11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਦਸਮੇਸ਼ ਟੈਂਪੂ ਯੂਨੀਅਨ ਨੇ ਲਗਾਈ ਠੰਢੇ-ਮਿੱਠੇ ਜਲ ਦੀ ਛਬੀਲ

Ad Position 21
No active advertisement
ਦਸਮੇਸ਼ ਟੈਂਪੂ ਯੂਨੀਅਨ ਬਸੀ ਪਠਾਣਾਂ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ 'ਚ ਸੇਵਾ ਕਰਦੇ ਸੇਵਾਦਾਰ | ਅਜੀਤ ਤਸਵੀਰ <br/> 15-06-2026
ਬਸੀ ਪਠਾਣਾਂ, 14 ਜੂਨ (ਐਚ.ਐਸ.ਗੌਤਮ)-ਦਸਮੇਸ਼ ਟੈਂਪੂ ਯੂਨੀਅਨ ਬਸੀ ਪਠਾਣਾਂ ਵਲੋਂ ਨਵੇਂ ਬੱਸ ਅੱਡੇ ਦੇ ਬਾਹਰ ਵੱਧ ਰਹੇ ਗਰਮੀ ਦੇ ਪ੍ਰਕੋਪ ਕਰਕੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਮੌਕੇ ਟੈਂਪੂ ਯੂਨੀਅਨ ਦੇ ਮੈਂਬਰਾਂ ਤੇ ਭਾਜਪਾ ਯੂਥ ਆਗੂ ਹਰਸ਼ਦੀਪ ਸ਼ਰਮਾ ਨੇ ਸੇਵਾ ਕਰਦਿਆਂ ਕਿਹਾ ਕਿ ਗਰਮੀ ਤੋਂ ਰਾਹਤ ਦਿਵਾਉਣ ਅਤੇ ਪੁੰਨ ਕਮਾਉਣ ਲਈ ਠੰਢੇ-ਮਿੱਠੇ ਜਲ ਦੀ ਛਬੀਲ ਲਗਾਉਣਾ ਬਹੁਤ ਸ਼ੁਭ ਅਤੇ ਸੇਵਾ ਦਾ ਕਾਰਜ ਮੰਨਿਆ ਜਾਂਦਾ ਹੈ | ਇਸ ਮੌਕੇ ਗੁਰਮੀਤ ਸਿੰਘ, ਹਰਸ਼ਦੀਪ ਸ਼ਰਮਾ ਯੂਥ ਆਗੂ ਭਾਜਪਾ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਹੈਪੀ, ਸੁਰਮੁੱਖ ਸਿੰਘ, ਦੀਪ, ਰਮਨ ਜਿੰਦਲ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬੰਦ ਪਏ ਬਾਥਰੂਮ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ-ਸਿੱਧੂਪੁਰ ਅਗਲੀ ਖ਼ਬਰ ਬੰਦ ਪਏ ਬਾਥਰੂਮ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ-ਸਿੱਧੂਪੁਰ
Ad Position 24