27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਦਰਬਾਰ ਬਾਬਾ ਜੰਗਲੀ ਸ਼ਾਹ ਨਵਾਂਸ਼ਹਿਰ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਉਪੰਰਤ ਜਾਣਕਾਰੀ ਦਿੰਦੇ ਹੋਏ। ਬਾਬਾ ਜੰਗਲੀ ਸ਼ਾਹ ਪ੍ਰਬੰਧਕ ਕਮੇਟੀ ਦੀ ਚੋਣ

ਨਵਾਂਸ਼ਹਿਰ, 27 ਅਕਤੂਬਰ (ਹਰਮਿੰਦਰ ਸਿੰਘ ਪਿੰਟੂ) - ਸ਼ਿਵ ਨਗਰ ਕਰਿਆਮ ਰੋਡ ਨਵਾਂਸ਼ਹਿਰ ਦੇ ਵਸੀਆਂ ਦੀ ਮੀਟਿੰਗ ਹੋਈ। ਜਿਸ ਵਿੱਚ ਦਰਬਾਰ ਬਾਬਾ ਜੰਗਲੀ ਸ਼ਾਹ ਨਵਾਂਸ਼ਹਿਰ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 28-10-2026
ਨਵਾਂਸ਼ਹਿਰ, 27 ਅਕਤੂਬਰ (ਹਰਮਿੰਦਰ ਸਿੰਘ ਪਿੰਟੂ) - ਸ਼ਿਵ ਨਗਰ ਕਰਿਆਮ ਰੋਡ ਨਵਾਂਸ਼ਹਿਰ ਦੇ ਵਸੀਆਂ ਦੀ ਮੀਟਿੰਗ ਹੋਈ। ਜਿਸ ਵਿੱਚ ਦਰਬਾਰ ਬਾਬਾ ਜੰਗਲੀ ਸ਼ਾਹ ਨਵਾਂਸ਼ਹਿਰ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿੱਚ ਪ੍ਰਧਾਨ ਹਰਬੰਸ ਲਾਲ ਬਿੱਲਾ, ਸੀਨੀਅਰ ਵਾਈਸ ਪ੍ਰਧਾਨ ਰਾਮ ਲੁਭਾਇਆ, ਖਜ਼ਾਨਚੀ ਮਹਿੰਦਰ ਪਾਲ ਨੀਟਾ, ਜਨਰਲ ਸੈਕਟਰੀ ਚੇਤ ਰਾਮ ਰਤਨ, ਸਹਾਇਕ ਖਜ਼ਾਨਚੀ ਤੋਂ ਇਲਾਵਾ ਕਾਰਜਕਰਨੀ ਕਮੇਟੀ ਵਿੱਚ ਅਭਿਨਾਸ਼ ਚੰਦਰ, ਪ੍ਰਸ਼ੋਤਮ ਸਿੰਘ ਅਟਵਾਲ, ਜਸਵੀਰ ਕੁਮਾਰ, ਰਾਮ ਕੁਮਾਰ, ਗੁਰਮੀਤ ਰਾਏ, ਸੇਵਾਦਾਰ ਸੁਨੀਤਾ ਰਾਣੀ, ਪੰਕਜ ਕੁਮਾਰ, ਰਾਜ ਕੁਮਾਰ ਰਾਜੂ ਨੂੰ ਮੈਂਬਰ ਚੁਣਿਆ ਗਿਆ। ਦਰਬਾਰ ਪ੍ਰਬੰਧਕ ਕਮੇਟੀ ਵੱਲੋਂ ਦਾਨੀ ਸ਼ਖਸੀਅਤਾਂ ਨੂੰ ਦਰਬਾਰ ਦੀ ਚਲ ਰਹੀ ਉਸਾਰੀ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਬਹਾਦਰ ਚੰਦ ਅਰੋੜਾ, ਕਲਾਕਾਰ ਕੈਥ, ਤਜਿੰਦਰ ਅਬਰੋਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਸਬਸਿਡੀ ’ਤੇ ਕਣਕ ਦਾ ਬੀਜ ਖੇਤੀਬਾੜੀ ਦਫਤਰਾਂ ਤੋਂ ਪ੍ਰਾਪਤ ਕਰ ਸਕਦੇ ਹਨ- ਡਾਕਟਰ ਰਾਜ ਕੁਮਾਰ ਅਗਲੀ ਖ਼ਬਰ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਦੀ ਸਾਲਾਨਾ ਇੰਟਰ ਹਾਊਸ ਦੋ ਦਿਨਾ ਸਪੋਰਟਸ ਮੀਟ ਸਮਾਪਤ
Ad Position 24