27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਅਵਤਾਰ ਸਿੰਘ ਸ਼ੇੇਰਗਿੱਲ ਯੂ.ਕੇ. ਵਲੋਂ ਲੰਬੇ ਸਮੇਂ ਤੋਂ ਛੱਡਿਆ ਰਸਤਾ ਗੁਰਦੁਆਰਾ ਦੂਖ ਨਿਵਾਰਨ ਨਾਭ ਕੰਵਲ ਰਾਜਾ ਸਾਹਿਬ ਨੂੰ ਜਾਣ ਵਾਲੇ ਰਸਤੇ ਨਾਲ ਜੋੜਿਆ

ਔੜ/ਝਿੰਗੜਾਂ, 27 ਅਕਤੂਬਰ (ਕੁਲਦੀਪ ਸਿੰਘ ਝਿੰਗੜ) - ਪਿੰਡ ਝਿੰਗੜਾਂ ਦੇ ਐਨ. ਆਰ.

Ad Position 21
No active advertisement
ਅਜੀਤ ਡੈਸਕ 28-10-2026
ਔੜ/ਝਿੰਗੜਾਂ, 27 ਅਕਤੂਬਰ (ਕੁਲਦੀਪ ਸਿੰਘ ਝਿੰਗੜ) - ਪਿੰਡ ਝਿੰਗੜਾਂ ਦੇ ਐਨ.ਆਰ.ਆਈ ਸਮਾਜ ਸੇਵਕ ਬਹਾਦਰ ਸਿੰਘ ਸ਼ੇਰਗਿੱਲ ਯੂ.ਕੇ ਦੇ ਵੱਡੇ ਭਰਾ ਅਵਤਾਰ ਸਿੰਘ ਸ਼ੇਰਗਿੱਲ ਯੂ. ਕੇ ਪੁੱਤਰ ਸਰਬਣ ਸਿੰਘ ਸ਼ੇਰਗਿੱਲ ਵਲੋਂ ਪਿੰਡ ਦੇ ਇਤਿਹਾਸਕ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਨਜ਼ਦੀਕ ਲੱਗਦੇ ਖੇਤ ’ਚੋਂ ਪਿੰਡ ਵਾਸੀਆਂ ਤੇ ਸੰਗਤਾਂ ਦੀ ਸਹੂਲਤ ਵਾਸਤੇ ਲੰਬੇ ਸਮੇਂ ਤੋਂ ਛੱਡੇ ਰਸਤੇ ਨੂੰ ਸਮਾਜ ਸੇਵੀ ਬਹਾਦਰ ਸਿੰਘ ਸ਼ੇਰਗਿੱਲ ਯੂ. ਕੇ, ਕਮੇਟੀ ਦੇ ਪ੍ਰਧਾਨ ਭੂਪਿੰਦਰ ਸਿੰਘ ਤੇਜਾ ਸਾਬਕਾ ਸਰਪੰਚ, ਗਿਆਨੀ ਹਰਬਿਲਾਸ ਸਿੰਘ ਝਿੰਗੜ ਯੂ. ਐਸ. ਏ, ਬਾਬਾ ਸੁਖਵਿੰਦਰ ਸਿੰਘ ਮੰਗਾ, ਲੱਖਾ ਸਿੰਘ, ਸਰਪੰਚ ਭੂਪਿੰਦਰ ਸਿੰਘ ਰੱਲ੍ਹ ਯੂ.ਐਸ. ਏ, ਸਤਨਾਮ ਸਿੰਘ ਰੱਲ੍ਹ ਯੂ. ਐਸ. ਏ, ਸੰਤੋਖ ਸਿੰਘ ਗਰੇਵਾਲ ਪ੍ਰਧਾਨ ਸਹਿਕਾਰੀ ਸਭਾ, ਕਾ. ਕੁਲਦੀਪ ਰਾਮ ਝਿੰਗੜ, ਨਿਰਮਲ ਸਿੰਘ ਮਹਿਮੀ, ਅਜੀਤ ਸਿੰਘ ਗੋਸਲ, ਸੁੱਚਾ ਸਿੰਘ ਝਿੰਗੜ, ਸੁਖਵਿੰਦਰ ਸਿੰਘ ਛਿੰਦਾ, ਸੁਰਜੀਤ ਸਿੰਘ ਬੰਬੇ, ਕਸ਼ਮੀਰ ਸਿੰਘ ਪੱਪੂ, ਨਿਰਮਲ ਸਿੰਘ ਢੰਡਾ, ਸੁਰਿੰਦਰ ਸਿੰਘ ਛਿੰਦਾ, ਗੁਰਦੇਵ ਰਾਮ ਪੰਚ, ਹਰਪ੍ਰੀਤ ਸਿੰਘ ਸ਼ੇਰਗਿੱਲ, ਜਿੰਮੀ ਸ਼ੇਰਗਿੱਲ, ਤਿੰਦਾ ਸ਼ੇਰਗਿੱਲ, ਸ਼ਮਸ਼ੇਰ ਸਿੰਘ ਜੈਕਸ਼ਨ, ਰੇਸ਼ਮ ਸਿੰਘ ਸ਼ੇਰਗਿੱਲ, ਕ੍ਰਿਸ਼ਨ ਕੁਮਾਰ, ਜਰਨੈਲ ਸਿੰਘ ਗਰੇਵਾਲ, ਅਸ਼ੋਕ ਕੁਮਾਰ, ਨੰਬਰਦਾਰ ਸਰਬਣ ਸਿੰਘ, ਸੁਰਜੀਤ ਸਿੰਘ ਪੱਪੂ, ਤੀਰਥ ਸਿੰਘ ਸ਼ੇਰਗਿੱਲ, ਜਸਪਾਲ ਸਿੰਘ ਢਿੱਲੋਂ, ਡਾ. ਰਣਜੀਤ ਸਿੰਘ , ਭੁਪਿੰਦਰ ਸਿੰਘ ਢਿੱਲੋਂ ਆਦਿ ਪਿੰਡ ਦੇ ਪਤਵੰਤੇ ਸੱਜਣਾਂ ਦੀ ਦੇਖ ਰੇਖ ਹੇਠ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਰਸਤੇ ਨਾਲ ਜੇ. ਸੀ. ਬੀ ਮਸ਼ੀਨ ਨਾਲ ਟੋਏ ਵਿੱਚ ਮਿੱਟੀ ਪਾ ਕੇ ਰਸ ਤੇ ਨੂੰ ਨਾਲ ਜੋੜਿਆ ਗਿਆ। ਇਸ ਮੌਕੇ ਅਜੀਤ ਸਿੰਘ ਗੋਸਲ, ਸੁਖਵਿੰਦਰ ਸਿੰਘ ਛਿੰਦਾ, ਸੁੱਚਾ ਸਿੰਘ ਝਿੰਗੜ ਐਲ. ਆਈ. ਸੀ, ਨਿਰਮਲ ਸਿੰਘ ਮਹਿਮੀ, ਕਾ. ਕੁਲਦੀਪ ਝਿੰਗੜ, ਬਾਬਾ ਸੁਖਵਿੰਦਰ ਸਿੰਘ ਮੰਗਾ, ਨਿਰਮਲ ਸਿੰਘ ਢੰਡਾ, ਹਰਪ੍ਰੀਤ ਸਿੰਘ ਸ਼ੇਰਗਿੱਲ, ਤੀਰਥ ਸਿੰਘ ਸ਼ੇਰਗਿੱਲ, ਜਰਨੈਲ ਸਿੰਘ ਗਰੇਵਾਲ, ਗੁਰਦੇਵ ਰਾਮ ਪੰਚ, ਜਿੰਮੀ ਸ਼ੇਰਗਿੱਲ, ਤਿੰਦਾ ਸ਼ੇਰਗਿੱਲ, ਨੰਬਰਦਾਰ ਸਰਬਣ ਸਿੰਘ, ਤਰਲੋਚਨ ਸਿੰਘ ਲੱਲ੍ਹ, ਬਹਾਦਰ ਸਿੰਘ ਲੱਲ੍ਹ, ਮਲਕੀਤ ਰਾਮ, ਗੁਰਮੇਲ ਰਾਮ ਇਟਲੀ, ਜਸਪਾਲ ਰਾਮ, ਸ਼ਮਸ਼ੇਰ ਸਿੰਘ ਜੈਕਸ਼ਨ, ਵਿਜੈ ਕੁਮਾਰ, ਅੰਮ੍ਰਿਤਪਾਲ ਸਿੰਘ, ਚਰਨਜੀਤ ਸਿੰਘ, ਅਜਮੇਰ ਸਿੰਘ ਯੂ. ਐਸ. ਏ, ਅਮਰ ਨਾਥ ਮਹਿਮੀ, ਗੁਰਪਾਲ ਸਿੰਘ ਸ਼ੇਰਗਿੱਲ, ਸੁਰਜੀਤ ਸਿੰਘ ਪੱਪੂ, ਸ਼ਿੰਗਾਰਾ ਸਿੰਘ ਢੰਡਾ, ਮੱਖਣ ਮਹਿਮੀ, ਪਿਆਰਾ ਸਿੰਘ ਮਹਿਮੀ, ਜਸਕਰਨ ਸਿੰਘ, ਹਰੀ ਸਿੰਘ, ਬਲਵੀਰ ਸਿੰਘ, ਕਸ਼ਮੀਰ ਸਿੰਘ, ਜਤਿੰਦਰ ਸਿੰਘ, ਵੀਰਾਂ ਮਹਿਮੀ, ਸਤਨਾਮ ਸਿੰਘ, ਮਹਿੰਦਰ ਰਾਮ, ਸੋਨੂੰ, ਸੋਮ ਨਾਥ, ਦੇਸ ਰਾਜ, ਗਿਆਨ ਸਿੰਘ, ਲਾਲ ਚੰਦ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹੱਡੀਆਂ ਦੇ ਮਾਹਿਰ ਡਾ. ਪਰਮਵੀਰ ਪਨੇਸਰ ਨੇ ਸਿਵਲ ਹਸਪਤਾਲ ਬਲਾਚੌਰ ਵਿਖੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਭਰਥਲਾ ਦੇ ਸਰਬਪੱਖੀ ਵਿਕਾਸ ਲਈ ਵਿਧਾਇਕਾ ਸੰਤੋਸ਼ ਕਟਾਰੀਆ ਤੇ ਅਸ਼ੋਕ ਕਟਾਰੀਆ ਨੇ ਪੰਚਾਇਤ ਨੂੰ ਸੌਂਪਿਆ ਚੈੱਕ
Ad Position 24