ਮੰਡੀ ਗੋਬਿੰਦਗੜ੍ਹ, 7 ਮਾਰਚ (ਰਾਜੇਸ਼ ਸ਼ਰਮਾ)-ਉਦਯੋਗਪਤੀ, ਸਮਾਜ ਸੇਵਕ ਅਤੇ ਲਾਇਨ ਸਵ. ਸਵਰਨਜੀਤ ਸਿੰਘ ਬਗਲੀ, ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੇ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ ਅਮਲੋਹ ਰੋਡ ਸਥਿਤ ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ ਵਿਖੇ ਹੋਇਆ | ਇਸ ਮੌਕੇ ਭਾਈ ਸੁਖਵਿੰਦਰ ਸਿੰਘ ਦੇ ਰਾਗੀ ਜਥੇ ਵਲੋਂ ਸੰਗਤਾਂ ਨੂੰ ਵੈਰਾਗਮਈ ਸ਼ਬਦ ਕੀਰਤਨ ਸਰਵਣ ਕਰਵਾਇਆ ਗਿਆ | ਸਮਾਗਮ ਵਿਚ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਲਾਇਨ ਪਰਿਵਾਰ ਦੇ ਮੈਂਬਰਾਂ, ਉਦਯੋਗ ਜਗਤ ਨਾਲ ਜੁੜੇ ਪ੍ਰਮੁੱਖ ਵਿਅਕਤੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕਰਕੇ ਸਵ. ਬਗਲੀ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਡਾ. ਮਨਮੋਹਨ ਕੌਸ਼ਲ, ਉਦਯੋਗਪਤੀ ਰਾਜ ਗੋਇਲ, ਲਾਇਨ ਪੀਡੀਜੀ ਵਿਕਾਸ ਸੂਦ ਅਤੇ ਜੱਸਾ ਸਿੰਘ ਆਹਲੂਵਾਲੀਆ ਨੇ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸਵ. ਬਗਲੀ ਪਰਮਾਤਮਾ 'ਤੇ ਅਟੁੱਟ ਵਿਸ਼ਵਾਸ ਰੱਖਦੇ ਸਨ ਅਤੇ ਉਨ੍ਹਾਂ ਆਪਣੇ ਜੀਵਨ ਕਾਲ ਦੌਰਾਨ ਲੋੜਵੰਦਾਂ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਖੁੱਲ੍ਹ ਕੇ ਮਦਦ ਕੀਤੀ | ਸਵ. ਬਗਲੀ ਨੇ ਆਪਣਾ ਪੂਰਾ ਜੀਵਨ ਉਦਯੋਗ ਦੇ ਵਿਕਾਸ, ਸਮਾਜ ਸੇਵਾ ਅਤੇ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕੀਤਾ | ਉਹ ਸਿਰਫ਼ ਇਕ ਕਾਮਯਾਬ ਉਦਯੋਗਪਤੀ ਹੀ ਨਹੀਂ ਸਨ, ਸਗੋਂ ਸਮਾਜ ਦੇ ਹਰ ਵਰਗ ਦੇ ਲੋਕਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦੇ ਸਨ | ਬੁਲਾਰਿਆਂ ਨੇ ਸਵ. ਬਗਲੀ ਵਲੋਂ ਸਿੱਖਿਆ, ਧਾਰਮਿਕ ਤੇ ਸਮਾਜਿਕ ਖੇਤਰ ਵਿਚ ਪਾਏ ਯੋਗਦਾਨ ਦਾ ਵਿਸ਼ੇਸ਼ ਜਿਕਰ ਕੀਤਾ | ਅਖੀਰ ਵਿਚ ਪਰਿਵਾਰ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ | ਸ਼ਰਧਾਂਜਲੀ ਸਮਾਗਮ ਵਿਚ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਬਗਲੀ, ਪੁੱਤਰ ਪ੍ਰਭਸਿਮਰਨ ਸਿੰਘ ਸਵੈਚ, ਨੂੰ ਹ ਵਲੇਰੀਆ ਸਵੈਚ, ਪੁੱਤਰੀ ਗੁਰਪ੍ਰੀਤ ਕੌਰ, ਦਾਮਾਦ ਅੰਮਿ੍ਤਪਾਲ ਗਰੇਵਾਲ, ਪੋਤਾ ਨਿਕੋਲਸ ਕਰਨ ਸਵੈਚ, ਪੋਤੀ ਆਇਸ਼ਾ ਸਵੈਚ, ਦੋਹਤਾ ਰਾਜਨ ਗਰੇਵਾਲ, ਦੋਹਤੀ ਸਰੀਨਾ ਗਰੇਵਾਲ ਤੋਂ ਇਲਾਵਾ ਰਣਜੀਤ ਸਿੰਘ ਭੱਟੀ, ਗੁਰਜੀਤ ਸਿੰਘ ਗਰੇਵਾਲ, ਆਤਮਜੀਤ ਸਿੰਘ ਗਰੇਵਾਲ, ਦਰਸ਼ਨ ਸਿੰਘ ਜੱਸੜ, ਅਵਤਾਰ ਸਿੰਘ ਸੇਖੋਂ, ਹਰਪ੍ਰੀਤ ਸਿੰਘ ਬਗਲੀ, ਰੂਪ ਸਿੰਘ ਥਿੰਦ, ਹਰਪਾਲ ਸਿੰਘ ਸਿੱਧੂ, ਅੰਮਿ੍ਤਪਾਲ ਸਿੰਘ ਥਿੰਦ, ਜਰਨੈਲ ਸਿੰਘ ਦਿਓਲ, ਚੰਚਲ ਸਿੰਘ ਗਰੇਵਾਲ, ਜਗਤਜੀਤ ਸਿੰਘ ਪੰਧੇਰ, ਲਖਮੀਰ ਸਿੰਘ ਗਰੇਵਾਲ, ਦਰਸ਼ਨ ਸਿੰਘ ਢਿੱਲੋਂ, ਗੋਬਿੰਦਗੜ੍ਹ ਐਜੂਕੇਸ਼ਨਲ ਐਂਡ ਸੋਸ਼ਲ ਵੈੱਲਫੇਅਰ ਟਰੱਸਟ ਦੇ ਪਵਨ ਸਚਦੇਵਾ, ਨਿਤਿਨ ਸੱਗੜ, ਸੰਜੀਵ ਭਾਟੀਆ, ਰਾਹੁਲ ਗੋਇਲ, ਨਰੇਸ਼ ਅਗਰਵਾਲ, ਗੌਤਮ ਬਾਂਸਲ, ਵਿਮਲ ਵਿਨੋਦ ਬਾਂਸਲ, ਪਿਆਰਾ ਸਿੰਘ ਕਲਸੀ, ਜੀ.ਪੀ.ਸੀ. ਪਿ੍ੰਸੀਪਲ ਡਾ. ਨੀਨਾ ਸੇਠ ਪਜਨੀ, ਪ੍ਰੋ. ਵਰਿੰਦਰ, ਨਰਿੰਦਰ, ਭਾਰਤ ਭੂਸ਼ਣ, ਰਾਜੇਸ਼, ਮਨਦੀਪ, ਤੇਜਿੰਦਰ ਸਿੰਘ, ਪ੍ਰੋ. ਰਵਿੰਦਰ ਕੌਰ, ਰਸ਼ਮੀ, ਸ਼ਿਵ ਸ਼ਾਰਦਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ, ਹਰਿੰਦਰ ਸਿੰਘ ਭਾਂਬਰੀ, ਸੰਜੀਵ ਦੱਤਾ, ਜੋਗਿੰਦਰ ਮੈਣੀ, ਜਗਮੀਤ ਸਹੋਤਾ, ਜਤਿੰਦਰ ਸਿੰਘ ਧਾਲੀਵਾਲ, ਜਰਨੈਲ ਮਾਜਰੀ, ਸੰਦੀਪ ਸਿੰਘ ਬੱਲ, ਸੰਚਿਤ ਸਿੰਗਲਾ, ਗੁਰਪ੍ਰੀਤ ਸਿੰਘ, ਰਮਨਦੀਪ ਕੌਰ ਓਬਰਾਏ, ਸੰਦੀਪ ਮਿੱਤਲ, ਨਿਸ਼ਾ ਮਿੱਤਲ, ਗੌਰਵ ਮੰਗਲ, ਰਚਨਾ ਮੰਗਲ, ਸੁਸ਼ੀਲ ਬਾਂਸਲ, ਪ੍ਰਤਿਭਾ ਬਾਂਸਲ, ਮੁਕੇਸ਼ ਗੁਪਤਾ, ਰਵੀਸ਼ ਗੁਪਤਾ, ਅਮਨ ਸ਼ਰਮਾ, ਰਾਜੇਸ਼ ਗੁਪਤਾ, ਮੋਹਿੰਦਰਪਾਲ ਗੋਇਲ, ਨਿਰਮਲ ਵਰਮਾ, ਵਿਨੋਦ ਗੋਇਲ, ਜਗਮੇਲ ਸਿੰਘ ਮਠਾੜੂ, ਮੁਕੇਸ਼ ਜਿੰਦਲ, ਐਡਵੋਕੇਟ ਤੇਜਿੰਦਰ ਸਿੰਘ ਸਲਾਣਾ, ਸੋਮਨਾਥ ਥਾਪਰ, ਇੰਦਰਜੀਤ ਸਿੰਘ ਰੰਧਾਵਾ, ਪੰਕਜ ਗੋਇਲ, ਰੋਹਿਤ ਗੋਇਲ, ਅਨਿਲ ਘਈ, ਵਿਮਲ ਵਿਨੋਦ ਬਾਂਸਲ, ਸੰਜੀਵ ਅਗਰਵਾਲ, ਰਿਤੇਸ਼ ਸੱਗੜ, ਦਵਿੰਦਰ ਸਿੰਘ ਮਾਲਵਾ, ਵਿਸ਼ਾਲ ਜੈਨ, ਭਗਵਾਨ ਦਾਸ ਗਾਵਰੀ, ਹੇਮੰਤ ਗੋਇਲ, ਨਰੇਸ਼ ਜੈਨ, ਰਾਕੇਸ਼ ਸਿੰਗਲਾ, ਸੁਭਾਸ਼ ਸਿੰਗਲਾ, ਦੇਵੀ ਦਿਆਲ ਪਰਾਸ਼ਰ, ਸੁਭਾਸ਼ ਬਾਂਸਲ, ਜਗਮੋਹਨ ਸਿੰਘ ਬਿੱਟੂ, ਸੀ.ਪੀ. ਮਿੱਤਲ, ਦਵਿੰਦਰ ਪਰਾਸ਼ਰ, ਸੁਖਵਿੰਦਰ ਸਿੰਘ ਭਾਂਬਰੀ, ਦਿਨੇਸ਼ ਸਿੰਘੀ, ਦਿਨੇਸ਼ ਸਿੰਘ, ਕਿ੍ਸ਼ਨ ਗੁਪਤਾ, ਜੋਗਿੰਦਰਪਾਲ ਗਰਗ, ਹਰਚੰਦ ਨਸਰਾਲੀ, ਦਿਨੇਸ਼ ਗੁਪਤਾ, ਸੰਜੇ ਗਰਗ, ਸੰਜੇ ਗੁਪਤਾ,