17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਗੁ: ਪਠਲਾਵਾ ਵਿਖੇ ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਵਲੋਂ ਮੁਫ਼ਤ ਸ਼ੂਗਰ ਜਾਂਚ ਕੈਂਪ

ਬੰਗਾ, 17 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਵਲੋਂ ਲਾਇਨ ਸੰਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਸੰਤ ਬਾਬਾ ਘਨੱਯਾ ਜੀ ਦੀ ਬਰਸੀ ਦੇ ਸਬੰਧ ਵਿੱਚ ਨਿਰਮਲ ਕੁਟੀਆ ਪਠਲਾਵਾ ਵਿਖੇ ਵਿਸ਼ਾਲ ਸ਼ੂਗਰ ਜਾਂਚ ਕੈਂਪ ਰਾਏ ਹਸਪਤਾਲ ਅਤੇ ਹਾਰਟ ਕੇਅਰ ਸੈਂਟਰ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਲਾਇਨ ਰਜੀਵ ਵਿਜ ਵਾਈਸ ਡਿਸਟ੍ਰਿਕਟ ਗਵਰਨਰ 1 ਅਤੇ ਲਾਇਨ ਅਨੂਪ ਲੁਥਰਾ ਡਾਇਬਟੀਜ਼ ਡਿਸਟ੍ਰਿਕਟ ਚੇਅਰਪਰਸਨ, ਲਾਇਨ ਭਰਤ ਗੁਪਤਾ ਇਨਵਾੲਰਮੈਂਟ ਚੇਅਰਪਰਸਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 18-11-2026
ਬੰਗਾ, 17 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਵਲੋਂ ਲਾਇਨ ਸੰਦੀਪ ਕੁਮਾਰ ਦੀ ਪ੍ਰਧਾਨਗੀ ਹੇਠ ਸੰਤ ਬਾਬਾ ਘਨੱਯਾ ਜੀ ਦੀ ਬਰਸੀ ਦੇ ਸਬੰਧ ਵਿੱਚ ਨਿਰਮਲ ਕੁਟੀਆ ਪਠਲਾਵਾ ਵਿਖੇ ਵਿਸ਼ਾਲ ਸ਼ੂਗਰ ਜਾਂਚ ਕੈਂਪ ਰਾਏ ਹਸਪਤਾਲ ਅਤੇ ਹਾਰਟ ਕੇਅਰ ਸੈਂਟਰ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਲਾਇਨ ਰਜੀਵ ਵਿਜ ਵਾਈਸ ਡਿਸਟ੍ਰਿਕਟ ਗਵਰਨਰ 1 ਅਤੇ ਲਾਇਨ ਅਨੂਪ ਲੁਥਰਾ ਡਾਇਬਟੀਜ਼ ਡਿਸਟ੍ਰਿਕਟ ਚੇਅਰਪਰਸਨ, ਲਾਇਨ ਭਰਤ ਗੁਪਤਾ ਇਨਵਾੲਰਮੈਂਟ ਚੇਅਰਪਰਸਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਨੇ ਲਾਇਨ ਮੈਂਬਰਾਂ ਨੂੰ ਹੋਰ ਵੀ ਵੱਧ ਸਮਾਜ-ਸੇਵਾ ਦੇ ਕੰਮ ਕਰਨ ਲਈ ਸ਼ਲਾਘਾ ਕਰਦਿਆਂ ਉਹਨਾਂ ਨੂੰ ਲਾਇਨ ਪਿੰਨ ਲਾ ਕੇ ਸਨਮਾਨਿਤ ਵੀ ਕੀਤਾ। ਇਸ ਕੈਂਪ ਵਿੱਚ 650 ਤੋਂ ਵੱਧ ਮਰੀਜ਼ਾਂ ਦੀ ਸ਼ੂਗਰ ਜਾਂਚ ਕੀਤੀ ਗਈ। ਇਸ ਮੌਕੇ ਹਾਜ਼ਰ ਪਤਵੰਤਿਆਂ ਵਿੱਚ ਸੰਤ ਬਾਬਾ ਗੁਰਬਚਨ ਸਿੰਘ ਜੀ, ਦਲਜਿੰਦਰ ਸਿੰਘ, ਪਰਮਜੀਤ ਸਿੰਘ, ਸੁਰਿੰਦਰ ਪ੍ਰਕਾਸ਼ ਨਈਅਰ ਚਾਰਟਰ ਪ੍ਰਧਾਨ, ਹਰਦੇਵ ਸਿੰਘ ਬੇਦੀ ਐਡਮਨਿਸਟ੍ਰੇਟ, ਨਿਰੰਜਨ ਸਿੰਘ ਪ੍ਰੋਜੈਕਟ ਚੇਅਰਪਰਸਨ, ਜਤਿੰਦਰ ਸਿੰਘ ਪਾਬਲਾ ਸਕੱਤਰ, ਮਨਦੀਪ ਸਿੰਘ, ਸਰਦਾਰ ਅਵਤਾਰ ਸਿੰਘ ਪਾਬਲਾ ਅਤੇ ਹਸਪਤਾਲ ਦਾ ਸਟਾਫ਼ ਮੌਜੂਦ ਸੀ।
Ad Position 22
No active advertisement
ਪਿਛਲੀ ਖ਼ਬਰ ਗੁਰੂ ਦੀ ਸ਼ਰਨ ਤੋਂ ਬਿਨਾਂ ਇਨਸਾਨ ਨੂੰ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ - ਭਾਈ ਜਸਵੀਰ ਸਿੰਘ ਅਗਲੀ ਖ਼ਬਰ ਨਿਰਪ੍ਰੀਤ ਕੌਰ ਨੇ ਸਵਾਲ-ਜਵਾਬ ਮੁਕਾਬਲੇ ’ਚ ਪਹਿਲਾ ਸਥਾਨ ਹਾਸਿਲ ਕੀਤਾ
Ad Position 24