29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਬਹਿਰਾਮ 'ਚ ਗੁਰਮਤਿ ਰੂਹਾਨੀ ਸਮਾਗਮ ਕੱਲ੍ਹ ਤੋਂ

Ad Position 21
No active advertisement
ਅਜੀਤ ਡੈਸਕ 09-03-2026
ਬਹਿਰਾਮ, 8 ਮਾਰਚ (ਨਛੱਤਰ ਸਿੰਘ ਬਹਿਰਾਮ)-ਸੰਤ ਬਾਬਾ ਵਰਿਆਮ ਸਿੰਘ ਰਤਵਾੜਾ ਸਾਹਿਬ ਵਾਲਿਆਂ ਵਲੋਂ ਵਰੋਸਾਇ ਸੰਤ ਬਾਬਾ ਲਖਵੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਬਹਿਰਾਮ ਵਿਖੇ ਕੱਲ੍ਹ 10 ਮਾਰਚ ਤੋਂ 12 ਮਾਰਚ ਤੱਕ ਗੁਰਮਤਿ ਰੂਹਾਨੀ ਸਮਾਗਮ ਕਰਾਇਆ ਜਾ ਰਿਹਾ ਹੈ | ਭਾਈ ਸੁਖਵਿੰਦਰ ਸਿੰਘ ਅਨਮੋਲ ਬੀਸਲਾ ਅਤੇ ਭਾਈ ਜਗਜੀਤ ਸਿੰਘ ਚੱਕ ਰਾਮੂੰ ਨੇ ਦੱਸਿਆ ਕਿ ਰਾਗੀ, ਢਾਡੀ ਜਥੇ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਬਾਬਾ ਅਜਾਇਬ ਸਿੰਘ ਅਟਵਾਲ ਬਹਿਰਾਮ, ਬੀਬੀ ਨਿਰਮਲ ਕੌਰ, ਬਾਬਾ ਹਰਪਾਲ ਸਿੰਘ ਪੰਛੀ ਰਤਵਾੜਾ ਸਾਹਿਬ ਯੂ.ਪੀ ਵਾਲੇ, ਬੀਬੀ ਨਿਰਮਲ ਕੌਰ ਬਹਿਰਾਮ, ਭਾਈ ਅਮਰਜੀਤ ਸਿੰਘ ਲੇਹਲ ਬਹਿਰਾਮ, ਸਤਨਾਮ ਸਿੰਘ, ਅਵਤਾਰ ਸਿੰਘ, ਭੁਪਿੰਦਰ ਸਿੰਘ ਬਹਿਰਾਮ, ਮਾਸਟਰ ਸਤਨਾਮ ਸਿੰਘ, ਬੀਬੀ ਸੁਖਵਿੰਦਰ ਕੌਰ, ਬੀਬੀ ਕੁਲਵਿੰਦਰ ਕੌਰ, ਬੀਬੀ ਮਨਜਿੰਦਰ ਕੌਰ, ਕੇਵਲ ਸਿੰਘ ਭਰੋਮਜਾਰਾ ਆਦਿ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਰੂਹਣੋ 'ਚ ਖੇਤ ਲੈਵਲ ਕਰਨ ਦੇ ਨਾਂਅ ਤੇ ਕੀਤੀ ਗਈ ਨਾਜਾਇਜ਼ ਮਾਈਨਿੰਗ ਅਗਲੀ ਖ਼ਬਰ ਸਤਿਗੁਰ ਭੂਮਾ ਨੰਦ ਚੱਕਰਵਰਤੀ ਸਬੰਧੀ ਬਰਸੀ ਸਮਾਗਮ 15 ਤੋਂ ਸ਼ੁਰੂ
Ad Position 24