ਬੰਗੜ ਜਠੇਰਿਆਂ ਦਾ ਮੇਲਾ 9 ਨੂੰ
ਬਲਾਚੌਰ, 2 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਬੰਗੜ ਗੋਤਰ ਦੇ ਜਠੇਰਿਆਂ ਦਾ ਮੇਲਾ ਦੀਵਾਲੀ ਤੋਂ ਦੂਜੇ ਦਿਨ 9 ਨਵੰਬਰ ਨੂੰ ਅਸਥਾਨ ਬੰਗੜ ਗੋਤਰ ਜਠੇਰੇ ਪਿੰਡ ਮਜਾਰਾ ਖੁਰਦ ਨੇੜੇ ਜਾਡਲਾ ਵਿਖੇ ਮਨਾਇਆ ਜਾਵੇਗਾ। ਇਹ ਜਾਣਕਾਰੀ ਰਿਟਾਇਰਡ ਹੈੱਡ ਮਾਸਟਰ ਭਾਗ ਰਾਮ ਬੰਗੜ ਪ੍ਰਧਾਨ ਬੰਗੜ ਗੋਤ ਜਠੇਰੇ ਪ੍ਰਬੰਧਕ ਕਮੇਟੀ ਨੇ ਦਿੱਤੀ।
ਅਜੀਤ ਡੈਸਕ
03-11-2026