ਦਿਨ ਸ਼ਨਿੱਚਰਵਾਰ ਨੂੰ ਲਏ ਜਾ ਰਹੇ ਹਨ | ਜਿਸਦੀ ਰਿਪੋਰਟਿੰਗ ਦਾ ਸਮਾਂ ਬਾਅਦ ਦੁਪਹਿਰ 2 ਵਜੇ ਆਰ. ਕੇ. ਆਰੀਆ ਕਾਲਜ ਦਾ ਰਹੇਗਾ | ਪ੍ਰਬੰਧਕੀ ਕਮੇਟੀ ਦੇ ਮੈਂਬਰ ਐਡਵੋਕੇਟ ਰਾਕੇਸ਼ ਜੋਸ਼ੀ ਨੇ ਦੱਸਿਆ ਕਿ ਪੁਰਸ਼ਾਂ ਲਈ ਉਮਰ ਹੱਦ ਕੋਈ ਨਹੀਂ ਹੈ | ਟਰਾਇਲ ਲਈ ਲੋੜੀਂਦੇ ਦਸਤਾਵੇਜ਼ਾਂ ਵਿੱਚ ਡਿਜੀਟਲ ਜਨਮ ਸਰਟੀਫਿਕੇਟ, ਆਧਾਰ ਕਾਰਡ, ਪਿਛਲਾ 3 ਸਾਲ ਦਾ ਸਿੱਖਿਆ ਸਬੂਤ ਜੇਕਰ ਵਿਦਿਆਰਥੀ ਹੈ, ਰਿਹਾਇਸ਼ੀ ਸਬੂਤ ਲਈ ਪਾਸਪੋਰਟ ਜਾਂ ਵੋਟਰ ਕਾਰਡ 1 ਸਾਲ ਪੁਰਾਣਾ ਹੋਣਾ ਨੂੰ ਜਾਰੀ ਕਰਨ ਦੀ ਮਿਤੀ 1 ਸਤੰਬਰ 2025 ਨੂੰ ਜਾਂ ਇਸ ਤੋਂ ਪਹਿਲਾਂ ਦੀ ਹੋਵੇ ਮੰਨਿਆ ਜਾਵੇਗਾ | ਨੌਕਰੀ ਦੇ ਮਾਮਲੇ ਵਿੱਚ ਨਿਯੁਕਤੀ ਪੱਤਰ ਅਤੇ ਪਿਛਲੇ 1 ਸਾਲ ਦੀ ਬੈਂਕ ਸਟੇਟਮੈਂਟ ਵੀ ਨਾਲ ਲਿਆਂਦੇ ਜਾਣ |
Ad Position 22
No active advertisement
ਪਿਛਲੀ ਖ਼ਬਰ ਸਤਿੰਦਰ ਕੌਰ ਕਲੇਰ ਨਿਰਵਿਰੋਧ ਬਣੇ ਬਲਾਕ ਸੰਮਤੀ ਬੰਗਾ ਦੇ ਚੇਅਰਪਰਸਨ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ
Ad Position 24