08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਵੱਖ-ਵੱਖ ਸ਼ਖ਼ਸੀਅਤਾਂ ਨੇ ਅਕਾਲੀ ਆਗੂ ਡਾ. ਜਗਦੀਪ ਸਿੰਘ ਰਾਣਾ ਨਾਲ ਕੀਤਾ ਦੁੱਖ ਪ੍ਰਗਟ

Ad Position 21
No active advertisement
ਅਜੀਤ ਡੈਸਕ 05-05-2026
ਖਮਾਣੋਂ, 4 ਮਈ (ਜੋਗਿੰਦਰ ਪਾਲ)-ਡਾ. ਜਗਦੀਪ ਸਿੰਘ ਰਾਣਾ ਸਟੇਟ ਡੈਲੀਗੇਟ ਸ਼੍ਰੋਮਣੀ ਅਕਾਲੀ ਦਲ ਅਤੇ ਪ੍ਰਦੀਪ ਸਿੰਘ ਰਾਣਾ ਦੀ ਮਾਤਾ ਸ਼ਕੁੰਤਲਾ ਦੇਵੀ (83 ਸਾਲ) ਦਾ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਦੇਹਾਂਤ ਹੋ ਗਿਆ | ਮਾਤਾ ਸ਼ਕੁੰਤਲਾ ਦੇਵੀ ਦਾ ਅੰਤਿਮ ਸੰਸਕਾਰ ਸ਼ਮਸ਼ਾਨਘਾਟ ਮਨੈਲਾ ਵਿਖੇ ਸੇਜਲ ਅੱਖਾਂ ਨਾਲ ਕੀਤਾ ਗਿਆ | ਇਸ ਮੌਕੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਦਰਬਾਰਾ ਸਿੰਘ ਗੁਰੂ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਬਸੀ ਪਠਾਣਾਂ, ਭਾਜਪਾ ਆਗੂ ਜਗਦੀਪ ਸਿੰਘ ਚੀਮਾ, ਦੀਦਾਰ ਸਿੰਘ ਭੱਟੀ ਜ਼ਿਲ੍ਹਾ ਪ੍ਰਧਾਨ ਭਾਜਪਾ ਫ਼ਤਹਿਗੜ੍ਹ ਸਾਹਿਬ, ਡਾ. ਮਨੋਹਰ ਸਿੰਘ, ਡਾ. ਨਰੇਸ਼ ਚੌਹਾਨ, ਸ਼ਰਨਜੀਤ ਸਿੰਘ ਚਨਾਰਥਲ ਸ਼ਹਿਰੀ ਜ਼ਿਲ੍ਹਾ, ਅਵਤਾਰ ਸਿੰਘ ਰਿਆ ਸਾਬਕਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਰਿੰਦਰ ਸਿੰਘ ਰਾਮਗੜ੍ਹ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਹਰਬੰਸ ਸਿੰਘ ਪੰਧੇਰ, ਬਿਰਜ ਲਾਲ ਸ਼ਰਮਾ ਸੀਨੀਅਰ ਭਾਜਪਾ ਆਗੂ, ਸਰਬਜੀਤ ਸਿੰਘ ਜੀਤੀ ਬਲਾਕ ਪ੍ਰਧਾਨ ਕਾਂਗਰਸ ਖਮਾਣੋਂ, ਕਸ਼ਮੀਰਾ ਸਿੰਘ ਬਿਲਾਸਪੁਰ, ਕੁਲਵਿੰਦਰ ਸਿੰਘ ਬਿਲਾਸਪੁਰ, ਜਸਮੇਰ ਸਿੰਘ ਬਡਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਮੇਜਰ ਸਿੰਘ ਪਨੈਚਾਂ, ਅਵਤਾਰ ਸਿੰਘ ਪਨੈਚਾਂ, ਹਰਬੰਸ ਸਿੰਘ ਧਾਰਨੀ, ਹਰਪ੍ਰੀਤ ਸਿੰਘ ਲਾਡੀ ਧਨੌਲਾ, ਸਰਬਜੀਤ ਸਿੰਘ ਲਾਡੀ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ, ਪ੍ਰਦੀਪ ਸਿੰਘ ਕਲੋੜ, ਗੁਰਮੀਤ ਸਿੰਘ ਨਾਨੋਵਾਲ, ਰਾਜੀਵ ਅਹੂਜਾ, ਰਾਜੂ ਲਖਣਪੁਰ, ਮਨਪ੍ਰੀਤ ਸਿੰਘ ਮੰਪੀ, ਪ੍ਰਦੀਪ ਸਿੰਘ ਪੱਪੂ, ਰਤਨ ਸਿੰਘ ਰਾਮਗੜ੍ਹ, ਗੁਰਦੀਪ ਸਿੰਘ ਘੁਮਾਣ, ਪ੍ਰੇਮ ਸਿੰਘ ਮਨੈਲੀ, ਰਾਜਿੰਦਰ ਸਿੰਘ ਭਾਂਬਰੀ, ਅਵਤਾਰ ਸਿੰਘ, ਰਾਮ ਸਿੰਘ ਨੀਟੂ, ਗੁਰਮੇਲ ਸਿੰਘ ਫ਼ੌਜੀ, ਅਜੈਬ ਸਿੰਘ ਚੰਡਿਆਲਾ, ਸੁਖਵਿੰਦਰ ਸਿੰਘ ਨਿੱਕੂ, ਸਾਬਕਾ ਕੌਂਸਲਰ ਗੁਰਿੰਦਰ ਸਿੰਘ ਸੋਨੀ, ਰਣਵੀਰ ਸਿੰਘ ਕੰਗ, ਸੁਖਵਿੰਦਰ ਸਿੰਘ ਕਾਕਾ, ਗੁਰਦੀਪ ਸਿੰਘ ਸਾਬਕਾ ਪ੍ਰਧਾਨ ਨਗਰ ਪੰਚਾਇਤ ਖਮਾਣੋਂ, ਹਰਭਿੰਦਰ ਸਿੰਘ ਸਾਬਕਾ ਪ੍ਰਧਾਨ, ਸੰਜੀਵ ਕਾਲੜਾ, ਪਿਆਰਾ ਸਿੰਘ ਮਾਨਪੁਰ, ਸੁਖਦੇਵ ਸਿੰਘ, ਪ੍ਰੇਮ ਸਿੰਘ, ਸੁਰਜੀਤ ਸਿੰਘ ਮਨਸੂਰਪੁਰ, ਅਮਰਜੀਤ ਸਿੰਘ ਗਰਚਾ, ਪਿ੍ੰਸੀਪਲ ਗੁਰਪ੍ਰੀਤ ਕੌਰ, ਗੁਰਵਿੰਦਰ ਕੌਰ ਬੋਪਾਰਾਏ, ਡਾ. ਸੁਨੀਲ ਗੁਪਤਾ, ਜਗਜੀਤ ਕੁਮਾਰ ਵਿੱਕੀ, ਸ਼ਰਨਜੀਤ ਸਿੰਘ, ਦੀਪਕ ਵਰਮਾ, ਗੁਰਮਿੰਦਰ ਸਿੰਘ ਗਰੇਵਾਲ, ਕੁਲਦੀਪ ਸਿੰਘ ਖੁਸ਼, ਅਮਨ ਵਰਮਾ, ਬਲਵਿੰਦਰ ਸਿੰਘ ਕੰਗ, ਰਜਿੰਦਰ ਕੌਰ ਸਿੱਧੂਪੁਰ, ਜਸਪਾਲ ਸਿੰਘ ਜੱਸੀ, ਰਣਜੀਤ ਗਾਬਾ, ਦਵਿੰਦਰ ਦਾਨੀਆ, ਸੱਤੀ ਖੁਰਾਣਾ ਅਤੇ ਡਾ. ਦਿਨੇਸ਼ ਗੁਪਤਾ ਤੋਂ ਇਲਾਵਾ ਹੋਰਨਾਂ ਸਮਾਜਿਕ ਧਾਰਮਿਕ ਅਤੇ ਰਾਜਨੀਤਕ ਪਾਰਟੀ ਦੇ ਆਗੂਆਂ ਨੇ ਵੀ ਡਾ. ਜਗਦੀਪ ਸਿੰਘ ਰਾਣਾ ਨਾਲ ਦੁੱਖ ਪ੍ਰਗਟ ਕੀਤਾ | ਸ਼ਕੰੁਤਲਾ ਦੇਵੀ ਨਿਮਿਤ ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ ਗੁਰਦੁਆਰਾ ਸਾਹਿਬ ਪਿੰਡ ਮਨੈਲਾ ਵਿਖੇ 6 ਮਈ ਦਿਨ ਬੁੱਧਵਾਰ ਨੂੰ ਦੁਪਹਿਰ 12 ਤੋਂ 1:30 ਵਜੇ ਦਰਮਿਆਨ ਪਵੇਗਾ |
Ad Position 22
No active advertisement
ਪਿਛਲੀ ਖ਼ਬਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਸਾਰੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ 'ਰੰਗਲਾ ਪੰਜਾਬ ਵਿਕਾਸ ਸਕੀਮ' ਤਹਿ... ਅਗਲੀ ਖ਼ਬਰ ਵੱਖ-ਵੱਖ ਸ਼ਖ਼ਸੀਅਤਾਂ ਨੇ ਅਕਾਲੀ ਆਗੂ ਡਾ. ਜਗਦੀਪ ਸਿੰਘ ਰਾਣਾ ਨਾਲ ਕੀਤਾ ਦੁੱਖ ਪ੍ਰਗਟ
Ad Position 24