19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਬਿੱਲਾ ਰਾਣੇਵਾਲ ਦੇ ਲਿਖੇ ਗੀਤ ‘ਹਰ ਜਨਮ ’ਚ ਪੁੱਤ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਉਸਮਾਨਪੁਰ, 18 ਅਕਤੂਬਰ (ਸੰਦੀਪ ਮਝੂਰ)-ਪਿੰਡ ਰਾਣੇਵਾਲ ਦੇ ਪ੍ਰਸਿੱਧ ਗੀਤਕਾਰ ਬਿੱਲਾ ਇਟਲੀ ਰਾਣੇਵਾਲ ਵਲੋਂ ਲਿਖੇ ਗਏ ਅਤੇ ਗੁਰਬਖ਼ਸ਼ ਸ਼ੌਂਕੀ ਵਲੋਂ ਆਪਣੀ ਸੁਰੀਲੀ ਆਵਾਜ਼ ਵਿਚ ਗਾਏ ਗਏ ਗੀਤ ਹਰ ਜਨਮ ’ਚ ਪੁੱਤ ਨੂੰ ਸਰੋਤਿਆਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਬਿੱਲਾ ਇਟਲੀ ਨੇ ਦੱਸਿਆ ਕਿ ਉਕਤ ਗੀਤ ਆਪਣਿਆ ਤੋਂ ਦੂਰ ਪੰਜਾਬ ਛੱਡ ਕੇ ਵਿਦੇਸ਼ ਰੋਜ਼ੀ ਰੋਟੀ ਕਮਾਉਣ ਲਈ ਗਏ ਪੁੱਤਰਾਂ ਤੇ ਮਾਪਿਆਂ ਨੂੰ ਸਮਰਪਿਤ ਹੈ।

Ad Position 21
No active advertisement
ਅਜੀਤ ਡੈਸਕ 19-10-2026
ਉਸਮਾਨਪੁਰ, 18 ਅਕਤੂਬਰ (ਸੰਦੀਪ ਮਝੂਰ)-ਪਿੰਡ ਰਾਣੇਵਾਲ ਦੇ ਪ੍ਰਸਿੱਧ ਗੀਤਕਾਰ ਬਿੱਲਾ ਇਟਲੀ ਰਾਣੇਵਾਲ ਵਲੋਂ ਲਿਖੇ ਗਏ ਅਤੇ ਗੁਰਬਖ਼ਸ਼ ਸ਼ੌਂਕੀ ਵਲੋਂ ਆਪਣੀ ਸੁਰੀਲੀ ਆਵਾਜ਼ ਵਿਚ ਗਾਏ ਗਏ ਗੀਤ ਹਰ ਜਨਮ ’ਚ ਪੁੱਤ ਨੂੰ ਸਰੋਤਿਆਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਬਿੱਲਾ ਇਟਲੀ ਨੇ ਦੱਸਿਆ ਕਿ ਉਕਤ ਗੀਤ ਆਪਣਿਆ ਤੋਂ ਦੂਰ ਪੰਜਾਬ ਛੱਡ ਕੇ ਵਿਦੇਸ਼ ਰੋਜ਼ੀ ਰੋਟੀ ਕਮਾਉਣ ਲਈ ਗਏ ਪੁੱਤਰਾਂ ਤੇ ਮਾਪਿਆਂ ਨੂੰ ਸਮਰਪਿਤ ਹੈ। ਜਿਹੜੇ ਸਿਰਫ ਫੋਨ ਤੇ ਵੀਡੀਓ ਕਾਲਾਂ ਜ਼ਰੀਏ ਹੀ ਮਿਲਦੇ ਹਨ ਅਤੇ ਸਾਲਾਂਬੱਧੀ ਘਰ ਨਹੀਂ ਗੇੜਾ ਮਾਰ ਸਕਦੇ। ਇਸ ਲਈ ਅਜਿਹੇ ਪੁੱਤਰ ਆਪਣੇ ਮਾਪਿਆਂ ਤੋਂ ਵਿਛੋੜੇ ਦਾ ਦਰਦ ਬਿਆਨ ਕਰਦੇ ਆਖਦੇ ਹਨ ਕਿ ਉਹ ਹਰ ਜਨਮ ਇਨ੍ਹਾਂ ਮਾਪਿਆਂ ਦੇ ਹੀ ਪੁੱਤ ਬਣਨਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਲੋਕ ਗਾਇਕ ਪੰਮਾ ਡੂੰਮੇਵਾਲੀਆ ਦੀ ਸੁਰੀਲੀ ਆਵਾਜ਼ ਵਿਚ ਗਾਇਆ ਗੀਤ ‘ਸਲਾਮਾਂ’ ਵੀ ਸਰੋਤਿਆਂ ਨੂੰ ਸੁਣਨ ਨੂੰ ਮਿਲੇਗਾ।
Ad Position 22
No active advertisement
ਪਿਛਲੀ ਖ਼ਬਰ ਉਸਮਾਨਪੁਰ ਵਿਖੇ ਅਕਾਲੀ ਆਗੂ ਨਿਸ਼ਾਨਬੀਰ ਸਿੰਘ ਢਿੱਲੋਂ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਮਕਸੂਦਪੁਰ- ਸੂੰਢ ਮੰਡੀ ’ਚ ਵੱਖ-ਵੱਖ ਏਜੰਸੀਆਂ ਵਲੋਂ 22872 ਕੁਇੰਟਲ ਝੋਨੇ ਦੀ ਖਰੀਦ-ਜਗਜੀਤ ਸਿੰਘ ਬਲਾਕੀਪੁਰ
Ad Position 24