13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਗੁੱਗਾ ਜਾਹਰ ਪੀਰ ਦੀ ਯਾਦ ’ਚ ਸ਼ਬਦ ਚੌਕੀ ਲਗਾਈ

ਕਟਾਰੀਆਂ, 12 ਸਤੰਬਰ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਵਿਖੇ ਇਛਿਆਧਾਰੀ ਦੀ ਸ਼ਕੰਡੀ ’ਤੇ ਸੇਵਾਦਾਰ ਸਤਪਾਲ ਅਹੀਰ, ਤੀਰਥ ਰਾਮ, ਛਿੰਦਾ, ਪਾਲਾ, ਪੋਲਾ ਆਦਿ ਸੇਵਾਦਾਰਾਂ ਦੀ ਅਗਵਾਈ ’ਚ ਗੁੱਗਾ ਜਾਹਰ ਪੀਰ ਦੀ ਯਾਦ ’ਚ ਸਾਲਾਨਾ ਚੌਂਕੀ ਲਗਾਈ ਗਈ। ਦਰਬਾਰ ਦੀਆਂ ਸਭ ਰਸਮਾਂ ਉਪਰੰਤ ਰਾਮ ਲੁਭਾਇਆ, ਮੇਸ਼ੀ ਆਦਿ ਸੇਵਾਦਾਰਾਂ ਵਲੋਂ ਗੁੱਗਾ ਜਾਹਰ ਪੀਰ ਦਾ ਲੜੀ ਵਾਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਕਟਾਰੀਆਂ, 12 ਸਤੰਬਰ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਵਿਖੇ ਇਛਿਆਧਾਰੀ ਦੀ ਸ਼ਕੰਡੀ ’ਤੇ ਸੇਵਾਦਾਰ ਸਤਪਾਲ ਅਹੀਰ, ਤੀਰਥ ਰਾਮ, ਛਿੰਦਾ, ਪਾਲਾ, ਪੋਲਾ ਆਦਿ ਸੇਵਾਦਾਰਾਂ ਦੀ ਅਗਵਾਈ ’ਚ ਗੁੱਗਾ ਜਾਹਰ ਪੀਰ ਦੀ ਯਾਦ ’ਚ ਸਾਲਾਨਾ ਚੌਂਕੀ ਲਗਾਈ ਗਈ। ਦਰਬਾਰ ਦੀਆਂ ਸਭ ਰਸਮਾਂ ਉਪਰੰਤ ਰਾਮ ਲੁਭਾਇਆ, ਮੇਸ਼ੀ ਆਦਿ ਸੇਵਾਦਾਰਾਂ ਵਲੋਂ ਗੁੱਗਾ ਜਾਹਰ ਪੀਰ ਦਾ ਲੜੀ ਵਾਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਬੰਧਕਾਂ ਵਲੋਂ ਗੁੱਗਾ ਜਾਹਰ ਪੀਰ ਦੀ ਮੰਡਲੀ ਨੂੰ ਸਨਮਾਨਿਤ ਕੀਤਾ। ਉਪਰੰਤ ਤੀਰਥ ਰਾਮ, ਸ਼ਿੰਦਾ, ਪਾਲਾ ਆਦਿ ਸੇਵਾਦਾਰਾਂ ਵਲੋਂ ਨਗਰ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਅਫਸਰ ਸਤਪਾਲ ਹੀਰਾ, ਪ੍ਰਵੀਨ ਹੀਰਾ, ਸੀਤਲ ਕੌਰ ਹੀਰਾ, ਮਨੀਸ਼ਾ ਹੀਰਾ, ਰਾਮ ਲੁਭਾਇਆ, ਪੋਲਾ, ਮਲਿਕਾ, ਸਰਪੰਚ ਡਾ. ਜਗਨ ਨਾਥ ਹੀਰਾ, ਰਾਮ ਲਾਲ, ਰਾਮ ਲੁਭਾਇਆ, ਮੇਸ਼ੀ, ਰਾਜ ਕੁਮਾਰ, ਹੁਸਨ ਲਾਲ, ਸੁੱਚਾ ਰਾਮ, ਪ੍ਰਵੀਨ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ ਵਿਖੇ ਲੱਗੀ ਕੌਮੀ ਲੋਕ ਅਦਾਲਤ ਵਿਚ 12540 ਕੇਸਾਂ ਦਾ ਨਿਪਟਾਰਾ ਅਗਲੀ ਖ਼ਬਰ ਡੀ. ਏ. ਵੀ. ਕਾਲਜ ਦਾ ਬੀ. ਐਸ. ਸੀ. ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24