13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਲੋਹਟੀਆਂ ਨੇ ਸੇਵਾਮੁਕਤ ਸਬ-ਇੰਸਪੈਕਟਰ ਅਮਰਜੀਤ ਕੁਮਾਰ ਦਾ ਕੀਤਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 08-04-2026
ਬਹਿਰਾਮ, 7 ਅ੍ਰੈਪਲ (ਨਛੱਤਰ ਸਿੰਘ ਬਹਿਰਾਮ)-ਉਹ ਮੁਲਾਜਮ ਭਾਗਾ ਵਾਲੇ ਹੁੰਦੇ ਹਨ ਜੋ ਆਪਣੀ ਨੌਕਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਪੂਰੀ ਕਰਨ ਤੋਂ ਬਆਦ ਸੇਵਾ-ਮੁਕਤ ਹੋ ਕੇ ਬੇਦਾਗ ਆਪਣੇ ਘਰ ਪਰਿਵਾਰ 'ਚ ਆਉਦੇ ਹਨ | ਇਹ ਸ਼ਬਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਜੋਤ ਕੌਰ ਲੋਹਟੀਆ ਵਾਈਸ ਚੇਅਰਮੈਨ ਐੈਸ. ਸੀ. ਕਮਿਸ਼ਨ ਪੰਜਾਬ ਨੇ ਪੁਲਿਸ ਵਿਭਾਗ 'ਚੋ ਸੇਵਾਮੁਕਤ ਹੋਏ ਸਬ-ਇੰਸਪੈਕਟਰ ਅਮਰਜੀਤ ਕੁਮਾਰ ਸਾਧਪੁਰ ਦਾ ਬਹਿਰਾਮ ਵਿਖੇ ਸਨਮਾਨ ਕਰਦਿਆ ਆਖੇ | ਉਪਰੰਤ ਉਨ੍ਹਾ ਪਾਰਟੀ ਦੇ ਕੰਮਾਂ ਦਾ ਜਿਕਰ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਾਰਜ ਕਾਲ ਦੌਰਾਨ ਕੀਤੇ ਵਿਕਾਸ ਦੇ ਅਧਾਰ 'ਤੇ 2027 ਵਿਚ ਵੀ ਆਪਣੀ ਸਰਕਾਰ ਬਣੇਗੀ | ਇਸ ਮੌਕੇ ਬਲਿਹਾਰ ਲੋਹਟੀਆ, ਮੈਡਮ ਊਸ਼ਾ ਰਾਣੀ, ਸਰਪੰਚ ਪੰਕਜ ਲੋਹਟੀਆ, ਸੰਜੀਵ ਕੁਮਾਰ, ਸਰਬਜੀਤ ਮੋਰ, ਰਘਵੀਰ ਸਿੰਘ, ਬੀਬੀ ਦਲਵੀਰ ਕੌਰ, ਸ਼ਰਨਜੀਤ ਕੌਰ ਯੂ.ਕੇ, ਰੂਬਲ ਲੋਹਟੀਆ, ਸਰਬਜੀਤ ਸਿੰਘ ਚੱਕਗੁਰੂ, ਅਨਿਲ ਲੋਹਟੀਆ ਕੈਨੇਡਾ, ਸੁਰਜੀਤ ਸਿੰਘ, ਦਲਜੀਤ ਜੀਤਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਸਟਰੇਲੀਅਨ ਸਿੱਖ ਖੇਡਾਂ 'ਚ ਵਿੰਗ ਕਮਾਂਡਰ ਗੁਲਪੁਰ ਨੇ ਜਿੱਤੇ ਤਿੰਨ ਸੋਨ ਤੇ ਇਕ ਚਾਂਦੀ ਦਾ ਤਗਮਾ <br/> ਅਗਲੀ ਖ਼ਬਰ ਲੰਗੜੋਆ ਸਕੂਲ ਵਿਖੇ ਵਿਸ਼ਵ ਸਿਹਤ ਦਿਵਸ ਮੌਕੇ ਕੀਤਾ ਬੱਚਿਆਂ ਨੂੰ ਜਾਗਰੂਕ <br/>
Ad Position 24