03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਬਲਬੀਰ ਸਿੰਘ ਯੂ. ਐਸ. ਏ. ਨਾਲ ਦੁੱਖ ਦਾ ਪ੍ਰਗਟਾਵਾ

ਉਸਮਾਨਪੁਰ, 2 ਅਕਤੂਬਰ (ਸੰਦੀਪ ਮਝੂਰ)-ਸਮਾਜ ਸੇਵਕ, ਅਮਰੀਕਾ ਦੇ ਪ੍ਰਸਿੱਧ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ ਯੂ. ਐਸ.

Ad Position 21
No active advertisement
ਸੁੱਚਾ ਰਾਮ ਤੇ ਗੀਤਾ ਰਾਣੀ ਵਾਸੀ ਪਿੰਡ ਜੇਠੂਮਜਾਰਾ ਨੇ ਵਿਆਹ ਦੀ 20ਵੀਂ ਵਰ੍ਹੇਗੰਢ ਮਨਾਈ। 03-10-2026
ਉਸਮਾਨਪੁਰ, 2 ਅਕਤੂਬਰ (ਸੰਦੀਪ ਮਝੂਰ)-ਸਮਾਜ ਸੇਵਕ, ਅਮਰੀਕਾ ਦੇ ਪ੍ਰਸਿੱਧ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ ਯੂ. ਐਸ. ਏ. ਸਿਆਟਲ ਦੇ ਛੋਟੇ ਭਰਾ ਹਰਜਾਪ ਸਿੰਘ ਯੂ. ਐਸ. ਏ. ਕੈਲੀਫੋਰਨੀਆ ਦੇ ਛੋਟੇ ਪੁੱਤਰ ਹਰਕਰਨ ਸਿੰਘ (23) ਦੀ ਅਮਰੀਕਾ ਕੈਲੀਫੋਰਨੀਆ ਵਿਖੇ ਦਿਲ ਦੀ ਧੜਕਣ ਬੰਦ ਹੋਣ ਨਾਲ ਚੜ੍ਹਦੀ ਉਮਰੇ ਬੇਵਕਤੀ ਮੌਤ ਹੋਣ ‘ਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਬਲਬੀਰ ਸਿੰਘ ਯੂ. ਐਸ. ਏ. ਨੇ ਦੱਸਿਆ ਕਿ ਹਰਕਰਨ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਅਮਰੀਕਾ ਦੇ ਸ਼ਹਿਰ ਬੇਕਰਸਫੀਲਡ ਵਿਖੇ ਉਥੋਂ ਦੇ ਸਮੇਂ ਮੁਤਾਬਿਕ 3 ਅਕਤੂਬਰ ਬਾਅਦ ਦੁਪਹਿਰ 2 ਵਜੇ ਕੀਤਾ ਜਾਵੇਗਾ। ਇਸ ਮੌਕੇ ਹਲਕਾ ਵਿਧਾਇਕ ਨਵਾਂਸ਼ਹਿਰ ਡਾ. ਨੱਛਤਰ ਪਾਲ, ਸਾਬਕਾ ਹਲਕਾ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ, ਸਾਬਕਾ ਹਲਕਾ ਵਿਧਾਇਕਾ ਗੁਰਇਕਬਾਲ ਕੌਰ ਬਬਲੀ, ਡਾ. ਸੁਖਵਿੰਦਰ ਸੁੱਖੀ ਹਲਕਾ ਵਿਧਾਇਕ ਬੰਗਾ, ਸਾਬਕਾ ਹਲਕਾ ਵਿਧਾਇਕ ਬੰਗਾ ਚੌਧਰੀ ਮੋਹਣ ਲਾਲ, ਰੋਬੀ ਕੰਗ ਹਲਕਾ ਇੰਚਾਰਜ ਆਪ, ਲਲਿਤ ਮੋਹਨ ਪਾਠਕ, ਹੇਮੰਤ ਰਣਦੇਵ ਬੌਬੀ, ਡਾ. ਗੁਰਪ੍ਰੀਤ ਕੌਰ ਥਿਆੜਾ, ਬਲਬੀਰ ਸਿੰਘ ਸਾਬਕਾ ਕੌਂਸਲਰ, ਅਜੈਬ ਸਿੰਘ, ਪ੍ਰੇਮ ਸਿੰਘ ਰਕਾਸਨ, ਬਰਜਿੰਦਰ ਸਿੰਘ ਹੁਸੈਨਪੁਰ, ਸੰਤ ਅਮਰੀਕ ਸਿੰਘ ਡੇਰਾ ਕਰਤਾਰਗੜ੍ਹ ਮਹਿਤਪੁਰ ਵਾਲੇ, ਭਾਜਪਾ ਆਗੂ ਰਾਜੇਸ਼ ਬਾਘਾ, ਜ਼ਿਲ੍ਹਾ ਪ੍ਰਧਾਨ ਭਾਜਪਾ ਰਾਜਵਿੰਦਰ ਲੱਕੀ, ਤਲਵਿੰਦਰ ਸਿੰਘ ਦੁਬਈ, ਹਰਪਾਲ ਸਿੰਘ ਪਾਲਾ, ਬਲਬੀਰ ਸਿੰਘ ਬੱਗੂ, ਬਲਬੀਰ ਸਿੰਘ ਅਮਰੀਕਾ, ਬਲਬੀਰ ਸਿੰਘ ਨੰਬਰਦਾਰ, ਹਰਭਜਨ ਸਿੰਘ, ਮੇਜਰ ਸਿੰਘ ਭਗਰਾਂ, ਠੇਕੇਦਾਰ ਗੁਰਜਿੰਦਰ ਸਿੰਘ ਦੌਲਤਪੁਰ, ਗੁਰਪ੍ਰੀਤ ਸਿੰਘ ਨੰਬਰਦਾਰ, ਮੁਖਤਿਆਰ ਸਿੰਘ, ਗੁਰਪ੍ਰੀਤ ਸਿੰਘ, ਐਸ. ਪੀ. ਰਾਜ ਕੁਮਾਰ, ਲਖਵੀਰ ਸਿੰਘ ਸਾਬਕਾ ਡੀ. ਐਸ. ਪੀ., ਸਰਵਨ ਸਿੰਘ ਭੋਲਾ, ਮਾ. ਕਿਰਪਾਲ ਸਿੰਘ, ਮਦਨ ਲਾਲ, ਕਮਲੇਸ਼ ਕੌਰ ਸਰਪੰਚ, ਜਗਤਾਰ ਸਿੰਘ, ਮਲਕੀਤ ਸਿੰਘ ਨੰਬਰਦਾਰ, ਹਰਿੰਦਰ ਸਿੰਘ ਮਿੰਟਾ, ਕਸ਼ਮੀਰ ਸਿੰਘ ਸੈਕਟਰੀ, ਹਰਜਭਜਨ ਸਿੰਘ ਜੇ. ਈ., ਤਰਸੇਮ ਸਿੰਘ ਠੇਕੇਦਾਰ, ਹਰਮੀਤ ਸਿੰਘ ਮੱਕੜ, ਮਸ਼ਹੂਰ ਕਮੇਡੀਅਨ ਸੰਤਾ-ਬੰਤਾ, ਗਾਇਕ ਨੱਛਤਰ ਗਿੱਲ, ਫਿਰੋਜ਼ ਖਾਨ, ਮਨਜੀਤ ਕੁਮਾਰ, ਹਰਮਿੰਦਰ ਸਿੰਘ, ਪਰਮਜੀਤ ਸਿੰਘ, ਜਸਪਾਲ ਸਿੰਘ ਗਿੱਦਾ, ਗੁਰਿੰਦਰ ਸਿੰਘ ਤੂਰ, ਵੱਖ-ਵੱਖ ਸਰਕਾਰੀ ਸਕੂਲਾਂ ਦੇ ਸਟਾਫ਼, ਪ੍ਰੈੱਸ ਕਲੱਬ ਰਾਹੋਂ, ਬਲੱਡ ਡੋਨਰਜ਼ ਕੌਂਸਲ ਨਵਾਂਸ਼ਹਿਰ, ਉਪਕਾਰ ਫਾਊਂਡੇਸ਼ਨ ਹੈਲਪਿੰਗ ਹੈਂਡਜ਼ ਫੌਰ ਹੈਲਪਲਸ, ਸ਼ਹੀਦ ਬਾਬਾ ਦੀਪ ਸਿੰਘ ਸਪੋਰਟਰ ਕੱਲਬ ਉਸਮਾਨਪੁਰ ਤੇ ਹੋਰ ਵੀ ਕਈ ਸੰਸਥਾਵਾਂ ਵਲੋਂ ਸ਼ੋਕ ਸੰਦੇਸ਼ ਭੇਜੇ ਗਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਸਮਾਜਿਕ ਰਾਜਨੀਤਿਕ ਤੇ ਧਾਰਮਿਕ ਜਥੇਬੰਦੀਆਂ ਦੇ ਅਹੁਦੇਦਾਰਾਂ ਵਲੋਂ ਪੀੜਤ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਰਾਏਪੁਰ ਡੱਬਾ ਵਿਖੇ ਬ੍ਰਹਮ ਗਿਆਨੀ ਬਾਪੂ ਇੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ 15 ਨੂੰ ਅਗਲੀ ਖ਼ਬਰ 251 ਮੈਂਬਰੀ ਸਿੱਖ ਜਥਾ 11 ਨੂੰ ਅਕਾਲ ਤਖ਼ਤ ਸਾਹਿਬ ਨੂੰ ਸੌਂਪੇਗਾ ਬੇਨਤੀ ਪੱਤਰ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਦੀ ਜਵਾਬ...
Ad Position 24