07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਕਲੇਰ ਅਕੈਡਮੀ ਦੇ ਅਥਲੀਟਾਂ ਨੇ ਚੰਡੀਗੜ੍ਹ ਤੋਂ ਜਿੱਤੇ 7 ਤਗਮੇ

ਮੁਕੰਦਪੁਰ, 7 ਨਵੰਬਰ (ਅਮਰੀਕ ਸਿੰਘ ਢੀਂਡਸਾ) - ਨੌਜਵਾਨਾਂ ਲਈ ਪ੍ਰੇਰਨਾ ਸਰੋਤ ਵਰਲਡ ਵੈਟਰਨ ਐਥਲੀਟ ਰਵਿੰਦਰ ਸਿੰਘ ਕਲੇਰ ਵੱਲੋਂ ਚਲਾਈ ਜਾ ਰਹੀ ਕਲੇਰ ਐਥਲੈਟਿਕਸ ਅਕੈਡਮੀ ਸਰਹਾਲ ਕਾਜੀਆਂ ਦੇ ਐਥਲੀਟਾਂ ਵੱਲੋਂ ਚੰਡੀਗੜ੍ਹ ਗੌਰਮੈਂਟ ਕਾਲਜ ਵਿਖੇ ਹੋਈ 47ਵੀਂ ਚੈਂਪੀਅਨਸ਼ਿਪ ਦੌਰਾਨ 7 ਤਗਮੇ ਪ੍ਰਾਪਤ ਕਰਕੇ ਇਲਾਕੇ ਨੂੰ ਵੱਡਾ ਮਾਣ ਦਵਾਇਆ। ਅਕੈਡਮੀ ਦੇ ਸੰਚਾਲਕ ਰਵਿੰਦਰ ਸਿੰਘ ਕਲੇਰ ਵੱਲੋਂ 75ਸਾਲ ਉਮਰ +3000 ਮੀਟਰ ਦੌੜ ਅਤੇ 800 ਮੀਟਰ ਦੌੜ ਵਿੱਚ 2 ਚਾਂਦੀ ਦੇ ਤਗਮੇ ਪ੍ਰਾਪਤ ਕੀਤੇ।

Ad Position 21
No active advertisement
ਅਜੀਤ ਡੈਸਕ 08-11-2026
ਮੁਕੰਦਪੁਰ, 7 ਨਵੰਬਰ (ਅਮਰੀਕ ਸਿੰਘ ਢੀਂਡਸਾ) - ਨੌਜਵਾਨਾਂ ਲਈ ਪ੍ਰੇਰਨਾ ਸਰੋਤ ਵਰਲਡ ਵੈਟਰਨ ਐਥਲੀਟ ਰਵਿੰਦਰ ਸਿੰਘ ਕਲੇਰ ਵੱਲੋਂ ਚਲਾਈ ਜਾ ਰਹੀ ਕਲੇਰ ਐਥਲੈਟਿਕਸ ਅਕੈਡਮੀ ਸਰਹਾਲ ਕਾਜੀਆਂ ਦੇ ਐਥਲੀਟਾਂ ਵੱਲੋਂ ਚੰਡੀਗੜ੍ਹ ਗੌਰਮੈਂਟ ਕਾਲਜ ਵਿਖੇ ਹੋਈ 47ਵੀਂ ਚੈਂਪੀਅਨਸ਼ਿਪ ਦੌਰਾਨ 7 ਤਗਮੇ ਪ੍ਰਾਪਤ ਕਰਕੇ ਇਲਾਕੇ ਨੂੰ ਵੱਡਾ ਮਾਣ ਦਵਾਇਆ। ਅਕੈਡਮੀ ਦੇ ਸੰਚਾਲਕ ਰਵਿੰਦਰ ਸਿੰਘ ਕਲੇਰ ਵੱਲੋਂ 75ਸਾਲ ਉਮਰ +3000 ਮੀਟਰ ਦੌੜ ਅਤੇ 800 ਮੀਟਰ ਦੌੜ ਵਿੱਚ 2 ਚਾਂਦੀ ਦੇ ਤਗਮੇ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਦੂਸਰੇ ਐਥਲੀਟ ਜਗਦੀਸ਼ ਰਾਮ ਨੇ 65 ਸਾਲ ਉੱਪਰ ਉਮਰ ਵਰਗ ਵਿੱਚ ਲੰਬੀ ਛਾਲ ਵਿੱਚੋਂ ਸੋਨੇ ਦਾ ਤਗਮਾ ਅਤੇ 100 ਮੀਟਰ ਦੌੜ ਵਿੱਚੋਂ ਕਂਸੀ ਦਾ ਤਗਮਾ ਜਿੱਤਿਆ, ਅਕੈਡਮੀ ਦੇ ਤੀਸਰੇ ਐਥਲੀਟ ਮਿੰਦਰ ਸਿੰਘ ਧਨੋਆ ਨੇ 800 ਮੀਟਰ ਦੌੜ ਦੌਰਾਨ ਸੋਨੇ ਦਾ ਤਗਮਾ ਪ੍ਰਾਪਤ ਕਰਕੇ ਇਲਾਕੇ ਨੂੰ ਵੱਡਾ ਮਾਣ ਦਵਾਇਆ।
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਮੌਕੇ ਐੱਚ.ਆਰ.ਇਲੈਕਟ੍ਰਾਨਿਕਸ ਪਲਾਜ਼ਾ ਬੰਗਾ-ਫਗਵਾੜਾ ’ਚ ਗਾਹਕਾਂ ਦੀਆਂ ਭਾਰੀ ਰੌਣਕਾਂ ਅਗਲੀ ਖ਼ਬਰ ਮੋਟਰਸਾਈਕਲ ਸਵਾਰ ਨੂੰ ਅਣਪਛਾਤਾ ਵਾਹਨ ਫੇਟ ਮਾਰ ਕੇ ਫਰਾਰ
Ad Position 24