ਪਟੇਲ ਕਾਲਜ 'ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ
ਅਜੀਤ ਡੈਸਕ
25-01-2026
ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਲਈ ਮਿੱਠੇ ਚੌਲਾਂ ਦਾ ਲੰਗਰ (ਭੋਜਨ ਵੰਡ) ਵੀ ਲਗਾਇਆ ਗਿਆ | ਡਾ. ਮਨਦੀਪ ਸਿੰਘ, ਡਾ. ਵੰਦਨਾ ਗੁਪਤਾ, ਪ੍ਰੋ. ਦੀਪਿਕਾ ਕਥੂਰੀਆ, ਡਾ. ਦੀਪਿਕਾ ਸ਼ਾਰਦਾ, ਪ੍ਰੋ. ਸਮਿ੍ਤੀ, ਪ੍ਰੋ. ਨਰਿੰਦਰ, ਪ੍ਰੋ. ਸਤਵਿੰਦਰ, ਮੰਜੂ ਬਾਲਾ (ਕਲਰਕ) ਅਤੇ ਸ਼੍ਰੀ ਭੂਸ਼ਣ ਸਮੇਤ ਸਮੁੱਚੇ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਮੌਜੂਦ ਸਨ |