26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਮੌਕੇ ਨਵਾਂਸ਼ਹਿਰ ਵਿਖੇ ਸਜਾਈ ਵਿਸ਼ਾਲ ਸ਼ੋਭਾ ਯਾਤਰਾ

ਬਲਾਚੌਰ, 26 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਭਗਵਾਨ ਵਾਲਮੀਕਿ ਧਰਮਸ਼ਾਲਾ ਮੰਦਰ ਕਮੇਟੀ ਬਲਾਚੌਰ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਬਲਾਚੌਰ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ। ਇਸ ਮੌਕੇ ਵਿਸ਼ੇਸ਼ ਵਾਹਨ ‘ਤੇ ਭਗਵਾਨ ਵਾਲਮੀਕਿ ਦੀ ਮੂਰਤੀ ਸ਼ੁਸ਼ੋਭਿਤ ਕੀਤੀ ਤੇ ਇਸ ਤੋਂ ਇਲਾਵਾ ਛੋਟੇ - ਛੋਟੇ ਬੱਚੇ ਵੱਖ-ਵੱਖ ਦੇਵੀ-ਦੇਵਤਿਆ ਦੇ ਸਰੂਪ ਵਿਚ ਖਿੱਚ ਦਾ ਕੇਂਦਰ ਰਹੇ।

Ad Position 21
No active advertisement
ਅਜੀਤ ਡੈਸਕ 27-10-2026
ਬਲਾਚੌਰ, 26 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਭਗਵਾਨ ਵਾਲਮੀਕਿ ਧਰਮਸ਼ਾਲਾ ਮੰਦਰ ਕਮੇਟੀ ਬਲਾਚੌਰ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਬਲਾਚੌਰ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ। ਇਸ ਮੌਕੇ ਵਿਸ਼ੇਸ਼ ਵਾਹਨ ‘ਤੇ ਭਗਵਾਨ ਵਾਲਮੀਕਿ ਦੀ ਮੂਰਤੀ ਸ਼ੁਸ਼ੋਭਿਤ ਕੀਤੀ ਤੇ ਇਸ ਤੋਂ ਇਲਾਵਾ ਛੋਟੇ - ਛੋਟੇ ਬੱਚੇ ਵੱਖ-ਵੱਖ ਦੇਵੀ-ਦੇਵਤਿਆ ਦੇ ਸਰੂਪ ਵਿਚ ਖਿੱਚ ਦਾ ਕੇਂਦਰ ਰਹੇ। ਮੰਦਰ ਕਮੇਟੀ ਦੇ ਪ੍ਰ੍ਧਾਨ ਜੌਲੀ ਬੈਂਸ ਸੂਬਾ ਉੱਪ ਪ੍ਰਧਾਨ ਭਗਵਾਨ ਵਾਲਮੀਕਿ ਸਮਾਜ ਦੀ ਦੇਖ-ਰੇਖ ਹੇਠ ਬਜੁਰਗ ਆਗੂ ਬਾਬੂ ਕੇਵਲ ਕ੍ਰਿਸ਼ਨ ਬੈਂਸ, ਸ਼ੇਖਰਪਾਲ ਬੈਂਸ ਪ੍ਰਧਾਨ, ਗੌਰਵ ਬੈਂਸ ਉੱਪ ਪ੍ਰਧਾਨ, ਵਿਨੋਦ ਕੁਮਾਰ ਬੈਂਸ ਖਜਾਨਚੀ, ਰਮਨ ਬੈਂਸ ਜਨਰਲ ਸੈਕਟਰੀ, ਪ੍ਰਵੇਸ਼ ਬੈਂਸ ਸੈਕਟਰੀ, ਜੱਸੀ ਬੈਂਸ ਸੈਕਟਰੀ, ਦੌਲਤ ਰਾਮ ਰੱਤੇਵਾਲ, ਰਾਮਪਾਲ ਬੈਂਸ ਅਤੇ ਅਜੇ ਬੈਂਸ ਅਤੇ ਵਿਪਨ ਬੈਂਸ ਮੁੱਖ ਸਲਾਹਕਾਰ, ਵਿਨੋਦ ਬੈਂਸ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਣ ਵਾਲੇ ਵੱਖ-ਵੱਖ ਸਿਆਸੀ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਸ਼ੋਭਾ ਯਾਤਰਾ ਵਿਚ ਵਿਧਾਇਕਾ ਸੰਤੋਸ਼ ਕਟਾਰੀਆ, ਸੀਨੀਅਰ ਆਗੂ ਅਸ਼ੋਕ ਕਟਾਰੀਆ, ਜ਼ਿਲ੍ਹਾ ਯੋਜਨਾਂ ਬੋਰਡ ਦੇ ਚੇਅਰਮੈਨ ਤੇ ਜ਼ਿਲ੍ਹਾ ਪ੍ਰਧਾਨ ਆਪ ਸੰਜੀਵ ਚੌਧਰੀ, ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੌਸ਼ਲ ਲਾਡੀ ਰਾਣਾ, ਰਣਬੀਰ ਸਿੰਘ ਧਾਲੀਵਾਲ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ, ਉ.ਬੀ.ਸੀ ਮੋਰਚਾ ਭਾਜਪਾ ਪੰਜਾਬ ਦੇ ਉੱਪ ਪ੍ਰਧਾਨ ਸੰਦੀਪ ਚੌਧਰੀ ਸੋਨੂੰ ਭਾਟੀਆ, ਕਿਸਾਨ ਮੋਰਚਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਵਰਿਆਮ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਵਿੰਦਰ ਕੁਮਾਰ ਵਿੱਕੀ ਕਾਠਗੜ੍ਹ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਸੰਦੀਪ ਕੁਮਾਰ ਹਨੀ ਟੌਂਸਾ, ਨਗਰ ਕੌਂਸਲ ਬਲਾਚੌਰ ਦੇ ਸਾਬਕਾ ਪ੍ਰਧਾਨ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਰਾਣਾ ਰਣਦੀਪ ਕੌਸ਼ਲ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਰੱਕੜ, ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੈਕਟਰੀ ਦਿਲਬਾਗ ਚੰਦ ਮਹਿੰਦੀਪੁਰ, ਸੀਨੀਅਰ ਆਗੂ ਸੁਰਜੀਤ ਕੋਹਲੀ, ਭਾਜਪਾ ਆਗੂ ਪ੍ਰਵੀਨ ਪੁਰੀ, ਵਰਿੰਦਰ ਸੈਣੀ, ਵਿਜੇ ਭਾਟੀਆ, ਸ਼ਰੋਮਣੀ ਅਕਾਲੀ ਦਲ ਪੁਨਰ ਸੁਜੀਤ ਵੱਲੋ ਸੇਠੀ ਸਰਪੰਚ ਥੋਪੀਆ, ਪਰਵਿੰਦਰ ਮੇਨਕਾ ਭਿੰਦਾਂ, ਪੰਮਾਂ ਭਾਟੀਆ, ਵਿਸ਼ੂ ਰਾਣਾ, ਨਰੇਸ਼ ਚੇਚੀ, ਨਿਰਮਲਾ ਦੇਵੀ, ਸੁਰਿੰਦਰ ਭੱਟੀ, ਪਰਵਿੰਦਰ ਲਾਲੀ, ਦਿਨੇਸ਼ ਗੰਗੜ, ਸੰਤੋਖ ਸਿੰਘ ਤੁੱਕਾ, ਮਲਕੀਤ ਸਿੰਘ, ਇਕਬਾਲ ਸਹੋਤਾ, ਰਾਜਿੰਦਰ ਸਿੰਘ ਛਿੰਦੀ, ਰਿੱਕੀ ਬਜਾਜ, ਧਰਮਿੰਦਰ ਬੈਂਸ, ਜੋਗਿੰਦਰਪਾਲ ਭੱਟੀ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁੱਜੋਂ ਵਿਖੇ ਨਾਭ ਕੰਵਲ ਰਾਜਾ ਸਾਹਿਬ ਦੀ ਯਾਦ ’ਚ ਸ਼ਰਧਾ ਪੂਰਵਕ ਸਮਾਗਮ ਕਰਵਾਏ ਅਗਲੀ ਖ਼ਬਰ ਮਹਿੰਦਰ ਸਿੰਘ ਦੀ ਚੌਬਰਸੀ ਮੌਕੇ ਪਾਠ ਦੇ ਭੋਗ ਪਾਏ
Ad Position 24