05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਮੋਟਰਾਂ ਦੀ ਬਿਜਲੀ ਦੀ ਸਪਲਾਈ ਪੂਰੀ ਨਾ ਹੋਣ ਕਰਕੇ ਕਿਸਾਨਾਂ ਦਾ ਝੋਨਾ ਸੁੱਕਣ ਲੱਗਾ-ਘੁੰਮਣ

ਘੁੰਮਣਾਂ, 4 ਸਤੰਬਰ (ਮਹਿੰਦਰਪਾਲ ਸਿੰਘ)-ਖੇਤੀ ਦਾ ਧੰਦਾ ਬਹੁਤਾ ਲਾਹੇਵੰਦ ਨਹੀਂ ਰਿਹਾ ਕਦੇ ਕਿਸਾਨ ਨੂੰ ਡੋਬਾ ਕਦੇ ਸੋਕਾ ਕੁਦਰਤੀ ਆਫਤਾਂ ਨਾਲ ਕਿਸਾਨ ਜੂਝ ਰਿਹਾ ਹੈ, ਕੁਝ ਸਰਕਾਰਾਂ ਦੀ ਕਿਸਾਨਾਂ ਪ੍ਰਤੀ ਬੇਰੁਖੀ। ਇਹ ਵਿਚਾਰ ਕਿਸਾਨ ਕੁਲਵਿੰਦਰ ਸਿੰਘ ਘੁੰਮਣ ਨੇ ਪ੍ਰਗਟਾਉਂਦਿਆਂ ਕਿਹਾ ਕਿ ਮੋਟਰਾਂ ਤੇ ਬਿਜਲੀ ਦੀ ਸਪਲਾਈ 8 ਘੰਟੇ ਨਾ ਮਿਲਣ ਕਰਕੇ ਕਿਸਾਨਾਂ ਦੇ ਝੋਨੇ ਸੁੱਕਣ ਲੱਗ ਪਏ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਘੁੰਮਣਾਂ, 4 ਸਤੰਬਰ (ਮਹਿੰਦਰਪਾਲ ਸਿੰਘ)-ਖੇਤੀ ਦਾ ਧੰਦਾ ਬਹੁਤਾ ਲਾਹੇਵੰਦ ਨਹੀਂ ਰਿਹਾ ਕਦੇ ਕਿਸਾਨ ਨੂੰ ਡੋਬਾ ਕਦੇ ਸੋਕਾ ਕੁਦਰਤੀ ਆਫਤਾਂ ਨਾਲ ਕਿਸਾਨ ਜੂਝ ਰਿਹਾ ਹੈ, ਕੁਝ ਸਰਕਾਰਾਂ ਦੀ ਕਿਸਾਨਾਂ ਪ੍ਰਤੀ ਬੇਰੁਖੀ। ਇਹ ਵਿਚਾਰ ਕਿਸਾਨ ਕੁਲਵਿੰਦਰ ਸਿੰਘ ਘੁੰਮਣ ਨੇ ਪ੍ਰਗਟਾਉਂਦਿਆਂ ਕਿਹਾ ਕਿ ਮੋਟਰਾਂ ਤੇ ਬਿਜਲੀ ਦੀ ਸਪਲਾਈ 8 ਘੰਟੇ ਨਾ ਮਿਲਣ ਕਰਕੇ ਕਿਸਾਨਾਂ ਦੇ ਝੋਨੇ ਸੁੱਕਣ ਲੱਗ ਪਏ ਹਨ। ਪੁੱਤਾਂ ਵਾਂਗੂ ਪਾਲੀ ਝੋਲੇ ਦੀ ਫ਼ਸਲ ਤਬਾਹ ਹੋਣ ਕਰਕੇ ਕਿਸਾਨ ਪ੍ਰੇਸ਼ਾਨ ਹਨ। ਉਪਰੋਂ ਬਰਸਾਤ ਨਾ ਹੋਣ ਕਰਕੇ ਝੋਨੇ ’ਚ ਪਾਣੀ ਦੀ ਮੰਗ ਵਧ ਗਈ ਹੈ। ਸਰਕਾਰ ਗੱਲੀਂ ਬਾਤੀਂ ਲੋਕਾਂ ਦਾ ਸਾਰ ਰਹੀ ਹੈ। ਝੋਨਾ ਨਿਸਾਰੇ ’ਤੇ ਆਇਆ ਹੈ ਪਰ ਬਿਜਲੀ ਦੀ ਸਪਲਾਈ ਨਾ ਆਉਣ ਕਰਕੇ ਕਿਸਾਨਾਂ ’ਚ ਪੇ੍ਸ਼ਾਨੀ ਆ ਰਹੀ ਹੈ। ਸਰਕਾਰ ਕਿਸਾਨਾਂ ਨੂੰ 8 ਘੰਟੇ ਬਿਜਲੀ ਦੀ ਸਪਲਾਈ ਦੇਵੇ।
Ad Position 22
No active advertisement
ਪਿਛਲੀ ਖ਼ਬਰ ਗੱਲਬਾਤ ਸਮੇਂ ਅਧਿਆਪਕ ਆਗੂ। ਪੰਜਾਬ ਦੇ ਏਡਿਡ ਸਕੂਲਾਂ ਦੇ ਹਜ਼ਾਰਾਂ ਅਧਿਆਪਕ ਤੇ ਪੈਨਸ਼ਨਰਜ਼ ਅੱਜ ਮਨਾਉਣਗੇ ਕਾਲਾ ਦਿਵਸ ਅਗਲੀ ਖ਼ਬਰ ‘ ਰਵਿਦਾਸ ਬਗੀਚੀ’ ਮੁਹਿੰਮ ਤਹਿਤ ਮਾਂਗਾ ਵਿਖੇ ਫਲਦਾਰ ਤੇ ਛਾਂ ਵਾਲੇ ਬੂਟੇ ਲਗਾਏ
Ad Position 24