ਸਾਫ ਵਾਤਾਵਰਨ ਲਈ ਡਾ. ਹਮਦਰਦ ਦੀ ਦੂਰ ਅੰਦੇਸ਼ੀ ਸੋਚ ’ਤੇ ਚੱਲਣ ਦੀ ਲੋੜ - ਜਥੇ. ਮੱਲ੍ਹਾ
ਬਹਿਰਾਮ, 20 ਅਗਸਤ (ਨਛੱਤਰ ਸਿੰਘ ਬਹਿਰਾਮ)- ਸਾਫ ਅਤੇ ਸ਼ੁੱਧ ਵਾਤਾਵਰਣ ਲਈ ਡਾ. ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਅਦਾਰਾ ‘ਅਜੀਤ’ ਦੇ ਜਨਮ ਦਿਨ ‘ਤੇ ਜੋ ਬੂਟੇ ਲਗਾਉਣ ਦਾ ਕਾਰਜ ‘ਅਜੀਤ’ ਨੇ ਸ਼ੁਰੂ ਕੀਤਾ ਹੈ ਅਤੀ ਸ਼ਲਾਘਾਯੋਗ ਹੈ।
ਮੱਲ੍ਹਾ ਸੋਢੀਆਂ ਵਿਖੇ ਡਾ. ਹਮਦਰਦ ਦੇ ਜਨਮ ਦਿਨ ‘ਤੇ ਬੂਟੇ ਲਗਾਉਣ ਮੌਕੇ ਜਥੇ. ਸੰਤੋਖ ਸਿੰਘ ਮੱਲ੍ਹਾ ਅਤੇ ਹੋਰ। ਤਸਵੀਰ : ਨਛੱਤਰ ਸਿੰਘ ਬਹਿਰਾਮ
21-08-2026