11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਭੰਬਰਾ ਗੋਤ ਸਤੀ ਮਾਤਾ ਦਾ ਸਾਲਾਨਾ ਮੇਲਾ ਕਰਵਾਇਆ

ਬਲਾਚੌਰ, 11 ਨਵੰਬਰ (ਨਰੇਸ਼ ਧੌਲ)-ਭੰਬਰਾ ਗੋਤ ਸਤੀ ਮਾਤਾ ਦੇ ਅਸਥਾਨ ਪਿੰਡ ਕੌਲਗੜ੍ਹ ਨਜ਼ਦੀਕ ਬਲਾਚੌਰ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਮੇਲਾ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਗਿਆ। ਹਵਨ ਪੂਜਾ ਅਤੇ ਝੰਡੇ ਦੀ ਰਸਮ ਕਰਵਾਉਣ ਉਪਰੰਤ ਸਤੀ ਮਾਤਾ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 12-11-2026
ਬਲਾਚੌਰ, 11 ਨਵੰਬਰ (ਨਰੇਸ਼ ਧੌਲ)-ਭੰਬਰਾ ਗੋਤ ਸਤੀ ਮਾਤਾ ਦੇ ਅਸਥਾਨ ਪਿੰਡ ਕੌਲਗੜ੍ਹ ਨਜ਼ਦੀਕ ਬਲਾਚੌਰ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਮੇਲਾ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਗਿਆ। ਹਵਨ ਪੂਜਾ ਅਤੇ ਝੰਡੇ ਦੀ ਰਸਮ ਕਰਵਾਉਣ ਉਪਰੰਤ ਸਤੀ ਮਾਤਾ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਮੇਲੇ ਦੌਰਾਨ ਦੂਰ ਦੁਰਾਡੇ ਤੋਂ ਸੰਗਤਾਂ ਨੇ ਨਤਮਸਤਕ ਹੋ ਕੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸੰਗਤਾਂ ਨੂੰ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਜੋਗਿੰਦਰ ਸਿੰਘ ਭੰਬਰਾ, ਮਨੋਹਰ ਲਾਲ ਭੰਬਰਾ, ਬਲਵੰਤ ਸਿੰਘ ਭੰਬਰਾ, ਓਮ ਪ੍ਰਕਾਸ਼ ਭੰਬਰਾ, ਨਰਿੰਦਰ ਭੰਬਰਾ, ਬਿੱਟੂ ਭੰਬਰਾ, ਬਿੱਕਰ ਸਿੰਘ ਭੰਬਰਾ, ਵਰਿੰਦਰ ਸਿੰਘ ਭੰਬਰਾ, ਪਰਮਵੀਰ ਸਿੰਘ ਭੰਬਰਾ, ਪਵਨਵੀਰ ਸਿੰਘ ਭੰਬਰਾ, ਸਮੂਹ ਭੰਬਰਾ ਵੰਸ਼ੀ ਅਤੇ ਵੱਖ-ਵੱਖ ਸ਼ਖਸ਼ੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਭਗਵਾਨ ਵਿਸ਼ਵਕਰਮਾ ਜੀ ਦੀ ਪਵਿੱਤਰ ਯਾਦ ’ਚ ਮਹਾਂ ਉਤਸਵ ਸਮਾਗਮ
Ad Position 24