29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਬਾਬਾ ਸਰਵਣ ਦਾਸ ਦੀ ਯਾਦ ਨੂੰ ਸਮਰਪਿਤ ਭੰਡਾਰਾ 10 ਨੂੰ

Ad Position 21
No active advertisement
ਅਜੀਤ ਡੈਸਕ 09-03-2026
ਕਾਠਗੜ੍ਹ, 8 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਸੰਤ ਬਾਬਾ ਸਰਵਣ ਦਾਸ ਦੀ ਯਾਦ ਵਿੱਚ ਮਹੰਤ ਉੱਤਮ ਦਾਸ, ਸਮੂਹ ਨਗਰ ਨਿਵਾਸੀ, ਸਾਧ ਸੰਗਤ ਪਿੰਡ ਟੁੰਡੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਡੇਰਾ ਨਿਵਾਣ ਟੇਕਰੀ ਕੈਲਾਸ਼ ਆਸ਼ਰਮ ਵਿਖੇ ਸਲਾਨਾ ਭੰਡਾਰਾ ਮਹੰਤ ਬਾਬਾ ਭਗਵਾਨ ਦਾਸ ਅਤੇ ਸੁਆਮੀ ਦਿਆਲ ਦੀ ਛਤਰ ਛਾਇਆ ਹੇਠ ਬਹੁਤ ਸ਼ਰਧਾ ਨਾਲ 10 ਮਾਰਚ ਦਿਨ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਰੋਜ਼ਾਨਾ ਰਾਤ 7 ਵਜੇ ਤੋਂ 10 ਵਜੇ ਤੱਕ ਸਵਾਮੀ ਵਿਵੇਕਾ ਨੰਦ ਸਰਸਵਤੀ ਜੀ ਹਰਿਦੁਆਰ ਵਾਲੇ ਕਥਾ ਕਰਨਗੇ | ਇਸ ਮੌਕੇ ਮਹੰਤ ਉੱਤਮ ਦਾਸ ਨੇ ਇਲਾਕੇ ਦੀਆਂ ਸੰਗਤਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਅਤੇ ਇਸ ਮੌਕੇ ਗੁਰੂ ਦੇ ਅਤੁੱਟ ਲੰਗਰ ਵਰਤਾਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਕੈਂਪ 12 ਨੂੰ ਅਗਲੀ ਖ਼ਬਰ ਭਾਜਪਾ ਮਨਿਉਰਟੀ ਮੋਰਚਾ ਦੀ ਹੋਈ ਮੀਟਿੰਗ
Ad Position 24