12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸ੍ਰੀ ਨਵਗ੍ਰਹਿ ਅਤੇ ਸ਼ਨੀਦੇਵ ਮੰਦਰ ਦਾ 20ਵਾਂ ਪ੍ਰਤਿਸ਼ਠਾ ਦਿਵਸ ਸ਼ਰਧਾ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 25-02-2026
ਬਸੀ ਪਠਾਣਾਂ, 24 ਫਰਵਰੀ (ਐਚ.ਐਸ.ਗੌਤਮ)-ਪ੍ਰਾਚੀਨ ਸ੍ਰੀ ਰਾਮ ਮੰਦਰ ਪ੍ਰਬੰਧਕ ਕਮੇਟੀ ਵਲੋਂ ਕਮੇਟੀ ਪ੍ਰਧਾਨ ਸੁਰਜੀਤ ਸਿੰਗਲਾ ਦੀ ਪ੍ਰਧਾਨਗੀ ਹੇਠ ਮੰਦਰ ਵਿਖੇ ਸ੍ਰੀ ਨਵਗ੍ਰਹਿ ਅਤੇ ਸ਼ਨੀਦੇਵ ਮੰਦਰ ਦਾ 20ਵਾਂ ਪ੍ਰਤਿਸ਼ਟਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸਤਪਾਲ ਸ਼ਰਮਾ, ਧਰਮ ਪਾਲ ਸ਼ਰਮਾ, ਵਰਿੰਦਰ ਕੁਮਾਰ ਸ਼ਰਮਾ ਲੁਧਿਆਣਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ, ਡੇਰਾ ਬਾਬਾ ਬੁੱਧ ਦਾਸ ਦੇ ਡੇਰਾ ਮਹੰਤ ਡਾ. ਆਫਤਾਬ ਸਿੰਘ, ਸ਼੍ਰੋਮਣੀ ਅਕਾਲੀ ਦਲ ਹਲਕਾ ਬਸੀ ਪਠਾਣਾਂ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ, ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਡਾ. ਮਨੋਹਰ ਸਿੰਘ, ਕੌਂਸਲਰ ਮਨਪ੍ਰੀਤ ਸਿੰਘ ਹੈਪੀ, ਸੁਨੀਲ ਰੈਨਾ, ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ, ਪੰਜਾਬ ਮਹਿਲਾ ਕਾਂਗਰਸ ਦੇ ਮੀਤ ਪ੍ਰਧਾਨ ਡਾ. ਅਮਨਦੀਪ ਕੌਰ ਢੋਲੇਵਾਲ, ਕੌਂਸਲਰ ਰਾਜ ਕੁਮਾਰ ਪੂਰੀ, ਬਲਾਕ ਪ੍ਰਧਾਨ ਅਮੀ ਚੰਦ ਭਟੇੜੀ, ਭਾਜਪਾ ਆਗੂ ਕੁਲਦੀਪ ਸਿੰਘ ਸਿੱਧੂਪੁਰ, ਵਿਕੀ ਰਾਏ, ਜਸਪਿੰਦਰ ਸਿੰਘ ਨੌਗਾਵਾਂ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਪਵਨ ਸ਼ਰਮਾ, ਪਵਨ ਬਾਂਸਲ ਬਿੱਟਾ, ਹਰਸ਼ ਗਰਗ, ਅਨੂਪ ਸਿੰਗਲਾ, ਅਸ਼ੋਕ ਧੀਮਾਨ, ਰਜਿੰਦਰ ਭਨੋਟ, ਡਾ. ਨਰੇਸ਼ ਚੌਹਾਨ, ਕਿਸ਼ੋਰੀ ਲਾਲ ਚੁੱਘ, ਓਮ ਪ੍ਰਕਾਸ਼ ਤਾਂਗੜੀ, ਮਾਸਟਰ ਅਨੀਲ ਕੁਮਾਰ, ਡਾ. ਭੂਸ਼ਨ ਮਲਹੋਤਰਾ, ਸੁਨੀਲ ਖੁੱਲਰ, ਸਾਜਨ ਕੁਮਾਰ, ਐਡਵੋਕੇਟ ਸੁਭਾਸ਼ ਝੰਜੀ ਤੇ ਜਤਿੰਦਰ ਗੂਰਾਨੀ ਬਿੱਲੂ, ਸਤਪਾਲ ਭਨੋਟ, ਰਮੇਸ਼ ਗੁਪਤਾ, ਰਾਜ ਕੁਮਾਰ ਪਹੂਜਾ, ਜਤਿੰਦਰ ਸ਼ਰਮਾ, ਜਸਬੀਰ ਸਿੰਘ, ਰਵਿੰਦਰ ਕੁਮਾਰ ਪੱਪੂ, ਅਮਰਜੀਤ ਸਿੰਘ, ਅਸ਼ੋਕ ਟੁਲਾਨੀ, ਕੌਂਸਲਰ ਰਜਨੀ ਟੁਲਾਨੀ, ਨਕੇਸ਼ ਜਿੰਦਲ, ਕਰਮ ਚੰਦ ਬੱਤਰਾ,ਰਾਮ ਕਿ੍ਸ਼ਨ ਚੁੱਘ, ਵਿਸ਼ਾਲ ਗੁਪਤਾ ਨੇ ਸ਼ਿਰਕਤ ਕਰਕੇ ਭਗਵਾਨ ਸ੍ਰੀ ਸ਼ਨੀਦੇਵ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਟ੍ਰੈਫ਼ਿਕ ਵਿਵਸਥਾ 'ਚ ਸੁਧਾਰ ਨਾ ਕਰਨ ਵਾਲੇ ਕੰਡਾ ਮਾਲਕਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ-ਜ਼ਿਲ੍ਹਾ ਪੁਲਿਸ ਮੁਖੀ ਅਗਲੀ ਖ਼ਬਰ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਨਿਕਲੀ ਫੂਕ, ਸਰਕਾਰੀ ਮਿਡਲ ਸਕੂਲ ਕਛਵਾ ਇਕੋ ਅਧਿਆਪਕ ਦੇ ਭਰੋਸੇ
Ad Position 24