ਭਾਜਪਾ ਦੇ ਦਫ਼ਤਰ 'ਤੇ ਹਮਲਾ, ਪੰਜਾਬ ਦੀ ਅਮਨ-ਸ਼ਾਂਤੀ ਤੇ ਭਾਈਚਾਰਕ ਏਕਤਾ ਨੂੰ ਤੋੜਨ ਦੀ ਸੋਚੀ ਸਮਝੀ ਸਾਜ਼ਿਸ਼-ਦੀਦਾਰ ਸਿੰਘ ਭੱਟੀ
ਅਜੀਤ ਡੈਸਕ
03-04-2026
ਭੱਟੀ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਅਤੇ ਇਸ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਪੰਜਾਬ ਵਿਚ ਭਾਜਪਾ ਦੇ ਵਧਦੇ ਪ੍ਰਭਾਵ ਨੂੰ ਸੱਟ ਮਾਰੀ ਜਾ ਸਕੇ | ਉਨ੍ਹਾਂ ਮਾਮਲੇ ਵਿਚ ਸ਼ਾਮਿਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਵੀ ਕੀਤੀ | ਇਸ ਮੌਕੇ ਪ੍ਰਦਰਸ਼ਨਕਾਰੀਆਂ ਵਿਚ ਦੇਵੀ ਦਿਆਲ ਪਰਾਸ਼ਰ, ਹਰੀਸ਼ ਅਗਰਵਾਲ, ਧਰਮਿੰਦਰ ਕੁਮਾਰ ਬਾਂਡਾ, ਗੁਰਬਖਸ਼ ਸਿੰਘ ਬਖਸ਼ੀ, ਤਰਲੋਚਨ ਸਿੰਘ ਲਾਲੀ, ਕੁਲਦੀਪ ਸਿੰਘ ਸਹੋਤਾ, ਅਜਾਇਬ ਸਿੰਘ ਜਖਵਾਲੀ, ਕੁਲਦੀਪ ਸਿੰਘ ਸਿੱਧੂਪੁਰ, ਸੰਦੀਪ ਗਾਬਾ, ਪਰਵਿੰਦਰ ਸਿੰਘ ਦਿਓਲ, ਸ਼ਾਮ ਸੁੰਦਰ ਭਾਰਦਵਾਜ, ਗੁਰਵਿੰਦਰ ਸਿੰਘ ਸੋਹੀ, ਰੋਹਿਤ ਸ਼ਰਮਾ ਰਿੱਕੀ, ਵਿੱਕੀ ਰਾਏ, ਰਾਜੀਵ ਵਰਮਾ, ਜਸਪਾਲ ਸਿੰਘ, ਹਰਚਰਨ ਸਿੰਘ, ਮੋਹਨ ਸਿੰਘ ਚੁੰਨੀ, ਬਲਵੀਰ ਸਿੰਘ ਧਾਰਨੀ, ਵਿਤੁਲ ਸਿੰਗਲਾ, ਧਰਮਪਾਲ ਸਹੋਤਾ, ਬਲਵਿੰਦਰ ਸਿੰਘ ਗੋਗੀ, ਰਜਿੰਦਰ ਕੁਮਾਰ ਗੋਗੀ, ਪਰਮਜੀਤ ਸਿੰਘ ਵਜੀਰਾਬਾਦ, ਗੁਰਮੁਖ ਸਿੰਘ, ਸੁਰਿੰਦਰ ਸਿੰਘ, ਰਣਧੀਰ ਸਿੰਘ ਬਲਾੜੀ, ਕਰਨਵੀਰ ਸਿੰਘ ਚਨਾਰਥਲ, ਸੰਜੀਵ ਬਾਤਿਸ਼, ਤਰਸੇਮ ਨਲੀਨਾ, ਅਮਨਦੀਪ ਸਿੰਘ ਭੱਲਮਾਜਰਾ, ਸਤਬੀਰ ਸਿੰਘ ਸੱਤਾ, ਰਘੂਬੀਰ ਸਿੰਘ, ਪਿ੍ਤਪਾਲ ਸਿੰਘ ਭੈਣੀ, ਓਮ ਪ੍ਰਕਾਸ਼, ਵਿਨੇ ਗੁਪਤਾ, ਮਨਜਿੰਦਰ ਸਿੰਘ ਮੰਗਾ, ਅਵਤਾਰ ਸਿੰਘ ਮਾਜਰੀ ਸੋਢੀਆਂ, ਰਜਿੰਦਰ ਸਿੰਘ ਸੋਢੀ, ਸੰਜੂ ਭਮਾਰਸੀ, ਜਗਜੀਤ ਸਿੰਘ, ਪ੍ਰੀਤਮ ਸਿੰਘ ਤਰਖਾਣ ਮਾਜਰਾ, ਅਮਰੀਕ ਸਿੰਘ ਬਾੜਾ, ਸੁਲੱਖਣ ਸਿੰਘ, ਕੁਲਵੰਤ ਸਿੰਘ ਸੱਦੋ ਮਾਜਰਾ ਅਤੇ