14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਲੱਭਿਆ ਬਟੂਆ ਅਸਲ ਮਾਲਕ ਨੂੰ ਕੀਤਾ ਵਾਪਸ

ਬਹਿਰਾਮ, 12 ਸਤੰਬਰ (ਸਰਬਜੀਤ ਸਿੰਘ ਰਾਣਾ)-ਪਿਛਲੇ ਦਿਨੀਂ ਕਸ਼ਮੀਰ ਸਿੰਘ ਉਰਫ ਤਾਰਾ ਵਾਸੀ ਪਿੰਡ ਸੁੰਨੜਾ ਰਾਜਪੂਤਾਂ ਜੋ ਕਿ ਕਿਸੇ ਕੰਮ ਫਗਵਾੜਾ ਵਿਖੇ ਗਿਆ ਸੀ ਉਥੇ ਉਸ ਦਾ ਬਟੂਆ ਜਿਸ ’ਚ ਬਹੁਤ ਹੀ ਜ਼ਰੂਰੀ ਕਾਗਜ਼ਾਤ ਤੇ ਨਕਦੀ ਸੀ, ਗੁੰਮ ਹੋ ਗਿਆ ਸੀ। ਕਸ਼ਮੀਰ ਸਿੰਘ ਦਾ ਗੁੰਮ ਹੋਇਆ ਬਟੂਆ ਬਹਾਦਰ ਸਿੰਘ ਵਾਸੀ ਪਿੰਡ ਚੱਕ ਬਿਲਗਾਂ ਨੂੰ ਮਿਲ ਗਿਆ, ਜਿਨ੍ਹਾਂ ਨੇ ਆਪਣੀ ਇਮਾਨਦਾਰੀ ਦਿਖਾਉਂਦੇ ਹੋਏ ਕਸ਼ਮੀਰ ਸਿੰਘ ਨੂੰ ਕਸਬਾ ਬਹਿਰਾਮ ਵਿਖੇ ਸੱਦ ਕੇ ਬਿੰਦਰ ਮਕੈਨਿਕ, ਦਿਲਾਵਰ ਪੇਂਟਰ ਤੇ ਹੋਰ ਵਿਅਕਤੀਆਂ ਦੀ ਹਾਜ਼ਰੀ ਵਿਚ ਵਾਪਸ ਕਰ ਦਿੱਤਾ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਬਹਿਰਾਮ, 12 ਸਤੰਬਰ (ਸਰਬਜੀਤ ਸਿੰਘ ਰਾਣਾ)-ਪਿਛਲੇ ਦਿਨੀਂ ਕਸ਼ਮੀਰ ਸਿੰਘ ਉਰਫ ਤਾਰਾ ਵਾਸੀ ਪਿੰਡ ਸੁੰਨੜਾ ਰਾਜਪੂਤਾਂ ਜੋ ਕਿ ਕਿਸੇ ਕੰਮ ਫਗਵਾੜਾ ਵਿਖੇ ਗਿਆ ਸੀ ਉਥੇ ਉਸ ਦਾ ਬਟੂਆ ਜਿਸ ’ਚ ਬਹੁਤ ਹੀ ਜ਼ਰੂਰੀ ਕਾਗਜ਼ਾਤ ਤੇ ਨਕਦੀ ਸੀ, ਗੁੰਮ ਹੋ ਗਿਆ ਸੀ। ਕਸ਼ਮੀਰ ਸਿੰਘ ਦਾ ਗੁੰਮ ਹੋਇਆ ਬਟੂਆ ਬਹਾਦਰ ਸਿੰਘ ਵਾਸੀ ਪਿੰਡ ਚੱਕ ਬਿਲਗਾਂ ਨੂੰ ਮਿਲ ਗਿਆ, ਜਿਨ੍ਹਾਂ ਨੇ ਆਪਣੀ ਇਮਾਨਦਾਰੀ ਦਿਖਾਉਂਦੇ ਹੋਏ ਕਸ਼ਮੀਰ ਸਿੰਘ ਨੂੰ ਕਸਬਾ ਬਹਿਰਾਮ ਵਿਖੇ ਸੱਦ ਕੇ ਬਿੰਦਰ ਮਕੈਨਿਕ, ਦਿਲਾਵਰ ਪੇਂਟਰ ਤੇ ਹੋਰ ਵਿਅਕਤੀਆਂ ਦੀ ਹਾਜ਼ਰੀ ਵਿਚ ਵਾਪਸ ਕਰ ਦਿੱਤਾ। ਕਸ਼ਮੀਰ ਸਿੰਘ ਨੇ ਬਹਾਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜੇ ਵੀ ਇਮਾਨਦਾਰੀ ਜ਼ਿੰਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਉਸ ਦੇ ਜ਼ਰੂਰੀ ਦਸਤਾਵੇਜ਼ ਗੁੰਮ ਹੋਣ ਉਪਰੰਤ ਵੀ ਵਾਪਸ ਮਿਲ ਗਏ।
Ad Position 22
No active advertisement
ਪਿਛਲੀ ਖ਼ਬਰ ਰੱਕੜਾਂ ਢਾਹਾਂ ਦੇ ਛਿੰਝ ਮੇਲੇ ’ਚ ਹੋਣਗੇ ਅੱਜ ਫ਼ਸਵੇਂ ਮੁਕਾਬਲੇ ਅਗਲੀ ਖ਼ਬਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਐਨ. ਆਰ. ਆਈ. ਦਾਨੀ ਸੱਜਣਾਂ ਦਾ ਵਿਸ਼ੇਸ਼ ਸਨਮਾਨ
Ad Position 24