28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਨੌਜਵਾਨ ਪੀੜ੍ਹੀ ਲਈ ਸਦਾ ਪ੍ਰੇਰਨਾ ਸਰੋਤ ਰਹੇਗਾ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜੀਵਨ-ਜੈ ਕ੍ਰਿਸ਼ਨ ਸਿੰਘ ਰੌੜੀ

ਨਵਾਂਸ਼ਹਿਰ/ਬੰਗਾ, 28 ਸਤੰਬਰ (ਜਸਬੀਰ ਸਿੰਘ ਨੂਰਪੁਰ, ਧਰਮਵੀਰ ਪਾਲ)-ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਸਤਿਕਾਰ ਤੇ ਸਨਮਾਨ ਭੇਟ ਕੀਤਾ। ਇਸ ਮੌਕੇ ਜ਼ਿਲ੍ਹਾ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਸ਼ਹੀਦ ਭਗਤ ਸਿੰਘ ਨਗਰ ਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਨਵਾਂਸ਼ਹਿਰ ਸੁਖਦੀਪ ਸਿੰਘ ਸ਼ਕਾਰ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਆਗੂ ਤੇ ਵਰਕਰਾਂ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਬੁੱਤ ਨੂੰ ਫੁੱਲਾਂ ਦੀ ਵਰਖਾ ਕੀਤੀ ਤੇ ਉਨ੍ਹਾਂ ਕਿਹਾ ਸ਼ਹੀਦੇ ਆਜ਼ਮ ਵਲੋਂ ਆਪਣੀ ਜ਼ਿੰਦਗੀ ਤੇ ਜਵਾਨੀ ਦੇਸ਼ ਕੌਮ ਦੇ ਲੇਖੇ ਲਾ ਕੇ ਇਕ ਮਹਾਨ ਮਿਸਾਲ ਕਾਇਮ ਕੀਤੀ।

Ad Position 21
No active advertisement
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਪਿੰਡ ਖਟਕੜ ਕਲਾਂ ਵਿਖੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਗੁਲਪ੍ਰੀਤ ਸਿੰਘ ਔਲਖ ਫੁੱਲ ਮਲਾਵਾਂ ਭੇਟ ਕਰਨ ਮੌਕੇ। ਤਸਵੀਰ : ਧਰਮਵੀਰ ਪਾਲ 29-09-2026
ਨਵਾਂਸ਼ਹਿਰ/ਬੰਗਾ, 28 ਸਤੰਬਰ (ਜਸਬੀਰ ਸਿੰਘ ਨੂਰਪੁਰ, ਧਰਮਵੀਰ ਪਾਲ)-ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਸਤਿਕਾਰ ਤੇ ਸਨਮਾਨ ਭੇਟ ਕੀਤਾ। ਇਸ ਮੌਕੇ ਜ਼ਿਲ੍ਹਾ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਸ਼ਹੀਦ ਭਗਤ ਸਿੰਘ ਨਗਰ ਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਨਵਾਂਸ਼ਹਿਰ ਸੁਖਦੀਪ ਸਿੰਘ ਸ਼ਕਾਰ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਆਗੂ ਤੇ ਵਰਕਰਾਂ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਬੁੱਤ ਨੂੰ ਫੁੱਲਾਂ ਦੀ ਵਰਖਾ ਕੀਤੀ ਤੇ ਉਨ੍ਹਾਂ ਕਿਹਾ ਸ਼ਹੀਦੇ ਆਜ਼ਮ ਵਲੋਂ ਆਪਣੀ ਜ਼ਿੰਦਗੀ ਤੇ ਜਵਾਨੀ ਦੇਸ਼ ਕੌਮ ਦੇ ਲੇਖੇ ਲਾ ਕੇ ਇਕ ਮਹਾਨ ਮਿਸਾਲ ਕਾਇਮ ਕੀਤੀ। ਉਨ੍ਹਾਂ ਕਿਹਾ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨਾ ਅਤੇ ਉਹਨਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦਾ ਜਤਨ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਅੱਜ ਦੇ ਸਮਾਗਮ ਨੂੰ ਮੁੱਖ ਮੰਤਰੀ ਵਲੋਂ ਅਣਗੋਲਿਆ ਕਰਨਾ ਤੇ ਖਟਕੜ ਕਲਾਂ ਵਿਖੇ ਨਾ ਪਹੁੰਚਣਾ ਮੁੱਖ ਮੰਤਰੀ ਦੀ ਤੰਗਦਿਲੀ ਤੇ ਨਿਕੰਮੀ ਸੋਚ ਨੂੰ ਉਜਾਗਰ ਕਰਦਾ ਹੈ। ਇਸ ਮੌਕੇ ਚੌਧਰੀ ਮੋਹਨ ਲਾਲ ਸਾਬਕਾ ਵਿਧਾਇਕ ਬੰਗਾ, ਜਥੇਦਾਰ ਸਤਨਾਮ ਸਿੰਘ ਲਾਦੀਆ ਨੇ ਵੀ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਦੀ ਵਧਾਈ ਦਿੱਤੀ। ਡਾ. ਗੁਰਪ੍ਰੀਤ ਕੌਰ ਬਿਆੜਾ ਤੇ ਹੇਮੰਤ ਰਨਦੇਵ ਵਲੋਂ ਵੀ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਨੂੰ ਘਰ-ਘਰ ਪਹੁੰਚਾਉਣ ਲਈ ਪ੍ਰਣ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਿਨੇਸ਼ ਕੁਮਾਰ ਕਰੀਹਾ ਐਸ. ਸੀ. ਵਿੰਗ, ਅਮਰੀਕ ਸਿੰਘ ਸ਼ੇਖੂਪੁਰ ਬੀ. ਸੀ. ਵਿੰਗ, ਹਰਨੇਕ ਸਿੰਘ ਬੜਵਾ, ਜਥੇਦਾਰ ਸ਼ੰਤੋਖ ਸਿੰਘ ਮੱਲਾ, ਬਲਦੇਵ ਕ੍ਰਿਸ਼ਨ ਬੱਬੂ ਨੌਰਾ, ਮੇਹਰ ਚੰਦ ਕੈਲੇ, ਸੁਰਿੰਦਰ ਸਿੰਘ ਉੜਾਪੜ, ਗੁਰਿੰਦਰ ਸਿੰਘ ਕਰੀਹਾ, ਸਚਿਨ ਕੁਮਾਰ ਸ਼ਾਹਪੁਰ ਪੱਟੀ, ਰਜਿੰਦਰ ਸਿੰਘ ਨੰਗਲ ਜੱਟਾਂ, ਮਨੋਹਰ ਸਿੰਘ ਦੁਪਾਲਪੁਰ, ਗੁਰਜਿੰਦਰ ਸਿੰਘ ਦੁਪਾਲਪੁਰ, ਤਰਨਜੀਤ ਸਿੰਘ, ਰੇਸ਼ਮ ਸਿੰਘ ਭੰਗਲ, ਸੁਰਿੰਦਰ ਸਿੰਘ ਮਹਿਰਮਪੁਰ, ਅਜਮੇਰ ਸਿੰਘ ਭਾਰਾਪੁਰ, ਗੁਰਦੀਪ ਸਿੰਘ ਭਾਰਾਪੁਰ, ਪ੍ਰਧਾਨ ਯੂਥ ਅਕਾਲੀ ਦਲ ਚਰਨਜੀਤ ਸਿੰਘ ਭਰੌਲੀ, ਜਤਿੰਦਰ ਸਿੰਘ ਮਾਨ, ਜਸਵਿੰਦਰ ਸਿੰਘ ਮਾਨ ਐਮ.ਸੀ, ਜੀਤ ਸਿੰਘ ਭਾਟੀਆਂ, ਪ੍ਰਿੰਸੀਪਲ ਨਛੱਤਰ ਸੁਮਨ, ਗੁਰਵਿੰਦਰ ਸਿੰਘ, ਕੇਸਰ ਸਿੰਘ ਮਹਿਮੂਦਪੁਰ, ਮੇਜਰ ਸਿੰਘ ਬੈਂਸ, ਦੂਮਣ ਸਿੰਘ, ਅਮਰੀਕ ਸਿੰਘ ਸੈਕਟਰੀ, ਇੰਦਰਜੀਤ ਸਿੰਘ ਕਾਹਮਾ, ਗੁਰਦੀਪ ਸਿੰਘ ਬੜਵਾ, ਆਲਮਵੀਰ ਸਿੰਘ, ਗੁਰਜੀਤ ਸਿੰਘ ਸ਼ਾਹਪੁਰ, ਗੁਨਜੀਤ ਸਿੰਘ ਗੁਲਾਟੀ, ਹਰਦੀਪ ਸਿੰਘ ਕੋਟ ਰਾਂਝਾ, ਰਮਨਦੀਪ ਸਿੰਘ ਥਿਆੜਾ, ਮੇਜਰ ਸਿੰਘ ਪੱਲੀਆਂ ਖੁਰਦ, ਜਰਨੈਲ ਸਿੰਘ ਸਰਪੰਚ ਚੱਕਦਾਨਾ, ਹਰਪ੍ਰੀਤ ਸਿੰਘ ਖਾਰਾ, ਜੌਰਾਵਰ ਸਿੰਘ ਊੱਪਲ, ਰਮਿੰਦਰਜੀਤ ਕਾਹਲੋਂ, ਰੋਹਨ ਚੱਢਾ ਰਾਹੋਂ, ਮਹਿੰਦਰ ਸਿੰਘ ਢਿੱਲੋਂ, ਤਾਰਾ ਸਿੰਘ ਸਹਾਬਪੁਰ, ਬਲਵੀਰ ਸਿੰਘ ਪੱਲੀ ਝਿੱਕੀ, ਹਰਦੀਪ ਸਿੰਘ ਦੀਪਾ ਪੱਲੀ ਊੱਚੀ, ਮਹਿੰਦਰ ਸਿੰਘ ਰਾਹੋਂ, ਜਥੇਦਾਰ ਸੁਖਵਿੰਦਰ ਸਿੰਘ ਮਿੰਟੂ, ਰਾਮਜੀਤ ਸਿੰਘ, ਮਨਮੀਤ ਸਿੰਘ ਬੀਸਲਾ, ਮੀਟਾ ਉਸਮਾਨਪੁਰ, ਸਿਮਰਨਜੀਤ ਸਿੰਘ ਗਰਚਾ, ਸੁਖਦੇਵ ਸਿੰਘ, ਭੁਪਿੰਦਰ ਸਿੰਘ ਗੜ੍ਹੀ ਅਜੀਤ ਸਿੰਘ, ਡਾ. ਬਾਜਵਾ, ਜਗਤਾਰ ਸਿੰਘ ਮੱਲਾਂ ਬੇਦੀਆਂ, ਜਗਜੀਤ ਸਿੰਘ ਖ਼ਾਲਸਾ, ਹਰਨੇਕ ਸਿੰਘ ਪੁੰਨੂ ਮਜਾਰਾ, ਪ੍ਰਭਦੀਪ ਸਿੰਘ ਮਿੱਠਾ ਕਾਹਲੋਂ, ਬੱਲੀ ਕਾਹਲੋਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਾਨ ਕਰਨ ਨਾਲ ਮਨ ਨੂੰ ਸਕੂਨ ਮਿਲਦਾ-ਬਲਬੀਰ ਸਿੰਘ ਯੂ. ਐਸ. ਏ. ਅਗਲੀ ਖ਼ਬਰ ਨਵਾਂਸ਼ਹਿਰ ਵਿਖੇ ‘ਵੋਟ ਚੋਰੀ’ ਦੇ ਖੁਲਾਸਿਆਂ ਨੂੰ ਲੈ ਕੇ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਗ੍ਰਿਫ਼ਤਾਰੀ ਦੀ ਮ...
Ad Position 24