09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਚੌਧਰੀ ਹਨੀ ਟੌਂਸਾ ਨੂੰ ਹਲਕਾ ਇੰਚਾਰਜ ਲਗਾਉਣ ਨਾਲ ਆਗੂਆਂ ਅਤੇ ਵਰਕਰਾਂ ਵਿਚ ਖੁਸ਼ੀ ਦਾ ਮਾਹੌਲ

Ad Position 21
No active advertisement
ਅਜੀਤ ਡੈਸਕ 20-04-2026
ਬਲਾਚੌਰ, 19 ਅਪ੍ਰੈਲ (ਨਰੇਸ਼ ਧੌਲ)-ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸਮੁੱਚੀ ਹਾਈਕਮਾਂਡ ਵਲੋਂ ਨੌਜਵਾਨ ਆਗੂ ਚੌਧਰੀ ਸੰਦੀਪ ਕੁਮਾਰ ਹਨੀ ਟੌਂਸਾ ਨੂੰ ਬਲਾਚੌਰ ਹਲਕਾ ਇੰਚਾਰਜ ਨਿਯੁਕਤ ਕਰਨ 'ਤੇ ਸਮੁੱਚੇ ਆਗੂਆਂ 'ਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਆਗੂਆਂ ਨੇ ਕਿਹਾ ਕਿ ਹਨੀ ਟੌਂਸਾ ਨੂੰ ਹਲਕਾ ਇੰਚਾਰਜ ਲਾਉਣ ਨਾਲ ਪਾਰਟੀ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਹੋਵੇਗੀ | ਖੁਸ਼ੀ ਮਨਾਉਣ ਵਾਲਿਆਂ ਵਿੱਚ ਦਲਜੀਤ ਸਿੰਘ ਮਾਣੇਵਾਲ, ਤਰਲੋਚਨ ਸਿੰਘ ਰੱਕੜ ਅਤੇ ਬਿਮਲ ਕੁਮਾਰ ਸਿਆਣਾ ਸਾਬਕਾ ਚੇਅਰਮੈਨ, ਚੌਧਰੀ ਗੁਰਪ੍ਰੀਤ ਗੁੱਜਰ, ਸੁਰਜੀਤ ਕੋਹਲੀ, ਗੌਰਵ ਚੌਹਾਨ, ਦਿਲਾਵਰ ਸਿੰਘ ਦਿਲੀ, ਗੁਰਬਚਨ ਸਰਪੰਚ ਬੂੰਗੜੀ, ਕੇਸਰ ਨੰਬਰਦਾਰ ਸਹਿਬਾਜਪੁਰ, ਮੋਹਣ ਸਿੰਘ ਟੱਪਰੀਆਂ, ਹਜ਼ੂਰਾ ਸਿੰਘ ਪੈਲੀ, ਜੋਗਿੰਦਰ ਸਿੰਘ ਅਟਵਾਲ, ਠੇਕੇਦਾਰ ਮਦਨ ਲਾਲ ਰਾਜੂ ਮਾਜਰਾ, ਚੌਧਰੀ ਜਗਨ ਬੂੰਗੜੀ, ਸੁਭਾਸ਼ ਚੰਦਰ ਰਾਜੂ ਮਾਜਰਾ, ਨਰਿੰਦਰ ਚੇਚੀ, ਮਾਸਟਰ ਦੇਵ ਰਾਜ, ਚਰਨਜੀਤ ਸਰਪੰਚ ਚੂਹੜਪੁਰ, ਪਵਨ ਕੁਮਾਰ ਕੁੱਕੜਸੂਹਾ, ਰਾਣਾ ਰਣਦੀਪ ਕੌਸ਼ਲ, ਪਰਮਜੀਤ ਸਿੰਘ ਪਨਿਆਲੀ, ਬਹੁ ਗਿਣਤੀ ਆਗੂ ਅਤੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਰਿਆਮ 'ਚ ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਕਰਵਾਇਆ ਸਮਾਗਮ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਬੇਅਦਬੀਆਂ ਕਰਨ ਵਾਲਿਆਂ ਵਿਰੁੱਧ ਲਿਆ ਸਖ਼ਤ ਫ਼ੈਸਲਾ ਸ਼ਲਾਘਾਯੋਗ -ਸੰਤ ਪ੍ਰੇਮ ਸਿੰਘ
Ad Position 24