05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਕਾਰਡੀਓਲੋਜਿਸਟ ਡਾ. ਪ੍ਰਸ਼ਾਂਤ ਥੰਡੀ ਲਿਵਾਸਾ ਹਸਪਤਾਲ, ਨਵਾਂਸ਼ਹਿਰ ਵਿਖੇ ਦੇਣਗੇ ਆਪਣੀਆਂ ਸੇਵਾਵਾਂ

ਨਵਾਂਸ਼ਹਿਰ, 5 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਲਿਵਾਸਾ ਹਸਪਤਾਲ, ਨਵਾਂਸ਼ਹਿਰ ਨੇ ਡਾ. ਪ੍ਰਸ਼ਾਂਤ ਥੰਡੀ ਨੂੰ ਕੰਸਲਟੈਂਟ-ਕਾਰਡੀਓਲੋਜੀ ਵਜੋਂ ਨਿਯੁਕਤ ਕਰਕੇ ਆਪਣੀਆਂ ਕਾਰਡੀਅਕ ਕੇਅਰ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਹੈ।

Ad Position 21
repet_subhas-goyals [Copy P29]
ਡਾ. ਪ੍ਰਸ਼ਾਂਤ ਥੰਡੀ 06-09-2026
ਨਵਾਂਸ਼ਹਿਰ, 5 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਲਿਵਾਸਾ ਹਸਪਤਾਲ, ਨਵਾਂਸ਼ਹਿਰ ਨੇ ਡਾ. ਪ੍ਰਸ਼ਾਂਤ ਥੰਡੀ ਨੂੰ ਕੰਸਲਟੈਂਟ-ਕਾਰਡੀਓਲੋਜੀ ਵਜੋਂ ਨਿਯੁਕਤ ਕਰਕੇ ਆਪਣੀਆਂ ਕਾਰਡੀਅਕ ਕੇਅਰ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਹੈ। ਤਜਰਬੇਕਾਰ ਇੰਟਰਵੈਂਸ਼ਨਲ ਕਾਰਡੀਓਲੋਜਿਸਟ, ਡਾ. ਥੰਡੀ ਕਾਰਡੀਓਲੋਜੀ ਤੇ ਇੰਟਰਨਲ ਮੈਡੀਸਨ ਵਿੱਚ ਵਿਆਪਕ ਕਲੀਨਿਕਲ ਅਤੇ ਅਕਾਦਮਿਕ ਤਜਰਬਾ ਰੱਖਦੇ ਹਨ, ਨਾਲ ਹੀ ਉਨ੍ਹਾਂ ਨੂੰ ਕੋਰੋਨਰੀ ਅਤੇ ਸਟ੍ਰਕਚਰਲ ਇੰਟਰਵੈਂਸ਼ਨ ਵਿਚ ਵਿਸ਼ੇਸ਼ ਮੁਹਾਰਤ ਹਾਸਿਲ ਹੈ। ਉਨ੍ਹਾਂ ਦੀ ਨਿਯੁਕਤੀ ਨਵਾਂਸ਼ਹਿਰ ਤੇ ਆਸ-ਪਾਸ ਦੇ ਖੇਤਰਾਂ ਦੇ ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਉੱਨਤ ਤੇ ਗੁਣਵੱਤਾਪੂਰਨ ਦਿਲ ਦੀ ਦੇਖਭਾਲ ਪ੍ਰਦਾਨ ਕਰਨ ਦੇ ਹਸਪਤਾਲ ਦੇ ਯਤਨਾਂ ਨੂੰ ਹੋਰ ਬਲ ਦਿੰਦੀ ਹੈ। ਹੁਣ ਸਥਾਨਕ ਪੱਧਰ ’ਤੇ ਹੀ ਵਿਸ਼ੇਸ਼ ਦਿਲ ਦੇ ਰੋਗਾਂ ਦੇ ਮਾਹਿਰ ਉਪਲਬਧ ਹੋਣ ਨਾਲ, ਮਰੀਜ਼ ਵਿਸ਼ੇਸ਼ ਦੇਖਭਾਲ ਲਈ ਨਿਯਮਤ ਤੌਰ ’ਤੇ ਵੱਡੇ ਸ਼ਹਿਰਾਂ ਦਾ ਸਫ਼ਰ ਕੀਤੇ ਬਿਨਾ ਮੁਲਾਂਕਣ, ਮੈਡੀਕਲ ਪ੍ਰਬੰਧਨ ਤੇ ਇੰਟਰਵੈਂਸ਼ਨਲ ਕਾਰਡੀਅਕ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਲਿਵਾਸਾ ਹਸਪਤਾਲਜ਼ ਦੇ ਸੀ. ਈ. ਓ., ਅਨੁਰਾਗ ਯਾਦਵ ਨੇ ਦੱਸਿਆ ਕਿ ਡਾ. ਥੰਡੀ ਦੇ ਸ਼ਾਮਿਲ ਹੋਣ ਨਾਲ ਸਾਡੀਆਂ ਦਿਲ ਦੀ ਦੇਖਭਾਲ ਦੀਆਂ ਸਮਰੱਥਾਵਾਂ ਨੂੰ ਹੋਰ ਮਜ਼ਬੂਤੀ ਮਿਲੀ ਹੈ।
Ad Position 22
No active advertisement
ਪਿਛਲੀ ਖ਼ਬਰ ਮਜ਼ਬੂਤ ਸਮਾਜ ਦੀ ਨੀਂਹ ਰੱਖਣ ਲਈ ਅਧਿਆਪਕ ਵਰਗ ਦਾ ਵੱਡਾ ਰੋਲ ਹੁੰਦਾ ਹੈ-ਸੰਤ ਕੁਲਵੰਤ ਰਾਮ ਭਰੋਮਜਾਰਾ ਅਗਲੀ ਖ਼ਬਰ ਕਾਠਗੜ੍ਹ ਦਾ ਇਤਿਹਾਸਕ ਕੁਸ਼ਤੀ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ
Ad Position 24