25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਬਾਬਾ ਗਰੀਬ ਦਾਸ ਤੇ ਗੰਗਾ ਨੰਦ ਭੂਰੀਵਾਲਿਆਂ ਦੇ ਜਨਮ ਦਿਵਸ ਸਮਾਗਮ 25 ਤੋਂ

Ad Position 21
No active advertisement
ਅਜੀਤ ਡੈਸਕ 23-04-2026
ਕਾਠਗੜ੍ਹ, 22 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਸਤਲੋਕ ਧਾਮ ਰੱਤੇਵਾਲ ਵਿਖੇ ਬਾਬਾ ਗਰੀਬ ਦਾਸ ਅਤੇ ਗੰਗਾ ਨੰਦ ਭੂਰੀਵਾਲਿਆਂ ਦਾ ਜਨਮ ਦਿਵਸ 25 ਅਪ੍ਰੈਲ ਤੋਂ 1 ਮਈ ਤੱਕ ਮਨਾਇਆ ਜਾਵੇਗਾ | ਮੁੱਖ ਸੇਵਾਦਾਰ ਵਾਸਦੇਵ ਭੂੰਬਲਾ ਨੇ ਦੱਸਿਆ ਕਿ ਇਸ ਮੌਕੇ 108 ਪਾਠਾਂ ਦਾ ਅਠੌਤਰੀ ਮਹਾਯੱਗ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ 25 ਅਪ੍ਰੈਲ ਤੋਂ 1 ਮਈ ਤੱਕ 24 ਘੰਟੇ ਲਗਾਤਾਰ ਮੈਡੀਕਲ ਕੈਂਪ ਲਗਾਇਆ ਜਾਵੇਗਾ, 30 ਅਪ੍ਰੈਲ ਅਤੇ 1 ਮਈ ਦਿਨ ਵੀਰਵਾਰ ਤੇ ਸ਼ੁੱਕਰਵਾਰ ਨੂੰ ਖੂਨਦਾਨ ਕੈਪ ਲਗਾਇਆ ਵੀ ਜਾਵੇਗਾ | ਉਹਨਾਂ ਦੱਸਿਆ ਕਿ ਰੋਜਾਨਾ ਸੰਧਿਆ ਆਰਤੀ ਅਤੇ ਸਤਿਸੰਗ ਹੋਵੇਗਾ, ਜਦਕਿ ਰੈਣ ਸਬਾਈ ਕੀਰਤਨ 30 ਅਪ੍ਰੈਲ ਨੂੰ ਹੋਵੇਗਾ | ਉਹਨਾਂ ਦੱਸਿਆ ਕਿ 30 ਅਪ੍ਰੈਲ ਦਿਨ ਵੀਰਵਾਰ ਨੂੰ ਸਵੇਰੇ 8 ਵਜੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਸ਼ੇਰਗਿੱਲ ਅਕੈਡਮੀ ਤੇ ਕੈਨੇਡੀਅਨ ਸਕੂਲ ਵਿਖੇ ਧਰਤੀ ਦਿਵਸ ਮਨਾਇਆ ਅਗਲੀ ਖ਼ਬਰ ਨਵਾਂਸ਼ਹਿਰ ਦੇ ਗੀਤਾ ਭਵਨ ਰੋਡ 'ਤੇ ਗਾਬਾ ਗਾਰਮੈਂਟਸ ਦੇ ਸ਼ੋਅ ਰੂਮ 'ਤੇ ਲੱਗੀ ਅੱਗ
Ad Position 24