03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਮਹਿਮੀ ਜਠੇਰੇ ਦਾ ਸਾਲਾਨਾ ਦੀਵਾਲੀ ਮੇਲਾ 8 ਨੂੰ ਚਾਹਲ ਵਿਖੇ

ਕਾਠਗੜ੍ਹ, 2 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਮਹਿਮੀ ਗੋਤ ਸਤੀ ਮਾਤਾ ਜਠੇਰਿਆਂ ਦਾ ਸਾਲਾਨਾ ਦੀਵਾਲੀ ਮੇਲਾ ਪਿੰਡ ਚਾਹਲ ਨੇੜੇ ਕਾਠਗੜ੍ਹ ਵਿਖੇ 8 ਨਵੰਬਰ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਪ੍ਰਧਾਨ ਗੁਰਨਿੰਦਰ ਸਿੰਘ, ਬਲਵੰਤ ਰਾਏ, ਰਾਜ ਪਾਲ ਮਹਿਮੀ, ਕੁਲਵੰਤ ਸਿੰਘ ਬਿੱਟੂ ਸਰਪੰਚ, ਦੇਵ ਰਾਜ, ਸਰਪੰਚ ਬਾਬਾ ਸਤਨਾਮ ਸਿੰਘ ਧਮਾਣਾ ਭਨਿਆਰਾ ਵਾਲੇ, ਸਰਪੰਚ ਊਧਮ ਸਿੰਘ ਮਹਿਮੀ ਮੱਕੋਂਵਾਲ ਜੱਬੇ ਵਾਲੇ, ਸੈਕਟਰੀ ਸੱਤਪਾਲ, ਮੋਹਨ ਲਾਲ, ਕਸ਼ਮੀਰ ਚੰਦ, ਨਰੰਜਣ ਅਤੇ ਹੋਰ ਸੰਗਤਾਂ ਨੇ ਦੱਸਿਆ ਕਿ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

Ad Position 21
No active advertisement
ਪ੍ਰਧਾਨ ਗੁਰਨਿੰਦਰ ਸਿੰਘ 03-11-2026
ਕਾਠਗੜ੍ਹ, 2 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਮਹਿਮੀ ਗੋਤ ਸਤੀ ਮਾਤਾ ਜਠੇਰਿਆਂ ਦਾ ਸਾਲਾਨਾ ਦੀਵਾਲੀ ਮੇਲਾ ਪਿੰਡ ਚਾਹਲ ਨੇੜੇ ਕਾਠਗੜ੍ਹ ਵਿਖੇ 8 ਨਵੰਬਰ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਪ੍ਰਧਾਨ ਗੁਰਨਿੰਦਰ ਸਿੰਘ, ਬਲਵੰਤ ਰਾਏ, ਰਾਜ ਪਾਲ ਮਹਿਮੀ, ਕੁਲਵੰਤ ਸਿੰਘ ਬਿੱਟੂ ਸਰਪੰਚ, ਦੇਵ ਰਾਜ, ਸਰਪੰਚ ਬਾਬਾ ਸਤਨਾਮ ਸਿੰਘ ਧਮਾਣਾ ਭਨਿਆਰਾ ਵਾਲੇ, ਸਰਪੰਚ ਊਧਮ ਸਿੰਘ ਮਹਿਮੀ ਮੱਕੋਂਵਾਲ ਜੱਬੇ ਵਾਲੇ, ਸੈਕਟਰੀ ਸੱਤਪਾਲ, ਮੋਹਨ ਲਾਲ, ਕਸ਼ਮੀਰ ਚੰਦ, ਨਰੰਜਣ ਅਤੇ ਹੋਰ ਸੰਗਤਾਂ ਨੇ ਦੱਸਿਆ ਕਿ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
Ad Position 22
No active advertisement
ਪਿਛਲੀ ਖ਼ਬਰ ਗੋਰਖ ਟਿੱਲਾ ਮੋਹਣ ਮਾਜਰਾ ਵਿਖੇ ਛਿੰਝ ਮੇਲਾ ਕਰਵਾਇਆ ਅਗਲੀ ਖ਼ਬਰ ਸੰਤੋਸ਼ ਕਟਾਰੀਆ ਨੂੰ ਮੁੜ ਟਿਕਟ ਦੇਣ ’ਤੇ ਪਾਰਟੀ ਹਾਈਕਮਾਨ ਦਾ ਕੀਤਾ ਧੰਨਵਾਦ
Ad Position 24