27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸਮਾਜ ਸੇਵਕ ਗੁਰਦੀਪ ਸਿੰਘ ਕਾਨੂੰਗੋ ਮੇਹਲੀ ਦਾ ਦਿਹਾਂਤ

ਬਹਿਰਾਮ, 26 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸਮਾਜ ਸੇਵਕ ਗੁਰਦੀਪ ਸਿੰਘ ਗਿੱਲ ਕਾਨੂੰਗੋ ਰਿਟਾ. ਡੀ.

Ad Position 21
No active advertisement
ਅਜੀਤ ਡੈਸਕ 27-10-2026
ਬਹਿਰਾਮ, 26 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸਮਾਜ ਸੇਵਕ ਗੁਰਦੀਪ ਸਿੰਘ ਗਿੱਲ ਕਾਨੂੰਗੋ ਰਿਟਾ. ਡੀ. ਆਰ. ਏ. ਦਾ ਪਿਛਲੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿਚ ਗਿੱਲ ਪਰਿਵਾਰ ਨਾਲ ਵੱਖ-ਵੱਖ ਰਾਜਨੀਤਕ, ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ, ਜਿਨ੍ਹਾਂ ਵਿਚ ਸੂਬਾ ਬਲਿਹਾਰ ਸਿੰਘ ਭੈਣੀ ਸਾਹਿਬ, ਸੂਬਾ ਹਰਜੀਤ ਸਿੰਘ ਮੁਠੱਡਾ ਕਲਾਂ, ਰਾਜੂ ਭਾਜੀ ਫਗਵਾੜਾ, ਐਚ. ਐਸ. ਜਾਡਲੀ, ਬਲਵੀਰ ਪਟਵਾਰੀ ਬੀਸਲਾ, ਹਰਕ੍ਰਿਸ਼ਨ ਪਟਵਾਰੀ, ਰਾਮ ਲੁਭਾਇਆ ਕਾਨੂੰਗੋ ਬੁਰਜ ਕੰਧਾਰੀ, ਬਲਦੇਵ ਸਿੰਘ ਚੇਤਾ, ਹਰਜਿੰਦਰ ਪਾਲ ਸਿੰਘ ਖਾਲਸਾ ਆਟੋ ਮੋਬਾਇਲ ਫਗਵਾੜਾ, ਪੀ. ਆਰ. ਸੌਂਧੀ ਚੀਫ ਰੈਸਲਿੰਗ ਕੋਚ ਇੰਡੀਆ, ਡੀ. ਐਸ. ਪੀ ਅਮਨਦੀਪ ਸੌਂਧੀ, ਪਹਿਲਵਾਨ ਸਤਨਾਮ ਸਿੰਘ ਲਾਦੀਆਂ, ਡੀ. ਐਸ. ਪੀ. ਰਣਵੀਰ ਸਿੰਘ, ਇੰਸਪੈਕਟਰ ਦਵਿੰਦਰ ਸਿੰਘ, ਇੰਸਪੈਕਟਰ ਗੁਰਸ਼ਨਪ੍ਰੀਤ ਕੌਰ, ਐਸ. ਆਈ. ਗੁਰਿੰਦਰਜੀਤ ਸਿੰਘ ਪਾਹੜਾ, ਹਰਦੇਵ ਸਿੰਘ ਪ੍ਰਧਾਨ ਨਾਮਧਾਰੀ ਧਰਮਸ਼ਾਲਾ ਫਗਵਾੜਾ, ਰੂਬਲ ਪਾਲ ਸਿੰਘ ਬਸਰਾ, ਗੁਰਪ੍ਰੀਤ ਸਿੰਘ ਗਿੱਲ ਅਸਟ੍ਰੇਲੀਆ, ਪਹਿਲਵਾਨ ਰਾਜਵੀਰ ਸਿੰਘ ਪੀ. ਪੀ., ਸੁਖਦੇਵ ਸਿੰਘ ਜੱਸੋਮਜਾਰਾ, ਸਮੂਹ ਨਗਰ ਨਿਵਾਸੀ ਮੇਹਲੀ, ਸਮੂਹ ਮੈਂਬਰ ਕਾਨੂੰਗੋ-ਪਟਵਾਰ ਯੂਨੀਅਨ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਅੱਡਾ ਲਾਰੀਆਂ ਰਾਹੋਂ ਵਿਖੇ ਵਿਰਸਾ ਸੰਭਾਲ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਭਗਵਾਨ ਵਾਲਮੀਕਿ ਦੇ ਪ੍ਰਗਟ ਉਤਸਵ ਦੇ ਸੰਬੰਧ ਵਿਚ ਕੱਢੀ ਵਿਸ਼ਾਲ ਸ਼ੋਭਾ ਯਾਤਰਾ
Ad Position 24