26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਸਾਬਕਾ ਸਰਪੰਚ ਚੂਹੜਪੁਰ ਠੇਕੇਦਾਰ ਰਾਜ ਕੁਮਾਰ ਰਾਜੂ ਨਹੀਂ ਰਹੇ

ਟੱਪਰੀਆਂ ਖੁਰਦ, 26 ਨਵੰਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਨਾਮਵਰ ਠੇਕੇਦਾਰ ਬੈਲ ਗੱਡੀਆਂ ਦੇ ਦੌੜਾਕ ਵੱਜੋਂ ਜਾਣੇ ਜਾਂਦੇ ਸਵ: ਚੌਧਰੀ ਜਗਨਾਥ ਠੇਕੇਦਾਰ ਖੰਨਾ ਚੂਹੜ੍ਹਪੁਰ (ਬ੍ਰਹਮਪੁਰੀ) ਵਾਲਿਆਂ ਦੇ ਸਪੁੱਤਰ ਸਾਬਕਾ ਸਰਪੰਚ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਠੇਕੇਦਾਰ ਰਾਜ ਕੁਮਾਰ ਰਾਜੂ ਖੰਨਾ ਜੋ ਕਿ ਬੀਤੀ ਰਾਤ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਹਨ। ਸਵ: ਰਾਜ ਕੁਮਾਰ ਦੇ ਪਰਿਵਾਰ ਤੇ ਸਮੂਹ ਰਿਸ਼ਤੇਦਾਰ ਮਿੱਤਰ ਸੱਜਣਾਂ ਦੀ ਹਾਜ਼ਰੀ ਦੇ ਵਿੱਚ ਉਨ੍ਹਾਂ ਦਾ ਸਸਕਾਰ ਬਲਾਕ ਸੜੋਆ ਦੇ ਪਿੰਡ ਚੂਹੜ੍ਹਪੁਰ (ਬ੍ਰਹਮਪੁਰੀ) ਵਿਖੇ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 27-11-2026
ਟੱਪਰੀਆਂ ਖੁਰਦ, 26 ਨਵੰਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਨਾਮਵਰ ਠੇਕੇਦਾਰ ਬੈਲ ਗੱਡੀਆਂ ਦੇ ਦੌੜਾਕ ਵੱਜੋਂ ਜਾਣੇ ਜਾਂਦੇ ਸਵ: ਚੌਧਰੀ ਜਗਨਾਥ ਠੇਕੇਦਾਰ ਖੰਨਾ ਚੂਹੜ੍ਹਪੁਰ (ਬ੍ਰਹਮਪੁਰੀ) ਵਾਲਿਆਂ ਦੇ ਸਪੁੱਤਰ ਸਾਬਕਾ ਸਰਪੰਚ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਠੇਕੇਦਾਰ ਰਾਜ ਕੁਮਾਰ ਰਾਜੂ ਖੰਨਾ ਜੋ ਕਿ ਬੀਤੀ ਰਾਤ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਹਨ। ਸਵ: ਰਾਜ ਕੁਮਾਰ ਦੇ ਪਰਿਵਾਰ ਤੇ ਸਮੂਹ ਰਿਸ਼ਤੇਦਾਰ ਮਿੱਤਰ ਸੱਜਣਾਂ ਦੀ ਹਾਜ਼ਰੀ ਦੇ ਵਿੱਚ ਉਨ੍ਹਾਂ ਦਾ ਸਸਕਾਰ ਬਲਾਕ ਸੜੋਆ ਦੇ ਪਿੰਡ ਚੂਹੜ੍ਹਪੁਰ (ਬ੍ਰਹਮਪੁਰੀ) ਵਿਖੇ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਭਰਾ ਠੇਕੇਦਾਰ ਅਸ਼ਵਨੀ ਕੁਮਾਰ, ਸਪੁੱਤਰ ਸੈਮ ਚੌਧਰੀ, ਸੰਨੀ ਚੌਧਰੀ, ਸ਼ੈਰੀ ਚੌਧਰੀ ਤੇ ਸਮੂਹ ਰਿਸ਼ਤੇਦਾਰਾਂ ਦੇ ਵੱਲੋਂ ਭੇਂਟ ਕੀਤੀ ਗਈ। ਸਾਬਕਾ ਸਰਪੰਚ ਸਵ: ਠੇਕੇਦਾਰ ਰਾਜ ਕਮਾਰ ਖੰਨਾ ਦੇ ਪਰਿਵਾਰ ਦੇ ਨਾਲ ਹਲਕੇ ਦੇ ਵੱਖ-ਵੱਖ ਰਾਜਨੀਤਿਕ ਸਮਾਜ ਸੇਵੀ ਪਾਰਟੀਆਂ ਦੇ ਆਗੂਆਂ ਵਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਟੱਪਰੀਆਂ ਰਾਣੇਵਾਲ ਵਿਖੇ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਇਮੀਗ੍ਰੇਸ਼ਨ ਵਕੀਲ ਪਵਨਦੀਪ ਕੌਰ ਢਿੱਲੋਂ ਦੀ ਕਰਵਾਈ ਸ਼ਿਵ ਚੰਦ ਸਕੂਲ ’ਚ ਸਕਿੱਲ ਵਰਕਸ਼ਾਪ
Ad Position 24