21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਗੁ. ਸੰਗਤਪੁਰਾ ਪੰਡੋਰਾ ਮੁਹੱਲਾ ਨਵਾਂਸ਼ਹਿਰ ਵਿਖੇ ਹੋਇਆ ਅਖੰਡ ਕੀਰਤਨ ਸਮਾਗਮ

ਨਵਾਂਸ਼ਹਿਰ, 20 ਅਕਤੂਬਰ (ਹਰਮਿੰਦਰ ਸਿੰਘ ਪਿੰਟੂ) - ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅਖੰਡ ਕੀਰਤਨ ਜਥਾ ਨਵਾਂਸ਼ਹਿਰ ਵਲੋਂ ਗੁ. ਸੰਗਤਪੁਰਾ ਪੰਡੋਰਾ ਮੁਹੱਲਾ ਵਿਖੇ ਕਰਵਾਇਆ ਅਖੰਡ ਕੀਰਤਨ ਸਮਾਗਮ ਜਿਸ ਵਿੱਚ ਬੀਬੀ ਸਹਿਜ ਕੌਰ, ਬੀਬੀ ਕੰਵਲਜੀਤ ਕੌਰ ਨੇ ਕੀਰਤਨ ਕੀਤਾ।

Ad Position 21
No active advertisement
ਅਜੀਤ ਡੈਸਕ 21-10-2026
ਨਵਾਂਸ਼ਹਿਰ, 20 ਅਕਤੂਬਰ (ਹਰਮਿੰਦਰ ਸਿੰਘ ਪਿੰਟੂ) - ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅਖੰਡ ਕੀਰਤਨ ਜਥਾ ਨਵਾਂਸ਼ਹਿਰ ਵਲੋਂ ਗੁ. ਸੰਗਤਪੁਰਾ ਪੰਡੋਰਾ ਮੁਹੱਲਾ ਵਿਖੇ ਕਰਵਾਇਆ ਅਖੰਡ ਕੀਰਤਨ ਸਮਾਗਮ ਜਿਸ ਵਿੱਚ ਬੀਬੀ ਸਹਿਜ ਕੌਰ, ਬੀਬੀ ਕੰਵਲਜੀਤ ਕੌਰ ਨੇ ਕੀਰਤਨ ਕੀਤਾ। ਸਮਾਗਮ ਦੀ ਸੰਪੂਰਨਤਾ ਗੁ. ਮੰਜੀ ਸਾਹਿਬ 24 ਅਕਤੂਬਰ ਨੂੰ ਰੈਣ ਸਬਾਈ ਕੀਰਤਨ ਦਿਵਸ ਸੁਹੇਲਾ ਸਮਾਗਮ ਦੌਰਾਨ ਅੰਮ੍ਰਿਤ ਸੰਚਾਰ ਹੋਣਗੇ। ਇਸ ਮੌਕੇ ’ਤੇ ਭਾਈ ਜਸਵਿੰਦਰ ਸਿੰਘ ਕਾਹਮਾ (ਸੇਵਾਦਾਰ ਕਲਗੀਧਰ ਸੇਵਕ ਜਥਾ ਕਾਹਮਾ), ਉਤਮ ਸਿੰਘ ਨਵਾਂਸ਼ਹਿਰ, ਭਾਈ ਮਲਕੀਤ ਸਿੰਘ, ਗੁਰਮੀਤ ਸਿੰਘ ਫਗਵਾੜਾ, ਅਮਰਜੀਤ ਸਿੰਘ, ਅਮਰਪ੍ਰੀਤ ਸਿੰਘ ਬੰਗਾ, ਸਰਬਜੀਤ ਸਿੰਘ ਗੜ੍ਹੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ੁੱਭ ਤੇ ਅਸ਼ੁੱਭ ਕਰਮ ਕਰਨ ਨਾਲ ਜੀਵ ਦੇ ਭਾਗ ਬਣਦੇ ਹਨ ਚਾਰ ਪਦਾਰਥ ਅਰਥ, ਧਰਮ, ਕਾਮ, ਮੋਕਸ਼ - ਅਚਾਰੀਆ ਸਵਾਮੀ ਚੇਤਨਾ ਨੰਦ... ਅਗਲੀ ਖ਼ਬਰ ਬਾਬਾ ਭਾਈ ਸਿੱਖ ਦੀ ਯਾਦ ’ਚ ਸਲਾਨਾ ਜੋੜ ਮੇਲਾ ਬਹੁਤ ਹੀ ਸ਼ਰਧਾ ਨਾਲ ਮਨਾਇਆ
Ad Position 24