18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸਵ: ਚੌਧਰੀ ਓਮ ਪ੍ਰਕਾਸ਼ ਬਜਾੜ ਕਰੀਮਪੁਰ ਧਿਆਨੀ ਦੀ ਮੌਤ ’ਤੇ ਦੁੱਖ ਦਾ ਪ੍ਰਗਟ

ਟੱਪਰੀਆਂ ਖੁਰਦ, 17 ਸਤੰਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਬਲਾਕ ਸੜੋਆ ਦੇ ਪਿੰਡ ਕਰੀਮਪੁਰ ਧਿਆਨੀ ਦੇ ਵਸਨੀਕ ਚੌਧਰੀ ਸਵੀਟ ਸ਼ਾਪ ਲੁਧਿਆਣਾ ਦੇ ਮਾਲਕ ਹਸਮੁੱਖ ਸ਼ਖ਼ਸੀਅਤ ਦੇ ਮਾਲਕ ਸਵ: ਚੌ ਓਮ ਪ੍ਰਕਾਸ਼ ਬਜਾੜ ਪਿਛਲੇ ਦਿਨੀਂ 11 ਸਤੰਬਰ ਨੂੰ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਸਵ: ਚੌਧਰੀ ਓਮ ਪ੍ਰਕਾਸ਼ ਬਜਾੜ ਦੇ ਪਰਿਵਾਰ ਨਾਲ ਹਲਕਾ ਬਲਾਚੌਰ, ਲੁਧਿਆਣਾ ਤੇ ਹੋਰ ਵੱਖ-ਵੱਖ ਹਲਕਿਆਂ ਦੇ ਉਨ੍ਹਾਂ ਦੇ ਰਿਸ਼ਤੇਦਾਰ ਮਿੱਤਰ ਸੱਜਣਾਂ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਲੋਂ ਉਨ੍ਹਾਂ ਦੇ ਗ੍ਰਹਿ ਲੁਧਿਆਣਾ ਵਿਖੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

Ad Position 21
No active advertisement
ਅਜੀਤ ਡੈਸਕ 18-09-2026
ਟੱਪਰੀਆਂ ਖੁਰਦ, 17 ਸਤੰਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਬਲਾਕ ਸੜੋਆ ਦੇ ਪਿੰਡ ਕਰੀਮਪੁਰ ਧਿਆਨੀ ਦੇ ਵਸਨੀਕ ਚੌਧਰੀ ਸਵੀਟ ਸ਼ਾਪ ਲੁਧਿਆਣਾ ਦੇ ਮਾਲਕ ਹਸਮੁੱਖ ਸ਼ਖ਼ਸੀਅਤ ਦੇ ਮਾਲਕ ਸਵ: ਚੌ ਓਮ ਪ੍ਰਕਾਸ਼ ਬਜਾੜ ਪਿਛਲੇ ਦਿਨੀਂ 11 ਸਤੰਬਰ ਨੂੰ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਸਵ: ਚੌਧਰੀ ਓਮ ਪ੍ਰਕਾਸ਼ ਬਜਾੜ ਦੇ ਪਰਿਵਾਰ ਨਾਲ ਹਲਕਾ ਬਲਾਚੌਰ, ਲੁਧਿਆਣਾ ਤੇ ਹੋਰ ਵੱਖ-ਵੱਖ ਹਲਕਿਆਂ ਦੇ ਉਨ੍ਹਾਂ ਦੇ ਰਿਸ਼ਤੇਦਾਰ ਮਿੱਤਰ ਸੱਜਣਾਂ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਲੋਂ ਉਨ੍ਹਾਂ ਦੇ ਗ੍ਰਹਿ ਲੁਧਿਆਣਾ ਵਿਖੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਵ: ਚੌਧਰੀ ਓਮ ਪ੍ਰਕਾਸ਼ ਬਜਾੜ ਦੀ ਮੌਤ ’ਤੇ ਹਲਕਾ ਬਲਾਚੌਰ ਦੇ ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂ ਅਸ਼ੋਕ ਕਟਾਰੀਆ, ਵਿਧਾਇਕ ਭੋਲਾ ਸਿੰਘ, ਗੁੱਜਰ ਵੈਲਫੇਅਰ ਬੋਰਡ ਦੇ ਚੈਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ, ਮਾਰਕੀਟ ਕਮੇਟੀ ਸਾਹਨੇਵਾਲ, ਸਾਬਕਾ ਵਿਧਾਇਕ ਦਰਸ਼ਨ ਲਾਲ ਮੰਗੂਪੁਰ, ਡੀ. ਐਸ. ਪੀ. ਰਾਜ ਕੁਮਾਰ, ਐਸ. ਪੀ. ਦਵਿੰਦਰ ਚੌਧਰੀ, ਚੇਅਰਮੈਨ ਬਲਦੇਵ ਸਿੰਘ ਭਾਟੀਆ, ਯਸ਼ਪਾਲ ਭਾਟੀਆ, ਅਕਾਲੀ ਆਗੂ ਗੁਰਪ੍ਰੀਤ ਗੁੱਜਰ, ਚੇਅਰਮੈਨ ਹੇਮ ਰਾਜ ਰਾਜ਼ੀ ਸਾਹਨੇਵਾਲ, ਸਾਬਕਾ ਚੇਅਰਮੈਨ ਅਸ਼ੋਕ ਬਜਾੜ ਕਰੀਮਪੁਰ, ਠੇਕੇਦਾਰ ਭਜਨ ਲਾਲ ਟਕਾਰਲਾ, ਕੇਵਲ ਸਿੰਘ ਨਿੱਘੀ, ਠੇਕੇਦਾਰ ਰਾਮਜੀ ਦਾਸ ਖੰਨਾ, ਮਹਿੰਦਰਪਾਲ, ਨੰਦ ਲਾਲ ਸਿੰਘਪੁਰ, ਰਾਕੇਸ਼ ਕੇਸ਼ੀ ਕਟਵਾਰਾ, ਸਾਬਕਾ ਸਰਪੰਚ ਓਮਕਾਰ ਕਟਵਾਰਾ, ਸਰਪੰਚ ਓਮ ਪ੍ਰਕਾਸ਼, ਬਲਦੇਵ ਰਾਜ ਮਾਲੇਵਾਲ, ਸਰਪੰਚ ਰਾਮ ਸਰੂਪ, ਮਹਿੰਦਰਪਾਲ ਚੂੜ੍ਹਪੁਰ, ਸਾਬਕਾ ਕਾਨੂੰਗੋ ਓਮ ਪ੍ਰਕਾਸ਼, ਯੋਗੇਸ਼ ਚੇਚੀ, ਮਨਜੀਤ ਚੇਚੀ, ਅਸ਼ਵਨੀ ਕੁਮਾਰ ਸਿੰਘਪੁਰ, ਸ਼ਸ਼ੀਪਾਲ, ਪ੍ਰਦੀਪ ਕੁਮਾਰ, ਮਾਸਟਰ ਬਲਵੰਤ ਰਾਏ ਚੂਹੜਪੁਰ, ਮੌਂਟੀ, ਭੂਸ਼ਣ ਕੁਮਾਰ ਆਦਿ ਸਮੂਹ ਲੁਧਿਆਣਾ ਦੇ ਗੁੱਜਰ ਸਮਾਜ ਸੁਧਾਰ ਸਭਾ ਦੇ ਆਗੂ ਪ੍ਰਧਾਨ ਕ੍ਰਿਸ਼ਨ ਦੇਵ ਭੂੰਬਲਾ, ਵਾਇਸ ਪ੍ਰਧਾਨ ਰਾਮ ਸਿੰਘ, ਜਰਨਲ ਸੈਕਟਰੀ ਜਗਦੀਸ਼ ਭੂੰਬਲਾ, ਜੁਆਇੰਟ ਸੈਕਟਰੀ ਬਲਦੇਵ ਚਾਂਦਪੁਰੀ, ਪ੍ਰੈੱਸ ਸਕੱਤਰ ਵਿਜੇ ਸਰਪੰਚ, ਸੈਕਟਰੀ ਚਰਨਜੀਤ ਚੰਨੀ, ਰੋਸ਼ਨ ਲਾਲ, ਜਸਵਿੰਦਰ ਭੂੰਬਲਾ, ਰਾਮ ਕ੍ਰਿਸ਼ਨ ਬੂਥਗੜ੍ਹ, ਪ੍ਰੇਮ ਨਾਥ ਭੂੰਬਲਾ, ਸੁਰਜੀਤ ਬਜਾੜ, ਕੈਪਟਨ ਹੰਸ ਰਾਜ, ਕੌਂਸਲਰ ਨਰਿੰਦਰ ਚੌਧਰੀ, ਬੀਟਾ ਸਰਪੰਚ ਆਦਿ ਵੱਖ-ਵੱਖ ਹਲਕਿਆਂ ਦੇ ਸਮਾਜ ਸੇਵੀਆਂ ਤੇ ਰਾਜਨੀਤਕ ਆਗੂਆਂ ਵਲੋਂ ਸਵ: ਚੌ ਓਮ ਪ੍ਰਕਾਸ਼ ਬਜਾੜ ਦੇ ਪਰਿਵਾਰ ਨਾਲ ਦੁੱਖ ਪ੍ਰਗਟਾਵ ਕੀਤਾ। ਸਵ: ਚੌਧਰੀ ਓਮ ਪ੍ਰਕਾਸ਼ ਬਜਾੜ ਦੇ ਭਰਾ ਗੁਰਦਿਆਲ ਚੰਦ ਤੇ ਉਨ੍ਹਾਂ ਦੇ ਸਪੁੱਤਰ ਚੌਧਰੀ ਸੁਖਵਿੰਦਰ ਸੁੱਖਾ ਸਟੇਟ ਮੈਂਬਰ ਗੁੱਜਰ ਵੈਲਫੇਅਰ ਬੋਰਡ ਨੇ ਦੱਸਿਆ ਕਿ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ 24 ਸਤੰਬਰ ਨੂੰ ਆਦਿ ਅੰਤ ਪਾਠ ਦੇ ਭੋਗ ਗੁੱਜਰ ਭਵਨ ਰਾਹੋਂ ਰੋਡ ਲੁਧਿਆਣਾ ਵਿਖੇ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਪਾਏ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਖੇਤੀ ਵਿਭਾਗ ਵਲੋਂ ਝੋਨੇ ਦੀ ਸਿੱਧੀ ਬਿਜਾਈ ’ਤੇ ਮਨਾਇਆ ਖੇਤ ਦਿਵਸ ਅਗਲੀ ਖ਼ਬਰ ਬੀ. ਐਲ. ਐਮ. ਗਰਲਜ਼ ਕਾਲਜ ਨਵਾਂਸ਼ਹਿਰ ਵਿਖੇ ਐਕਸਟੈਂਸ਼ਨ ਲੈਕਚਰ
Ad Position 24