28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸੰਗੀਤਕਾਰ ਬਲਵੀਰ ਬਿੱਟਾ ਨੂੰ ਸ਼ਰਧਾ ਦੇ ਫੁੱਲ ਭੇਟ

ਕਟਾਰੀਆਂ, 27 ਅਗਸਤ (ਪ੍ਰੇਮੀ ਸੰਧਵਾਂ) - ਪ੍ਰਸਿੱਧ ਲੋਕ ਗਾਇਕ ਜਸਵੰਤ ਹੀਰਾ ਦੇ ਵੱਡੇ ਭਰਾ ਤੇ ਉੱਘੇ ਸਮਾਜ ਸੇਵੀ ਜਸਵੀਰ ਸ਼ੀਰਾ ਪਿੰਡ ਸੰਧਵਾਂ ਦੇ ਛੋਟੇ ਭਰਾ ਉੱਘੇ ਸੰਗੀਤਕਾਰ ਸਵ: ਬਲਵੀਰ ਕੁਮਾਰ ਬਿੱਟਾ ਦੀ ਪੰਜਵੀਂ ਬਰਸੀ ਮੌਕੇ ਸੰਗੀਤਕਾਰ ਇੰਦਰਜੀਤ ਸਿੰਘ ਘੁੰਮਣ, ਐਂਕਰ ਬੱਬੂ ਹੀਰਾ, ਆਰ. ਜੋਗੀ ਕੰਗਰੌੜ, ਜਨਾਬ ਲਾਭ ਹੀਰਾ, ਬੀਬੀ ਭਜਨ ਕੌਰ, ਕਮਲਜੀਤ ਕੌਰ, ਅਮਰ ਅਰਸ਼ੀ, ਬੀਬਾ ਨਰਿੰਦਰ ਜੋਤ, ਲੱਕੀ ਸੂੰਢ, ਬੰਗੜ ਫਗਵਾੜਾ, ਗੁਰਮੇਜ ਮਹਿਮੀ, ਅਮਨ, ਅਲਾਪ, ਜਗਤਾਰ, ਕੁਲਵਰਨ, ਡਾ.

Ad Position 21
No active advertisement
ਅਜੀਤ ਡੈਸਕ 28-08-2026
ਕਟਾਰੀਆਂ, 27 ਅਗਸਤ (ਪ੍ਰੇਮੀ ਸੰਧਵਾਂ) - ਪ੍ਰਸਿੱਧ ਲੋਕ ਗਾਇਕ ਜਸਵੰਤ ਹੀਰਾ ਦੇ ਵੱਡੇ ਭਰਾ ਤੇ ਉੱਘੇ ਸਮਾਜ ਸੇਵੀ ਜਸਵੀਰ ਸ਼ੀਰਾ ਪਿੰਡ ਸੰਧਵਾਂ ਦੇ ਛੋਟੇ ਭਰਾ ਉੱਘੇ ਸੰਗੀਤਕਾਰ ਸਵ: ਬਲਵੀਰ ਕੁਮਾਰ ਬਿੱਟਾ ਦੀ ਪੰਜਵੀਂ ਬਰਸੀ ਮੌਕੇ ਸੰਗੀਤਕਾਰ ਇੰਦਰਜੀਤ ਸਿੰਘ ਘੁੰਮਣ, ਐਂਕਰ ਬੱਬੂ ਹੀਰਾ, ਆਰ. ਜੋਗੀ ਕੰਗਰੌੜ, ਜਨਾਬ ਲਾਭ ਹੀਰਾ, ਬੀਬੀ ਭਜਨ ਕੌਰ, ਕਮਲਜੀਤ ਕੌਰ, ਅਮਰ ਅਰਸ਼ੀ, ਬੀਬਾ ਨਰਿੰਦਰ ਜੋਤ, ਲੱਕੀ ਸੂੰਢ, ਬੰਗੜ ਫਗਵਾੜਾ, ਗੁਰਮੇਜ ਮਹਿਮੀ, ਅਮਨ, ਅਲਾਪ, ਜਗਤਾਰ, ਕੁਲਵਰਨ, ਡਾ. ਹੀਰਾ, ਮੋਹਣ ਮਾਹੀ, ਜੋਤੀ ਨਵਾਂਸ਼ਹਿਰ, ਬਲਵੀਰ ਰਾਗਣੀ, ਹਰਵਿੰਦਰ ਜੱਸੀ, ਬਲਵਿੰਦਰ ਬਿੰਦਾ, ਗੀਤਕਾਰ ਰੂਪ ਲਾਲ ਚੇਤਾ, ਬਲਵਿੰਦਰ ਗੁਰੂ, ਜਸਵੀਰ ਕੌਰ, ਸਰਬਜੀਤ ਸਰਬ, ਜੋਗਾ ਸਿੰਘ ਕੰਗਰੌੜ, ਸਾਬੀ ਕੰਗਰੌੜ, ਦੇਵ ਭਰੋਲੀ, ਪ੍ਰਦੀਪ ਕੁਮਾਰੀ, ਜਸ਼ਨ ਹੀਰਾ ਆਦਿ ਸ਼ਖਸੀਅਤਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
Ad Position 22
No active advertisement
ਪਿਛਲੀ ਖ਼ਬਰ ਬ੍ਰਹਮ ਸਰੋਵਰ ਧਾਮ ਭੂਰੀਵਾਲੇ ਮਾਲੇਵਾਲ ਤੋਂ ਲੰਗਰ ਵਾਹਨ ਪੀ. ਜੀ. ਆਈ. ਦੇ ਮਰੀਜ਼ਾਂ ਲਈ ਰਵਾਨਾ ਅਗਲੀ ਖ਼ਬਰ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ’ਤੇ ਰਿਸਟ੍ਰਿਕਟਿਡ ਦੀ ਬਜਾਏ ਗਜ਼ਟਿਡ ਛੁੱਟੀ ਐਲਾਨੇ ਸਰਕਾਰ : ਰੋਹਨ ਚੱਡਾ
Ad Position 24