21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪਿੰਡ ਚੱਕ ਬਿਲਗਾਂ ਨੂੰ ਗਰਾਂਟ ਦੇਣ 'ਤੇ ਵਿਧਾਇਕ ਡਾ. ਸੁੱਖੀ ਦਾ ਕੀਤਾ ਧੰਨਵਾਦ

Ad Position 21
No active advertisement
ਅਜੀਤ ਡੈਸਕ 24-04-2026
ਬਹਿਰਾਮ, 23 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਪਿੰਡ ਚੱਕ ਬਿਲਗਾਂ ਦੇ ਵਿਕਾਸ ਕਾਰਜਾਂ ਲਈ 2 ਲੱਖ ਰੁਪਏ ਦੀ ਗਰਾਂਟ ਦੇਣ 'ਤੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਦਾ ਧੰਨਵਾਦ ਕਰਦਿਆਂ ਸਰਪੰਚ ਬਲਵੰਤ ਸਿੰਘ ਬੈਂਸ ਨੇ ਕਿਹਾ ਕਿ ਸਾਡੀ ਸਮੂਹ ਪੰਚਾਇਤ ਦੀ ਸੋਚ ਹੈ ਕਿ ਨਗਰ ਨੂੰ ਸਾਫ਼-ਸੁਥਰਾ ਅਤੇ ਵਧੀਆ ਸੁੰਦਰ ਬਣਾਇਆ ਜਾਵੇ | ਮੈਂਬਰ ਪੰਚਾਇਤ ਕਸ਼ਮੀਰੀ ਲਾਲ, ਪਰਗਣ ਸਿੰਘ ਪਲਵਿੰਦਰ ਸਿੰਘ, ਕੁਲਦੀਪ, ਮਲਕੀਤ ਸਿੰਘ, ਜੋਗਿੰਦਰ ਪਾਲ ਅਤੇ ਸਮੂਹ ਪੰਚਾਇਤ ਆਦਿ ਦੇ ਨਾਮ ਜ਼ਿਕਰਯੋਗ ਹਨ |
Ad Position 22
No active advertisement
ਪਿਛਲੀ ਖ਼ਬਰ ਬਿੱਲ ਦਾ ਵਿਰੋਧ ਕਰਕੇ ਕਾਂਗਰਸ ਤੇ ਵਿਰੋਧੀ ਪਾਰਟੀਆਂ ਨੇ ਔਰਤ ਵਰਗ ਨਾਲ ਧੋਖਾ ਕੀਤਾ- ਬਾਜਵਾ ਅਗਲੀ ਖ਼ਬਰ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੀ ਮੀਟਿੰਗ ਹੋਈ
Ad Position 24