ਰਿਟਾ. ਲੈਕਚਰਾਰ ਰਾਮ ਪ੍ਰਕਾਸ਼ ਨੂੰ ਸਦਮਾ, ਮਾਤਾ ਦਾ ਦਿਹਾਂਤ
ਬਹਿਰਾਮ, 11 ਨਵੰਬਰ (ਨਛੱਤਰ ਸਿੰਘ ਬਹਿਰਾਮ)-ਰਿਟਾ. ਲੈਕਚਰਾਰ ਰਾਮ ਪ੍ਰਕਾਸ਼ ਰੱਤੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾ ਦੇ ਮਾਤਾ ਬੀਬੀ ਚਰਨ ਕੌਰ ਅਚਾਨਕ ਸਦੀਵੀ ਵਿਛੋੜਾ ਦੇ ਗਏ।
ਬੀਬੀ ਚਰਨ ਕੌਰ ਦੀ ਫਾਈਲ ਤਸਵੀਰ।
12-11-2026