ਪਿੰਡ ਚੱਕ ਕਲਾਲ ’ਚ ਯੋਗਾ ਸਿਖਲਾਈ ਸੈਂਟਰ ਸ਼ੁਰੂ
ਬੰਗਾ, 4 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਇਸ ਸਬ ਡਵੀਜ਼ਨ ਦੇ ਪਿੰਡ ਚੱਕ ਕਲਾਲ ਵਿਖੇ ਯੋਗਾ ਸੈਂਟਰ ਸ਼ੂਰੂ ਕੀਤਾ ਗਿਆ ਜਿਸ ਦਾ ਉਦਘਾਟਨ ਪਿੰਡ ਦੀ ਮਹਿਲਾ ਸਰਪੰਚ ਪਰਮਜੀਤ ਕੌਰ ਅਤੇ ਬਲਾਕ ਸੰਮਤੀ ਮੈਂਬਰ ਬੰਗਾ ਸ. ਜਗਤਾਰ ਸਿੰਘ ਨੇ ਕੀਤਾ।
ਪਿੰਡ ਚੱਕ ਕਲਾਲ ਵਿਖੇ ਯੋਗਾ ਸਿਖਲਾਈ ਸੈਂਟਰ ਦਾ ਉਦਘਾਟਨ ਕਰਦੇ ਹੋਏ ਸਰਪੰਚ ਮੈਡਮ ਪਰਮਜੀਤ ਕੌਰ, ਸ. ਜਗਤਾਰ ਸਿੰਘ ਮੈਂਬਰ ਬਲਾਕ ਸੰਮਤੀ ਨਾਲ ਹੰਸ ਰਾਜ ਨੰਬਰਦਾਰ ਅਤੇ ਹੋਰ। ਤਸਵੀਰ : ਕਰਮ ਲਧਾਣਾ
05-08-2026