29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਮੁਸਲਿਮ ਭਾਈਚਾਰੇ ਦਾ ਰੋਜ਼ਾ ਖੁੱਲ੍ਹਵਾ ਕੇ ਖ਼ੁਦਾ ਦਾ ਕੀਤਾ ਸ਼ੁਕਰਾਨਾ

Ad Position 21
No active advertisement
ਅਜੀਤ ਡੈਸਕ 09-03-2026
ਬਹਿਰਾਮ, 8 ਮਾਰਚ (ਨਛੱਤਰ ਸਿੰਘ ਬਹਿਰਾਮ)-ਈਦ-ਉਲ-ਫਿਤਰ ਨੂੰ ਸਮਰਪਿਤ ਮੁਸਲਿਮ ਭਾਈਚਾਰੇ ਦਾ 17ਵਾਂ ਰੋਜ਼ਾ ਖੁਲ੍ਹਵਾ ਕੇ ਅੱਲਾ ਤਾਲਾ ਦਾ ਸ਼ੁਕਰਾਨਾ ਕਰਦਿਆਂ ਜਿੱਥੇ ਸ਼ੇਰ ਅਲੀ ਡੇਰਾ ਬਹਿਰਾਮ ਨੇ ਖ਼ੁਦਾ ਅੱਗੇ ਨਿਵਾਜ ਅਦਾ ਕੀਤੀ, ਉੱਥੇ ਵਿਸ਼ਵ ਦੀ ਸੁੱਖ ਸ਼ਾਂਤੀ ਲਈ ਦੁਆ ਵੀ ਕੀਤੀ ਅਤੇ ਕਿਹਾ ਕਿ ਅੱਲ੍ਹਾ ਤਾਲਾ ਹਰ ਜੀਵ 'ਤੇ ਮਿਹਰ ਭਰਿਆ ਹੱਥ ਰੱਖੇ, ਭਾਈਚਾਰਕ ਸਾਂਝ ਬਣਾਈ ਰੱਖੇ, ਤਰੱਕੀਆਂ ਬਖ਼ਸ਼ੇ ਅਤੇ ਸਿਹਤ ਤੰਦਰੁਸਤ ਰੱਖੇ | ਉਪਰੰਤ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਮੂਸਾ ਨਵਾਂਸ਼ਹਿਰ, ਇਬਰਾਹਿਮ, ਰੋਸ਼ਨ ਦੀਨ, ਈਸਾ ਖੱਟਣ, ਨੂਰ ਮੁਹੰਮਦ, ਗ਼ੁਲਾਮ ਹੈਦਰ, ਮੂਸਾ ਕਿਸਾਣਾ, ਮੱਖਣ ਚੇਚੀ, ਮੁਕਮ ਦੀਨ ਬਹਿਰਾਮ, ਲਾਤੀਫ, ਸਾਈਾ ਢੀਂਡਾ, ਰਹਿਮਾਨ ਅਲੀ, ਸੁਰਮੂ ਮੁਕੇਰੀਆਂ, ਲਾਲ ਹਾਸੀਨ ਕਟਾਰੀਆਂ, ਫਖੀਰਦੀਨ, ਅਲੀ ਬਹਿਰਾਮ, ਸ਼ਾਹਿਦ ਅਕਰਮ, ਮੇਜਰ ਹੁਸੈਨ, ਯਾਹਿਦ ਅਕਰਮ, ਜਾਹਿਦ ਹੁਸੈਨ, ਅਸ਼ਰਫ਼ ਅਲੀ, ਅਕਰਮ ਹੁਸੈਨ, ਫਰਹਾਨ ਖ਼ਾਨ, ਬਿਲਜਾਨ ਖ਼ਾਨ, ਮੁਹੰਮਦ ਯੂਸਫ਼ ਹੁਸੈਨ, ਮੁਹੰਮਦ ਅਜ਼ੀਜ਼, ਮੁਹੰਮਦ ਅਜਾਕ, ਮੁਹੰਮਦ ਅਬਦੁੱਲਾ, ਸ਼ਾਹਿਦ ਅਕਰਮ, ਯਾਹਿਦ ਅਕਰਮ, ਗੋਦਾਵਰ ਹੁਸੈਨ, ਜ਼ੰੁਮੇ ਸ਼ਾਹ, ਸ਼ਾਹ ਨਿਵਾਜ, ਜਾਹਿਦ ਹੁਸੈਨ, ਅਸ਼ਰਫ਼ ਅਲੀ, ਅਕਰਮ ਹੁਸੈਨ ਤੇ ਬਿਲਜਾਨ ਖ਼ਾਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੋਲਾ ਮਹੱਲਾ ਵੇਟ ਲਿਫ਼ਟਿੰਗ ਟੂਰਨਾਮੈਂਟ ਵਿਚ ਖਿਡਾਰੀਆਂ ਦਾ ਸਨਮਾਨ ਅਗਲੀ ਖ਼ਬਰ ਗਰਚਾ ਵਿਖੇ ਬਾਬਾ ਗੋਕਲ ਦਾਸ ਤੇ ਮਹੰਤ ਸਾਲਿਗ ਰਾਮ ਨੂੰ ਸਮਰਪਿਤ ਮੇਲਾ ਕਰਵਾਇਆ
Ad Position 24