08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਕੀਮਤੀ ਲਾਲ ਏ. ਐੱਸ. ਆਈ ਹੋਏ ਸੇਵਾ ਮੁਕਤ

Ad Position 21
No active advertisement
ਅਜੀਤ ਡੈਸਕ 02-05-2026
ਸੜੋਆ, 1 ਮਈ (ਹਰਮੇਲ ਸਹੂੰਗੜਾ)-ਕੀਮਤੀ ਲਾਲ ਪੁੱਤਰ ਸਵ: ਗੁਰਦਾਸ ਰਾਮ ਵਾਸੀ ਨਵਾਂ ਗਰਾਂ ਜੋ 1990 'ਚ ਬਤੌਰ ਸਿਪਾਹੀ ਕਪੂਰਥਲਾ ਵਿਖੇ ਪੰਜਾਬ ਪੁਲਿਸ ਵਿੱਚ ਭਰਤੀ ਹੋਏ ਸਨ | ਕੀਮਤੀ ਲਾਲ ਜੋ ਬਹੁਤ ਹੀ ਇਮਾਨਦਾਰ ਤੇ ਨੇਕ ਸੁਭਾਅ ਦੇ ਵਿਅਕਤੀ ਹਨ | ਉਨ੍ਹਾਂ ਵਲੋਂ ਸਮੇਂ-ਸਮੇਂ ਦਿੱਤੀਆਂ ਗਈਆਂ ਡਿਊਟੀਆਂ ਨੂੰ ਇਮਾਨਦਾਰੀ ਨਾਲ ਨਿਭਾਇਆ | 2019 'ਚ ਉਨ੍ਹਾਂ ਨੂੰ ਬਲਾਚੌਰ ਸਦਰ 'ਚ ਹੌਲਦਾਰ ਦੀ ਤਰੱਕੀ ਮਿਲੀ | ਉਨ੍ਹਾਂ ਪੁਲਿਸ ਚੌਂਕੀ ਸੜੋਆ ਵਿਖੇ ਵੀ ਡਿਊਟੀ ਨਿਭਾਈ ਤੇ ਮਹਿਕਮੇ ਵਲੋਂ ਉਨ੍ਹਾਂ ਦੀਆਂ ਸੇਵਾਂਵਾਂ ਪ੍ਰਤੀ 15-11-2025 ਨੂੰ ਤਰੱਕੀ ਦੇ ਕੇ ਏ.ਐੱਸ.ਆਈ ਪ੍ਰਮੋਟ ਕਰ ਦਿੱਤਾ ਗਿਆ | ਪੁਲਿਸ ਮਹਿਕਮੇ ਵਿੱਚ ਲਗਪਗ 36 ਸਾਲ ਸੇਵਾ ਕਰਨ ਉਪਰੰਤ ਉਹ ਆਪਣੇ ਪੁਲਿਸ ਵਿਭਾਗ 'ਚੋਂ 30-04-2026 ਨੂੰ ਬਤੌਰ ਏ. ਐਸ. ਆਈ ਸੇਵਾ ਮੁਕਤ ਹੋ ਗਏ, ਤੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਵਲੋਂ ਮੁਬਾਰਕਬਾਦ ਦਿੱਤੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਕੇ.ਸੀ ਕਾਲਜ ਆਫ਼ ਐਜੂਕੇਸ਼ਨ ਵਿਖੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਸਬੰਧੀ ਪੋਸਟਰ-ਮੇਕਿੰਗ ਮੁਕਾਬਲੇ 'ਚ ਮਨਪ੍ਰੀਤ ਕÏਰ ਰਹੀ... ਅਗਲੀ ਖ਼ਬਰ ਢੰਡਵਾੜ ਪਰਿਵਾਰ ਵੱਲੋਂ ਲੜਕੀਆਂ ਨੂੰ ਸਕੂਲ ਜਾਣ ਵਾਸਤੇ ਦਿੱਤੇ ਸਾਈਕਲ
Ad Position 24