10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਮਾਇਆ ਦਾ ਹੰਕਾਰ ਬੰਦੇ ਦੀ ਬੁੱਧੀ ਭ੍ਰਿਸ਼ਟ ਕਰ ਦਿੰਦਾ ਹੈ - ਡਾ . ਢਾਹਾਂ

ਕਟਾਰੀਆਂ, 10 ਨਵੰਬਰ (ਪ੍ਰੇਮੀ ਸੰਧਵਾਂ)-ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਧਾਨ ਤੇ ਕਿਰਤ ਕਮਾਈ ਵਿੱਚ ਵਿਸ਼ਵਾਸ ਰੱਖਣ ਵਾਲੇ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ‘ਅਜੀਤ’ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਇਨਸਾਨ ਨੂੰ ਮਾਇਆ ਦੇ ਘੁਮੰਡ ਵਿੱਚ ਆ ਕੇ ਕਿਸੇ ਵੀ ਗਰੀਬ ਦਾ ਹਿਰਦਾ ਨਹੀਂ ਦੁਖਾਉਣਾ ਚਾਹੀਦਾ।

Ad Position 21
No active advertisement
ਅਜੀਤ ਡੈਸਕ 11-11-2026
ਕਟਾਰੀਆਂ, 10 ਨਵੰਬਰ (ਪ੍ਰੇਮੀ ਸੰਧਵਾਂ)-ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਧਾਨ ਤੇ ਕਿਰਤ ਕਮਾਈ ਵਿੱਚ ਵਿਸ਼ਵਾਸ ਰੱਖਣ ਵਾਲੇ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ‘ਅਜੀਤ’ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਇਨਸਾਨ ਨੂੰ ਮਾਇਆ ਦੇ ਘੁਮੰਡ ਵਿੱਚ ਆ ਕੇ ਕਿਸੇ ਵੀ ਗਰੀਬ ਦਾ ਹਿਰਦਾ ਨਹੀਂ ਦੁਖਾਉਣਾ ਚਾਹੀਦਾ। ਕਿਉਂਕਿ ਮਾਇਆ ਦੀ ਪੌੜੀ ਦੇ ਡੰਡੇ ਬਹੁਤ ਕੰਮਜੋਰ ਹੁੰਦੇ ਹਨ। ਕਿਉਂਕਿ ਅਮੀਰੀ ਤੇ ਗਰੀਬੀ ਦੋ ਸਕੀਆਂ ਭੈਣਾਂ ਵਾਂਗ ਹਨ ਤੇ ਇਹ ਕਿਸੇ ਵੀ ਘਰ ਵਿੱਚ ਪ੍ਰਮਾਤਮਾ ਦੇ ਰੂਪ ਵਿਚ ਜਨਮ ਲੈ ਸਕਦੀਆਂ ਹਨ। ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਪ੍ਰਮਾਤਮਾ ਦੀ ਮੇਹਰ ਨਾਲ ਹੀ ਘਰ ਦੀ ਦੂਰ ਹੋਈ ਗਰੀਬੀ ਤੇ ਜੋੜੇ ਗਏ ਧਨ ਦਾ ਜੇ ਕਰ ਕੋਈ ਇਨਸਾਨ ਮਾਣ ਕਰੇ ਤਾਂ ਪ੍ਰਮਾਤਮਾ ਪਲ ਵਿੱਚ ਅਮੀਰ ਤੇ ਪਲ ’ਚ ਫਕੀਰ ਬਣਾਉਣ ਨੂੰ ਦੇਰ ਨਹੀਂ ਲਾਉਂਦਾ। ਉਨ੍ਹਾਂ ਕਿਹਾ ਕਿ ਬਹੁਤੇ ਮਾਇਆ ਵਿੱਚ ਆਏ ਇਨਸਾਨ ਦੀ ਬੁੱਧੀ ਵੀ ਪ੍ਰਮਾਤਮਾ ਭ੍ਰਿਸ਼ਟ ਕਰਨ ਨੂੰ ਪਲ ਨਹੀਂ ਲਾਉਂਦਾ। ਇਸ ਲਈ ਸਾਨੂੰ ਪ੍ਰਮਾਤਮਾ ਦੀ ਬੰਦਗੀ ਦੇ ਨਾਲ-ਨਾਲ ਗਰੀਬ ਦੀ ਸਹਾਇਤਾ ਜ਼ਰੂਰ ਕਰਨੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਰੈਲ ਮਾਜਰਾ ਦੀ ਧੀ ਦਿਲਜੋਤ ਕੌਰ ਨੇ ਜ਼ਿਲ੍ਹਾ ਪੱਧਰੀ ਸ਼ਾਟ ਪੁੱਟ ਮੁਕਾਬਲੇ ’ ਚ ਮਾਰੀ ਬਾਜ਼ੀ ਪਹਿਲਾ ਸਥਾਨ ਜਿੱਤ ਕੇ ਪਿੰਡ... ਅਗਲੀ ਖ਼ਬਰ ਮੂਮ ਗੋਤਰ ਜਠੇਰਿਆਂ ਦੇ ਸਾਲਾਨਾ ਜੋੜ ਮੇਲੇ ’ ਤੇ ਭਾਰੀ ਗਿਣਤੀ ’ ਚ ਸ਼ਰਧਾਲੂ ਹੋਏ ਨਤਮਸਤਕ
Ad Position 24