06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸਹਿਕਾਰੀ ਸਭਾ ਮਜਾਰਾ ਕਲਾਂ ਦਾ ਆਮ ਇਜਲਾਸ 9 ਨੂੰ

ਉਸਮਾਨਪੁਰ, 5 ਸਤੰਬਰ (ਸੰਦੀਪ ਮਝੂਰ)-ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਪਿੰਡ ਮਜਾਰਾ ਕਲਾਂ ਦਾ ਆਮ ਇਜਲਾਸ 9 ਸਤੰਬਰ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਸਭਾ ਦੇ ਸਕੱਤਰ ਗੁਰਮੇਲ ਨੇ ਦੱਸਿਆ ਕਿ ਜੇਕਰ ਉਕਤ ਮਿਤੀ ਨੂੰ ਲੋੜੀਂਦਾ ਕੋਰਮ ਪੂਰਾ ਨਾ ਹੋਇਆ ਤਾਂ ਸਭਾ ਦਾ ਦੁਬਾਰਾ ਇਜਲਾਸ ਸਭਾ ਦੇ ਦਫ਼ਤਰ ਵਿਖੇ 28 ਸਤੰਬਰ ਨੂੰ ਸਵੇਰੇ 10 ਵਜੇ ਕਰਵਾਇਆ ਜਾਵੇਗਾ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਉਸਮਾਨਪੁਰ, 5 ਸਤੰਬਰ (ਸੰਦੀਪ ਮਝੂਰ)-ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਪਿੰਡ ਮਜਾਰਾ ਕਲਾਂ ਦਾ ਆਮ ਇਜਲਾਸ 9 ਸਤੰਬਰ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਸਭਾ ਦੇ ਸਕੱਤਰ ਗੁਰਮੇਲ ਨੇ ਦੱਸਿਆ ਕਿ ਜੇਕਰ ਉਕਤ ਮਿਤੀ ਨੂੰ ਲੋੜੀਂਦਾ ਕੋਰਮ ਪੂਰਾ ਨਾ ਹੋਇਆ ਤਾਂ ਸਭਾ ਦਾ ਦੁਬਾਰਾ ਇਜਲਾਸ ਸਭਾ ਦੇ ਦਫ਼ਤਰ ਵਿਖੇ 28 ਸਤੰਬਰ ਨੂੰ ਸਵੇਰੇ 10 ਵਜੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮੈਂਬਰ 5 ਇਜਲਾਸਾਂ ’ਚੋਂ 2 ਇਜਲਾਸਾਂ ਵਿਚ ਹਾਜ਼ਰੀ ਲਵਾਏਗਾ। ਉਸ ਦੀ ਹੀ ਵੋਟ ਬਣੇਗੀ।
Ad Position 22
No active advertisement
ਪਿਛਲੀ ਖ਼ਬਰ ਲੰਬੇ ਸਮੇਂ ਤੋਂ ਮੁਸੀਬਤ ਦਾ ਘਰ ਬਣੀ ਮੁਕੰਦਪੁਰ ਰੋਡ ਵਾਲੀ ਪੁਲੀ ਬਣ ਕੇ ਤਿਆਰ ਅਗਲੀ ਖ਼ਬਰ ਅਧਿਆਪਕ ਤਨਖ਼ਾਹਾਂ ਦੇ ਬਕਾਏ, ਪੁਲਿਸ ਕਾਰਵਾਈ ਤੇ ਗੈਰ-ਅਕਾਦਮਿਕ ਕੰਮਾਂ ਤੋਂ ਪ੍ਰੇਸ਼ਾਨ-ਲੱਕੀ
Ad Position 24