12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਵਰਿੰਦਰ ਕੁਮਾਰ ਅਤੇ ਰਜਿੰਦਰ ਕੁਮਾਰ ਬਛੌੜੀ ਨਾਲ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 18-07-2026
ਬਲਾਚੌਰ, 17 ਜੁਲਾਈ (ਨਰੇਸ਼ ਧੌਲ) - ਵਰਿੰਦਰ ਕੁਮਾਰ ਬਛੌੜੀ ਪ੍ਰਧਾਨ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਸੜੋਆ ਅਤੇ ਲੈਕਚਰਾਰ ਰਜਿੰਦਰ ਕੁਮਾਰ ਦੇ ਪਿਤਾ ਗਿਆਨ ਚੰਦ ਦੇ ਪਿਛਲੇ ਦਿਨੀ ਅਕਾਲ ਚਲਾਣਾ ਕਰਨ ’ਤੇ ਜਿੱਥੇ ਸਮੁੱਚੇ ਇਲਾਕਾ ਵਾਸੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ ਉਥੇ ਵੱਖ-ਵੱਖ ਸ਼ਖਸੀਅਤਾਂ ਨਾਜਰ ਰਾਮ ਮਾਨ ਸਾਬਕਾ ਡੀ.ਓ., ਤੇਲੂ ਰਾਮ, ਲਾਲ ਸਿੰਘ ਮਾਨ, ਪ੍ਰੇਮ ਕੁਮਾਰ ਸਾਹਿਬਾ, ਬਲਵਿੰਦਰ ਸਿੰਘ ਨਾਨੋਵਾਲ, ਪ੍ਰੇਮ ਕੁਮਾਰ ਸਰਪੰਚ ਰੱਕੜਾਂ ਢਾਹਾਂ, ਲੈਕਚਰਾਰ ਅਜੇ ਕੁਮਾਰ, ਲੈਕਚਰਾਰ ਸੁਰਿੰਦਰ ਸਿੰਘ, ਪਰਮਿੰਦਰ ਮੇਨਕਾ ਕੌਂਸਲਰ, ਮਾ. ਸ਼ਿਵ ਕੁਮਾਰ, ਮਹਿੰਦਰ ਚੰਦ ਪੋਜੇਵਾਲ, ਅਵਤਾਰ ਸਿੰਘ, ਟਿੰਕੂ ਕੁਮਾਰ, ਪਵਨ ਕੁਮਾਰ ਮਹਿੰਦਪੁਰ, ਰਾਜ ਕੁਮਾਰ ਲੈਕਚਰਾਰ, ਨਰਿੰਦਰ ਬੇਗਮਪੁਰੀ, ਜਗਮੋਹਣ ਨੌਰਥ ਲੈਕਚਰਾਰ, ਕੈਪਟਨ ਤਰਸੇਮ ਸਿੰਘ, ਅਮਰਜੀਤ ਸਿੰਘ ਪੰਜਾਬ ਪੁਲਿਸ, ਗੁਰਦਿਆਲ ਸਿੰਘ ਮਾਨ, ਚਰਨਜੀਤ ਲਾਲ, ਚਮਨ ਲਾਲ ਸੜੋਆ, ਰਜਿੰਦਰ ਕੁਮਾਰ ਲੈਕਚਰਾਰ, ਮਨਜੀਤ ਕੌਰ ਮੁੱਖ ਅਧਿਆਪਕ ਤੇ ਹੋਰ ਬਹੁ ਗਿਣਤੀ ਇਲਾਕਾ ਵਾਸੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੇਵਾ ਸੁਸਾਇਟੀ ਬੰਗਾ ਵਲੋਂ ਮਾ: ਜੋਗਿੰਦਰ ਸਿੰਘ ਸਨਮਾਨਿਤ ਅਗਲੀ ਖ਼ਬਰ ਲੋਕ ਮਿਲਣੀ ਦੌਰਾਨ ਰੌਬੀ ਕੰਗ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
Ad Position 24