19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸਮਾਜ ਸੇਵੀ ਸਵ: ਜੱਗਾ ਰਾਮ ਨੂੰ ਸ਼ਰਧਾ ਦੇ ਫੁੱਲ ਭੇਟ

ਕਟਾਰੀਆਂ, 19 ਨਵੰਬਰ (ਪ੍ਰੇਮੀ ਸੰਧਵਾਂ)-ਡਾ. ਅੰਬੇਡਕਰ ਦੇ ਸਿਧਾਤਾਂ ’ਤੇ ਸਦਾ ਹੀ ਪਹਿਰਾ ਅਤੇ ਉਨ੍ਹਾਂ ਦੇ ਪੂਰਨਿਆਂ ’ਤੇ ਹਮੇਸ਼ਾ ਹੀ ਚੱਲਣ ਦੀ ਕੋਸ਼ਿਸ਼ ਕਰਨ ਵਾਲੇ ਡਾ.

Ad Position 21
No active advertisement
ਅਜੀਤ ਡੈਸਕ 20-11-2026
ਕਟਾਰੀਆਂ, 19 ਨਵੰਬਰ (ਪ੍ਰੇਮੀ ਸੰਧਵਾਂ)-ਡਾ. ਅੰਬੇਡਕਰ ਦੇ ਸਿਧਾਤਾਂ ’ਤੇ ਸਦਾ ਹੀ ਪਹਿਰਾ ਅਤੇ ਉਨ੍ਹਾਂ ਦੇ ਪੂਰਨਿਆਂ ’ਤੇ ਹਮੇਸ਼ਾ ਹੀ ਚੱਲਣ ਦੀ ਕੋਸ਼ਿਸ਼ ਕਰਨ ਵਾਲੇ ਡਾ. ਕਸ਼ਮੀਰ ਚੰਦ ਮੈਨੇਜਿੰਗ ਡਾਇਰੈਕਟਰ ਐਮ. ਜੇ ਲਾਈਫ ਕੇਅਰ ਹਸਪਤਾਲ ਬੰਗਾ ਦੇ ਐਮ. ਡੀ ਤੇ ਚੇਅਰਪਰਸਨ ਡਾ. ਨਵਨੀਤ ਸਹਿਗਲ ਦੇ ਪੂਜਨੀਕ ਪਿਤਾ ਚੌ. ਜੱਗਾ ਰਾਮ ਵਾਸੀ ਐਮਾ ਜੱਟਾਂ (ਕੋਟ ਫਤੂਹੀ) ਜੋ ਕਿ ਅਚਾਨਕ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪਿੰਡ ਐਮਾ ਜੱਟਾਂ ਵਿਖੇ ਕਰਵਾਏ ਗਏ ਸਹਿਜ ਪਾਠਾਂ ਦੇ ਭੋਗ ਉਪਰੰਤ ਡਾ. ਉਂਕਾਰ ਸਿੰਘ ਐਮ. ਡੀ ਮਹਿੰਦਰਾ ਹਸਪਤਾਲ ਮੁਕੰਦਪੁਰ ਰੋਡ ਬੰਗਾ, ਸਮਾਜ ਸੇਵਿਕਾ ਮੈਡਮ ਦਲਜੀਤ ਕੌਰ, ਨਰੰਜਣ ਪਾਲ ਹੀਉਂ ਸੇਵਾ ਮੁਕਤ ਸਿਵਲ ਸਰਜਨ, ਡਾ. ਸੁਖਵਿੰਦਰ ਸਿੰਘ ਹੀਰਾ ਸੇਵਾ ਮੁਕਤ ਸਿਵਲ ਸਰਜਨ, ਡਾ. ਗੌਰਵਦੀਪ ਸਿੰਘ ਹੀਰਾ ਐਮ. ਡੀ ਹੀਰਾ ਸਕੈਨ ਸੈਂਟਰ ਮੁਕੰਦਪੁਰ ਰੋਡ ਬੰਗਾ, ਡਾ. ਅਮਰੀਕ ਸਿੰਘ ਐਮ. ਡੀ ਅਕਾਸ਼ ਹਸਪਤਾਲ ਬੰਗਾ, ਡਾ. ਬਖਸ਼ੀਸ਼ ਸਿੰਘ, ਦਿਲਬਾਗ ਸਿੰਘ ਬਾਗੀ, ਸਮਾਜ ਸੇਵੀ ਸੋਮਪਾਲ ਸਿੰਘ ਬੰਗਾ, ਮੈਡਮ ਕਿਰਨਜੀਤ ਕੌਰ ਬੰਗਾ, ਲਵਪ੍ਰੀਤ ਸਿੰਘ ਹੱਪੋਵਾਲ ਆਦਿ ਸ਼ਖਸ਼ੀਅਤਾਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਕਰਦਿਆਂ ਕਿਹਾ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਇਸ ਮੌਕੇ ਬੇਟੀ ਮੋਹਿਤਾ, ਜੈਸਮੀਨ, ਬਲਵੀਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮਹਿਮਾਨ ਦੇ ਤੌਰ ’ਤੇ ਗੁਰਪ੍ਰੀਤ ਘੁੱਗੀ ਕਰਨਗੇ ਸ਼ਿਰਕਤ-ਡਾਕਟਰ ਪਰਮਜੀਤ ਸਿੰਘ ਅਗਲੀ ਖ਼ਬਰ ਪੰਜਾਬ ਰੋਡਵੇਜ਼ ਕਰਮਚਾਰੀ ਦਲ ਦੀ ਚੋਣ
Ad Position 24