24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਰੱਤੇਵਾਲ ਨਿਵਾਸੀ ਹਰਮੇਸ਼ ਲਾਲ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 09-04-2026
ਰੱਤੇਵਾਲ, 8 ਅਪ੍ਰੈਲ (ਅਸ਼ੋਕ ਕੁਮਾਰ ਲੀਲ)-ਰਿੰਕੂ ਟੈਂਟ ਪੈਲਸ ਦੇ ਮਾਲਿਕ ਹਰਮੇਸ਼ ਲਾਲ ਦੀ ਹੋਈ ਅਚਨਚੇਤ ਮੌਤ ਕਾਰਨ ਸਾਰੇ ਪਿੰਡ 'ਚ ਸੋਗ ਦੀ ਲਹਿਰ ਹੈ | ਉਹ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ, ਉਨ੍ਹਾਂ ਦੀ ਉਮਰ 65 ਸਾਲ ਸੀ | ਉਹ ਗਊਸ਼ਾਲਾ ਮਾਰਕੀਟ ਵਿਚ ਟੈਂਟ ਪੈਲਸ ਦੀ ਦੁਕਾਨ ਕਰਦੇ ਸਨ | ਉਨ੍ਹਾਂ ਦਾ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਰੱਤੇਵਾਲ ਵਿਖੇ ਕੀਤਾ ਗਿਆ, ਉਨ੍ਹਾਂ ਦੇ ਪੰਜ ਭੌਤਿਕ ਸਰੀਰ ਨੂੰ ਅਗਨੀ ਉਹਨਾਂ ਦੇ ਸਪੁੱਤਰ ਰਿੰਕੂ ਨੇ ਦਿੱਤੀ | ਇਸ ਮੌਕੇ ਸਮੂਹ ਦੁਕਾਨਦਾਰਾਂ ਵਲੋ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ | ਪਿੰਡ ਨਿਵਾਸੀਆਂ, ਸੱਜਣ-ਮਿੱਤਰਾਂ ਤੇ ਰਿਸ਼ਤੇਦਾਰਾਂ ਨੇ ਹਰਮੇਸ਼ ਲਾਲ ਨੂੰ ਸੇਜਲ ਅੱਖਾਂ ਨਾਲ ਵਿਦਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮਾਂ ਬੋਲੀ ਪੰਜਾਬੀ ਨੂੰ ਲਾਗੂ ਕਰਵਾਉਣ ਲਈ ਸਰਕਾਰ ਸਖ਼ਤ ਫੈਸਲੇ ਕਰੇ ਤੁਰੰਤ ਲਾਗੂ- ਮਾਨ ਅਗਲੀ ਖ਼ਬਰ ਭਾਨ ਮਜਾਰਾ ਵਿਖੇ ਨਾਟਕਾਂ ਨੇ ਦਰਸ਼ਕ ਕੀਲੇ
Ad Position 24