27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸਰਕਲ ਬਹਿਰਾਮ ਆਂਗਣਵਾੜੀ ਸੈਂਟਰਾਂ ਨੂੰ ਸਾਮਾਨ ਭੇਟ

Ad Position 21
No active advertisement
ਅਜੀਤ ਡੈਸਕ 10-06-2026
ਬਹਿਰਾਮ, 9 ਜੂਨ (ਨਛੱਤਰ ਸਿੰਘ ਬਹਿਰਾਮ)-ਬਾਲ ਵਿਕਾਸ ਸਮਾਜਿਕ ਭਲਾਈ ਦਫਤਰ ਬੰਗਾ ਵਲੋਂ ਸਰਕਲ ਬਹਿਰਾਮ ਅਧੀਨ ਆਉਂਦੇ ਆਂਗਣਵਾੜੀ ਸੈਂਟਰਾਂ ਨੂੰ ਬਰਤਨ, ਵਾਟਰ ਕੂਲਰ, ਬੱਚਿਆ ਲਈ ਕੁਰਸੀਆਂ, ਮੈਟ ਆਦਿ ਸੁਪਰਵਾਈਜਰ ਹਰਕਮਲਜੀਤ ਕੌਰ ਨੇ ਭੇਂਟ ਕੀਤੇ | ਇਸ ਮੌਕੇ ਕਮਲਜੀਤ ਕੌਰ ਸੋਨੀਆ, ਹਰਨਿੰਦਰ ਕੌਰ, ਦਲਜੀਤ ਕੌਰ, ਕਮਲਜੀਤ ਕੌਰ, ਅਮਨਦੀਪ ਕੌਰ, ਮੋਨਿਕਾ ਕਟਾਰੀਆ, ਊਸ਼ਾ ਰਾਣੀ, ਸੁਖਜੀਤ ਕੌਰ, ਦਲਜੀਤ ਕੌਰ, ਪਰਮਜੀਤ ਕੌਰ, ਸੁਰਿੰਦਰ ਕੌਰ, ਚਰਨਜੀਤ ਕੌਰ, ਕੁਲਵਿੰਦਰ ਕੌਰ, ਜਸਵਿੰਦਰ ਕੌਰ, ਹਰਬੰਸ ਕੌਰ, ਪੂਨਮ ਤੇ ਸੁਨੀਤਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੈਪਟਨ ਹੰਸ ਭਾਕਿਯੂ ਚੜੂਨੀ ਨੇ ਜੀਤਾ ਪਵਾਰ ਨੂੰ ਕੌਮੀ ਉਪ ਪ੍ਰਧਾਨ ਲਗਾਇਆ ਅਗਲੀ ਖ਼ਬਰ ਸਰਕਾਰੀ ਜੰਗਲ 'ਚੋਂ ਖੈਰ ਦੀ ਲੱਕੜ ਚੋਰੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ
Ad Position 24