06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਅਮਲੋਹ ਦੇ ਮੇਨ ਬਾਜ਼ਾਰ ’ਚ ਕੇਵਲ ਜਿਊਲਰਜ਼ ਦਾ ਸ਼ਾਨਦਾਰ ਜਿਊਲਰੀ ਸ਼ੋਅਰੂਮ ਖੁੱਲ੍ਹਿਆ

ਅਮਲੋਹ, 6 ਨਵੰਬਰ (ਕੇਵਲ ਸਿੰਘ)-ਅਮਲੋਹ ਸ਼ਹਿਰ ਦੇ ਮੈਨ ਬਾਜ਼ਾਰ ਵਿਚ ਗਹਿਣਿਆਂ ਦੇ ਸ਼ੌਕੀਨਾਂ ਲਈ ਕੇਵਲ ਜਿਊਲਰਜ਼ ਵਲੋਂ ਸ਼ਾਨਦਾਰ ਜਿਊਲਰੀ ਸ਼ੋਅਰੂਮ ਖੋਲਿ੍ਆ ਗਿਆ ਹੈ, ਜਿੱਥੇ ਸੋਨੇ, ਚਾਂਦੀ ਅਤੇ ਡਾਇਮੰਡ ਦੇ ਖ਼ੂਬਸੂਰਤ ਤੇ ਆਕਰਸ਼ਕ ਡਿਜ਼ਾਈਨਾਂ ਵਾਲੇ ਗਹਿਣੇ ਉਪਲਬਧ ਹੈ। ਸ਼ੋਅਰੂਮ ਦੇ ਮਾਲਕ ਕੇਵਲ ਸੇਢਾ ਅਤੇ ਮੁਨੀਸ਼ ਸੇਢਾ ਨੇ ਦੱਸਿਆ ਕਿ ਗਾਹਕਾਂ ਦੀ ਪਸੰਦ ਅਤੇ ਲੋੜ ਨੂੰ ਮੁੱਖ ਰੱਖਦਿਆਂ ਵੱਖ-ਵੱਖ ਕਿਸਮਾਂ ਦੇ ਗਹਿਣੇ ਉਪਲਬਧ ਕਰਵਾਏ ਗਏ ਹਨ।

Ad Position 21
No active advertisement
ਕੇਵਲ ਕ੍ਰਿਸ਼ਨ ਸੇਢਾ, ਮੁਨੀਸ਼ ਸੇਢਾ 07-11-2026
ਅਮਲੋਹ, 6 ਨਵੰਬਰ (ਕੇਵਲ ਸਿੰਘ)-ਅਮਲੋਹ ਸ਼ਹਿਰ ਦੇ ਮੈਨ ਬਾਜ਼ਾਰ ਵਿਚ ਗਹਿਣਿਆਂ ਦੇ ਸ਼ੌਕੀਨਾਂ ਲਈ ਕੇਵਲ ਜਿਊਲਰਜ਼ ਵਲੋਂ ਸ਼ਾਨਦਾਰ ਜਿਊਲਰੀ ਸ਼ੋਅਰੂਮ ਖੋਲਿ੍ਆ ਗਿਆ ਹੈ, ਜਿੱਥੇ ਸੋਨੇ, ਚਾਂਦੀ ਅਤੇ ਡਾਇਮੰਡ ਦੇ ਖ਼ੂਬਸੂਰਤ ਤੇ ਆਕਰਸ਼ਕ ਡਿਜ਼ਾਈਨਾਂ ਵਾਲੇ ਗਹਿਣੇ ਉਪਲਬਧ ਹੈ। ਸ਼ੋਅਰੂਮ ਦੇ ਮਾਲਕ ਕੇਵਲ ਸੇਢਾ ਅਤੇ ਮੁਨੀਸ਼ ਸੇਢਾ ਨੇ ਦੱਸਿਆ ਕਿ ਗਾਹਕਾਂ ਦੀ ਪਸੰਦ ਅਤੇ ਲੋੜ ਨੂੰ ਮੁੱਖ ਰੱਖਦਿਆਂ ਵੱਖ-ਵੱਖ ਕਿਸਮਾਂ ਦੇ ਗਹਿਣੇ ਉਪਲਬਧ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਸ਼ੋਅਰੂਮ ਵਿਚ ਸੋਨੇ ਦੇ ਨਵੇਂ ਡਿਜ਼ਾਈਨਾਂ ਤੋਂ ਇਲਾਵਾ ਚਾਂਦੀ ਅਤੇ ਡਾਇਮੰਡ ਦੇ ਮਨਮੋਹਕ ਗਹਿਣੇ ਵੀ ਰੱਖੇ ਗਏ ਹਨ, ਤਾਂ ਜੋ ਗਾਹਕ ਆਪਣੀ ਪਸੰਦ ਅਨੁਸਾਰ ਖ਼ਰੀਦਦਾਰੀ ਕਰ ਸਕਣ। ਉਨ੍ਹਾਂ ਦੱਸਿਆ ਕਿ ਵਿਆਹ-ਸ਼ਾਦੀਆਂ, ਤਿਉਹਾਰਾਂ ਅਤੇ ਹੋਰ ਖ਼ਾਸ ਮੌਕਿਆਂ ਲਈ ਗਹਿਣਿਆਂ ਦੇ ਵੱਖ-ਵੱਖ ਡਿਜ਼ਾਈਨ ਇਕੋ ਛੱਤ ਹੇਠ ਉਪਲਬਧ ਹਨ। ਗਾਹਕਾਂ ਨੂੰ ਆਪਣੀ ਪਸੰਦ ਦੇ ਗਹਿਣਿਆਂ ਦੀ ਚੋਣ ਕਰਨ ਲਈ ਕਈ ਵਿਕਲਪ ਮਿਲਣਗੇ। ਉਨ੍ਹਾਂ ਕਿਹਾ ਕਿ ਸ਼ੋਅਰੂਮ ਵਿਚ ਗਹਿਣਿਆਂ ਦੀਆਂ ਵੱਖ-ਵੱਖ ਕਿਸਮਾਂ ਦਾ ਸਾਮਾਨ ਮੌਕੇ ’ਤੇ ਹੀ ਉਪਲਬਧ ਹੈ। ਕੇਵਲ ਸੇਢਾ ਅਤੇ ਮਨੀਸ਼ ਸੇਢਾ ਨੇ ਗਹਿਣਿਆਂ ਦੇ ਸ਼ੌਕੀਨਾਂ ਨੂੰ ਕੇਵਲ ਜਿਊਲਰਜ਼ ਵਿਖੇ ਪਹੁੰਚ ਕੇ ਨਵੇਂ ਅਤੇ ਆਕਰਸ਼ਕ ਡਿਜ਼ਾਈਨਾਂ ਦੀ ਰੇਂਜ ਦੇਖਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਗਾਹਕਾਂ ਨੂੰ ਇੱਕੋ ਛੱਤ ਹੇਠ ਵੱਖ-ਵੱਖ ਕਿਸਮਾਂ ਦੇ ਗਹਿਣੇ ਮੁਹੱਈਆ ਕਰਵਾਉਣਾ ਹੀ ਉਨ੍ਹਾਂ ਦਾ ਮੁੱਖ ਉਦੇਸ਼ ਹੈ।
Ad Position 22
No active advertisement
ਪਿਛਲੀ ਖ਼ਬਰ ਗੋਬਿੰਦਗੜ੍ਹ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਆਧੁਨਿਕ ਤਕਨੀਕਾਂ ਦੀ ਦੁਨੀਆ ਨੂੰ ਜਾਣਿਆ ਅਗਲੀ ਖ਼ਬਰ ਤੀਰ-ਅੰਦਾਜ਼ੀ ਵਿਚ ਟੈਗੋਰ ਇੰਟਰਨੈਸ਼ਨਲ ਸਕੂਲ ਦੀ ਖਿਡਾਰਨ ਖ਼ੁਸ਼ਬੂ ਨੇ ਗੱਡੇ ਜਿੱਤ ਦੇ ਝੰਡੇ
Ad Position 24