ਬਲਾਚੌਰ, 31 ਮਈ (ਨਰੇਸ਼ ਧੌਲ)-ਚੌਧਰੀ ਸੁਰੇਸ਼ ਕੁਮਾਰ ਥੋਪੀਆ (ਐਮ. ਆਰ. ਸਿਟੀ ਸਕੂਲ ਬਲਾਚੌਰ) ਦੇ ਮਾਤਾ ਗਿਆਨੋ ਦੇਵੀ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕੁਟੀਆ ਸਾਹਿਬ ਓਾਕਾਰ ਧਾਮ ਪਿੰਡ ਥੋਪੀਆ ਨਜ਼ਦੀਕ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਕਰਵਾਇਆ | ਪੰਡਿਤ ਰਾਮ ਪਾਲ ਥੋਪੀਆ ਵਲੋਂ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਪਾਉਣ ਉਪਰੰਤ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਵਲੋਂ ਮਾਤਾ ਗਿਆਨੋ ਦੇਵੀ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਵਿਧਾਇਕਾ ਸੰਤੋਸ਼ ਕਟਾਰੀਆ, ਚੇਅਰਮੈਨ ਜਸਵੀਰ ਸਿੰਘ ਗੜ੍ਹੀ, ਚੌਧਰੀ ਅਸ਼ੋਕ ਕਟਾਰੀਆ, ਬਾਬੂ ਰਾਮਜੀ ਦਾਸ ਚੇਅਰਮੈਨ ਐਮ. ਆਰ. ਸਿਟੀ ਸਕੂਲ ਬਲਾਚੌਰ, ਜ਼ਿਲ੍ਹਾ ਪ੍ਰਧਾਨ ਕਾਂਗਰਸ ਚੌਧਰੀ ਅਜੇ ਮੰਗੂਪੁਰ, ਚੌਧਰੀ ਆਰ. ਪੀ. ਸਿੰਘ, ਸਾਬਕਾ ਚੇਅਰਮੈਨ ਬਿਮਲ ਕੁਮਾਰ ਸਿਆਣਾ, ਵਰਿੰਦਰ ਕੌਰ ਥਾਂਦੀ, ਸਤਨਾਮ ਸਿੰਘ ਡੀ. ਐਸ. ਪੀ., ਜਸਪਾਲ ਸਿੰਘ ਜਾਡਲੀ, ਹਰਜੀਤ ਸਿੰਘ ਜਾਡਲੀ, ਪਰਵਿੰਦਰ ਮੇਨਕਾ ਐਮ. ਸੀ., ਪੰਮਾ ਭਾਟੀਆ ਐਮ. ਸੀ. ਤਜਿੰਦਰ ਨਵਾਂਸ਼ਹਿਰ ਵਿਕਾਸ ਬੱਤਰਾ, ਰੌਸ਼ਨ ਲਾਲ ਠੇਕੇਦਾਰ ਕਰੀਮਪੁਰ, ਕੇਵਲ ਸਰਪੰਚ, ਡਿੰਪੀ ਬਜਾੜ ਕਰੀਮਪੁਰ, ਦੁਰਗੇਸ਼ ਜੰਡੀ, ਡਾ. ਅਨੁਪਮ ਤਿਆਗੀ, ਮਦਨ ਲਾਲ ਭੂੰਬਲਾ ਰੱਤੇਵਾਲ, ਚੱਢਾ ਜਲੰਧਰ, ਤੇਜਿੰਦਰ ਨਕੋਦਰ, ਮਹਿੰਦਰ ਪਾਲ ਬਲਾਚੌਰ, ਡਾ. ਠਾਕੁਰ, ਇੰਦਰਜੀਤ ਲੁੱਡੀ, ਹਰਅਮਰਿੰਦਰ ਸਿੰਘ ਰਿੰਕੂ, ਰਘੁਵੀਰ ਮਾਸਟਰ, ਅਜੀਤ ਪਾਲ ਸਿੰਘ, ਕਮਲ ਕੈਨੇਡਾ, ਸੁਰਿੰਦਰ ਵਿੱਕਾ ਟੋਰੋਵਾਲ, ਸੱਤ ਪਲ ਮੀਲੂ, ਪਿ੍ੰਸੀਪਲ ਮਧੂ ਐਰੀ, ਪਿ੍ੰਸੀਪਲ ਰੀਤੂ ਬਤਰਾ, ਪਿ੍ੰਸੀਪਲ ਮਾਨਸੀ ਤਿਆਗੀ, ਸੇਠੀ ਸਰਪੰਚ, ਸੋਮ ਨਾਥ, ਰਾਮ ਸਰੂਪ ਠੇਕੇਦਾਰ, ਪਰਸ ਰਾਮ, ਚਰਨਜੀਤ ਮਾਛੀਵਾੜਾ, ਕੇਵਲ ਜੋਗੇਵਾਲ, ਬਿੱਟੂ ਰਾਜੂ ਮਾਜਰਾ, ਬਿੱਲੂ ਭਗਤ, ਹੁਸਨ ਲਾਲ, ਰੋਸ਼ਨ ਲਾਲ, ਸੋਮ ਪ੍ਰਕਾਸ਼, ਮਨੋਹਰ ਲਾਲ, ਬਿਕਰਮਜੀਤ, ਤਨਵੀਰ, ਭਿੰਦਾ ਲੁਧਿਆਣਾ, ਦਰਸ਼ਨ ਚੇਲਾ, ਪਵਨ ਕਸਾਣਾ, ਰਾਜ ਕਸਾਣਾ, ਹਰਮੇਸ਼ ਲਾਲ ਚੰਡੀਗੜ੍ਹ, ਸੱਤ ਪਾਲ ਲੁਧਿਆਣਾ, ਸੰਜੀਵ ਬੰਗਾ, ਨਰੇਸ਼ ਚੌਹਾਨ ਟੇਡੇਵਾਲ, ਕੁਲਵੰਤ ਮੀਲੂ, ਮੋਹਣ ਲਾਲ ਮੀਲੂ, ਪਰਮਜੀਤ ਭਾਟੀਆ, ਪਾਲ ਮਾਸਟਰ, ਸੇਠੀ ਚੌਹਾਨ, ਕੁੰਦਨ ਲਾਲ, ਓਮ ਪ੍ਰਕਾਸ਼ ਚੌਹਾਨ, ਨਰਿੰਦਰ ਨਿੰਦੂ, ਬੁੱਧ ਰਾਮ ਪੰਚ, ਅਸ਼ਵਨੀ, ਸਮੂਹ ਸਕੂਲ ਸਟਾਫ, ਰਿਸ਼ਤੇਦਾਰ, ਪਿੰਡ ਵਾਸੀ ਅਤੇ ਇਲਾਕਾ ਵਾਸੀ ਹਾਜ਼ਰ ਸਨ |