08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਚੱਕਲੀ ਸੁਜਾਇਤ ਵਿਖੇ ਹੋਏ ਘਰੇਲੂ ਝਗੜੇ ਦੀ ਥਾਣਾ ਰਾਹੋਂ ਵਿਖੇ ਹੋਈ ਐਫ਼. ਆਈ. ਆਰ. ਦਰਜ

ਨਵਾਂਸ਼ਹਿਰ, 7 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਪਿਛਲੇ ਦਿਨੀਂ ਜ਼ਿਲ੍ਹੇ ਦੇ ਬੇਟ ਖੇਤਰ ’ਚ ਪੈਂਦੇ ਪਿੰਡ ਚੱਕਲੀ ਸੁਜਾਇਤ ਵਿਖੇ ਪੈਸੇ ਦੇ ਲੈਣ ਦੇਣ ਦੇ ਮੁੱਦੇ ਨੂੰ ਲੈ ਕੇ ਹੋਏ ਝਗੜੇ ਕਾਰਨ ਥਾਣਾ ਰਾਹੋਂ ਵਿਖੇ ਐਫ਼. ਆਈ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਨਵਾਂਸ਼ਹਿਰ, 7 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਪਿਛਲੇ ਦਿਨੀਂ ਜ਼ਿਲ੍ਹੇ ਦੇ ਬੇਟ ਖੇਤਰ ’ਚ ਪੈਂਦੇ ਪਿੰਡ ਚੱਕਲੀ ਸੁਜਾਇਤ ਵਿਖੇ ਪੈਸੇ ਦੇ ਲੈਣ ਦੇਣ ਦੇ ਮੁੱਦੇ ਨੂੰ ਲੈ ਕੇ ਹੋਏ ਝਗੜੇ ਕਾਰਨ ਥਾਣਾ ਰਾਹੋਂ ਵਿਖੇ ਐਫ਼. ਆਈ. ਆਰ. ਦਰਜ ਕੀਤੀ ਗਈ ਹੈ। ਦਰਜ ਰਿਪੋਰਟ ਅਨੁਸਾਰ ਸਤਵਿੰਦਰ ਕੌਰ ਪਤਨੀ ਮਨਜੀਤ ਕੁਮਾਰ ਵਾਸੀ ਚੱਕਲੀ ਸੁਜਾਇਤ ਥਾਣਾ ਰਾਹੋਂ ਅਤੇ ਉਸ ਦਾ ਪਤੀ ਆਪਣੇ ਘਰ ਵਿਚ ਮੌਜੂਦ ਸਨ। ਪੈਸੇ ਦੇ ਲੈਣ ਦੇਣ ਦੇ ਮਾਮਲੇ ਤਹਿਤ ਅਮਨਦੀਪ ਕੁਮਾਰ ਪੁੱਤਰ ਹਰਜਸ ਵਾਸੀ ਚੱਕਲੀ ਸੁਜਾਇਤ ਅਤੇ ਉਹ ਦੇ ਭਰਾ ਤੇ ਉਸ ਦੀ ਪਤਨੀ, ਅਮਨਦੀਪ ਦੀ ਮਾਂ ਅਤੇ ਪਿਓ ਨੇ ਉਨ੍ਹਾਂ ਦੇ ਘਰ ਆ ਕੇ ਉਸ ’ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਕਾਰਨ ਉਸ ਨੂੰ ਨਵਾਂਸ਼ਹਿਰ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਹੋਣਾ ਪਿਆ। ਰਾਹੋਂ ਪੁਲਿਸ ਨੇ ਜ਼ੇਰੇ ਧਾਰਾ 115(2), 118(1), 191(3) 190 (3),ਬੀ. ਐਨ. ਐਸ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਚੱਕਦਾਨਾ ਵਿਖੇ ਮੀਟਿੰਗ ਅਗਲੀ ਖ਼ਬਰ ਪਿੰਡ ਚੱਕ ਕਲਾਲ ਵਿਖੇ ਯੋਗਾ ਅਧਿਆਪਕਾ ਕਿਰਨਦੀਪ ਕੌਰ ਸਨਮਾਨਿਤ
Ad Position 24