05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸਰਕਾਰੀ ਹਾਈ ਸਕੂਲ ਝਿੰਗੜਾਂ ਸਟਾਫ ਵਲੋਂ ਸਮਾਜ ਸੇਵੀ ਦਾਨੀ ਸੱਜਣਾਂ ਦਾ ਸਨਮਾਨ

ਔੜ/ਝਿੰਗੜਾਂ, 4 ਅਗਸਤ (ਕੁਲਦੀਪ ਸਿੰਘ ਝਿੰਗੜ) - ਸਰਕਾਰੀ ਹਾਈ ਸਮਾਰਟ ਸਕੂਲ ਝਿੰਗੜਾਂ ਵਿਖੇ ਪਾਣੀ ਲਈ ਲੱਗੇ ਸਬਮਰਸੀਬਲ ਬੋਰ ਦੀ ਮੋਟਰ ਅਚਾਨਕ ਖਰਾਬ ਹੋ ਗਈ। ਸਕੂਲ ਮੈਨੇਜਮੈਂਟ ਕਮੇਟੀ ਵਲੋਂ ਸਮਾਜ ਸੇਵੀ ਸੱਜਣਾਂ ਅੱਗੇ ਨਵੀਂ ਮੋਟਰ ਰਖਵਾਉਣ ਲਈ ਮੰਗ ਰੱਖੀ ਗਈ।

Ad Position 21
No active advertisement
ਅਜੀਤ ਡੈਸਕ 05-08-2026
ਔੜ/ਝਿੰਗੜਾਂ, 4 ਅਗਸਤ (ਕੁਲਦੀਪ ਸਿੰਘ ਝਿੰਗੜ) - ਸਰਕਾਰੀ ਹਾਈ ਸਮਾਰਟ ਸਕੂਲ ਝਿੰਗੜਾਂ ਵਿਖੇ ਪਾਣੀ ਲਈ ਲੱਗੇ ਸਬਮਰਸੀਬਲ ਬੋਰ ਦੀ ਮੋਟਰ ਅਚਾਨਕ ਖਰਾਬ ਹੋ ਗਈ। ਸਕੂਲ ਮੈਨੇਜਮੈਂਟ ਕਮੇਟੀ ਵਲੋਂ ਸਮਾਜ ਸੇਵੀ ਸੱਜਣਾਂ ਅੱਗੇ ਨਵੀਂ ਮੋਟਰ ਰਖਵਾਉਣ ਲਈ ਮੰਗ ਰੱਖੀ ਗਈ। ਜਿਸ ਨੂੰ ਅਮਰਜੀਤ ਸਿੰਘ ਲੱਲ੍ਹ ਯੂ. ਐਸ. ਏ ਤੇ ਬਹਾਦਰ ਸਿੰਘ ਵਲੋਂ ਮੰਗ ਨੂੰ ਪੂਰਾ ਕਰਦਿਆਂ ਨਵੀਂ ਸਮਰਸੀਬਲ ਮੋਟਰ ਰਖਾਈ ਗਈ। ਸਕੂਲ ਮੁਖੀ ਸੰਦੀਪ ਕੁਮਾਰ ਦੱਤਾ ਨੇ ਦਾਨੀ ਸੱਜਣਾਂ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਤੇ ਕਿਹਾ ਕਿ ਸਕੂਲ ਦੇ ਅਧੂਰੇ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਵਾਉਣ ਵਿੱਚ ਪਿੰਡ ਦੇ ਸਮਾਜ ਸੇਵੀ ਸੱਜਣਾਂ ਦਾ ਵੱਡਾ ਯੋਗਦਾਨ ਹੈ। ਮੁੰਖ ਅਧਿਆਪਕ ਸੰਦੀਪ ਕੁਮਾਰ ਦੱਤਾ, ਸਮੂਹ ਸਟਾਫ਼ ਅਤੇ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਵਲੋਂ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਅਧਿਆਪਕਾਂ ਕਿਰਨਾਂ ਦੇਵੀ, ਗੁਰਪ੍ਰੀਤ ਕੌਰ, ਜੋਤੀ, ਨਛੱਤਰ ਸਿੰਘ, ਸੁਰਜੀਤ ਸਿੰਘ ਸ਼ੇਰਗਿੱਲ, ਦਵਿੰਦਰ ਰਾਮ, ਮੱਖਣ ਮਹਿਮੀ, ਅਮਰ ਨਾਥ, ਪਲਵਿੰਦਰ ਕੌਰ, ਅਨੰਦ ਕੁਮਾਰ, ਬਿੰਦੂ ਬਾਲੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਵੱਲੋਂ ਸੜੋਆ ਵਿਖੇ ਕੀਤੀ ਅਹਿਮ ਮੀਟਿੰਗ ਵਿਕਾਸ ਕਾਰਜਾਂ ਲਈ ਕੀਤੀ ਜਾ ਰਹੀ ਬ... ਅਗਲੀ ਖ਼ਬਰ ਰਾਹਗੀਰ ਇਕ ਵਿਗੜੀ ਸੜਕ ਦੀ ਹਾਲਤ ਸਬੰਧੀ ਜਾਣਕਾਰੀ ਦਿੰਦੇ ਹੋਏ। ਪੰਜਾਬ ਸਰਕਾਰ ਦੇ ਟੁੱਟੀਆਂ ਸੜਕਾਂ ਨਵੀਆਂ ਬਣਾਉਣ ਦੇ ਵਾ...
Ad Position 24
No active advertisement