03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸਹਿਯੋਗ ਸੇਵਾ ਸੁਸਾਇਟੀ ਨੇ 20 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ

ਨਵਾਂਸ਼ਹਿਰ, 2 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਸਹਿਯੋਗ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਆਪਣਾ 15ਵਾਂ ਰਾਸ਼ਣ ਵੰਡ ਸਮਾਗਮ ਹੀਰਾਂ ਜੱਟਾਂ ਮੁਹੱਲਾ ਨਵਾਂਸ਼ਹਿਰ ਵਿਖੇ ਸਥਿਤ ਪੁਰਾਤਨ ਸ਼੍ਰੀ ਨੈਣਾਂ ਦੇਵੀ ਮੰਦਰ ਵਿਖੇ ਕੀਤਾ ਗਿਆ। ਸਮਾਗਮ ਵਿੱਚ ਦੁਸਹਿਰਾ ਕਮੇਟੀ ਨਵਾਂਸ਼ਹਿਰ ਦੇ ਮੈਂਬਰ ਮੁਕੰਦ ਜੁਲਕਾ, ਅਜੀਤ ਸਰੀਨ, ਅਨਿਲ ਬਾਲੀ, ਰਾਜੇਸ਼ ਭਾਰਦਵਾਜ, ਮੋਦ ਪ੍ਰਕਾਸ਼ ਪਾਠਕ ਅਤੇ ਗੋਵਰਧਨ ਦਾਸ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।

Ad Position 21
No active advertisement
ਅਜੀਤ ਡੈਸਕ 03-10-2026
ਨਵਾਂਸ਼ਹਿਰ, 2 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਸਹਿਯੋਗ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਆਪਣਾ 15ਵਾਂ ਰਾਸ਼ਣ ਵੰਡ ਸਮਾਗਮ ਹੀਰਾਂ ਜੱਟਾਂ ਮੁਹੱਲਾ ਨਵਾਂਸ਼ਹਿਰ ਵਿਖੇ ਸਥਿਤ ਪੁਰਾਤਨ ਸ਼੍ਰੀ ਨੈਣਾਂ ਦੇਵੀ ਮੰਦਰ ਵਿਖੇ ਕੀਤਾ ਗਿਆ। ਸਮਾਗਮ ਵਿੱਚ ਦੁਸਹਿਰਾ ਕਮੇਟੀ ਨਵਾਂਸ਼ਹਿਰ ਦੇ ਮੈਂਬਰ ਮੁਕੰਦ ਜੁਲਕਾ, ਅਜੀਤ ਸਰੀਨ, ਅਨਿਲ ਬਾਲੀ, ਰਾਜੇਸ਼ ਭਾਰਦਵਾਜ, ਮੋਦ ਪ੍ਰਕਾਸ਼ ਪਾਠਕ ਅਤੇ ਗੋਵਰਧਨ ਦਾਸ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਸੁਸਾਇਟੀ ਪ੍ਰਧਾਨ ਪ੍ਰਦੀਪ ਢੀਂਗਰਾ ਅਤੇ ਚੇਅਰਮੈਨ ਪ੍ਰਦੀਪ ਜੋਸ਼ੀ ਵਲੋਂ ਮੁੱਖ ਮਹਿਮਾਨਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਢੀਂਗਰਾ ਨੇ ਦੱਸਿਆ ਕਿ ਸਮਾਗਮ ਵਿੱਚ 20 ਲੋੜਵੰਦ ਪਰਿਵਾਰਾਂ ਨੂੰ ਰਾਸ਼ਣ ਕਿੱਟਾਂ ਦਿੱਤੀਆਂ ਗਈਆਂ। ਇਸ ਮੌਕੇ ਵਾਈਸ ਪ੍ਰਧਾਨ ਚੇਤਨ ਸ਼ਰਮਾ, ਮਨੀਸ਼ ਸ਼ਾਰਦਾ, ਕਰਣ ਕਾਲਰਾ, ਰਵੀਸ਼ੰਕਰ, ਚੰਦਰ ਮੋਹਨ ਹਾਂਡਾ, ਕੈਸ਼ੀਅਰ ਦੀਪਕ ਵਰਮਾ, ਤਰਸੇਮ ਲਾਲ, ਨਵੀਨ ਵਰਮਾ ਅਤੇ ਰਾਕੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਵਜੋਤ ਡਿੰਪੀ ਨੇ ਮੰਗੂਵਾਲ ਫੁੱਟਬਾਲ ਅਕੈਡਮੀ ਨੂੰ 25 ਫੁੱਟਬਾਲ ਕੀਤੇ ਭੇਂਟ ਅਗਲੀ ਖ਼ਬਰ ਬਾਬਾ ਗੁਰਦਿੱਤਾ ਜੀ ਦੇ ਦਰ ’ਤੇ ਸ਼ਰਧਾ-ਭਾਵਨਾ ਨਾਲ ਕੀਤੀ ਅਰਦਾਸ ਕਦੇ ਵਿਰਥੀ ਨਹੀ ਜਾਂਦੀ-ਬਾਬਾ ਕੁਲਦੀਪ ਸਿੰਘ
Ad Position 24