ਕਲਾਨੌਰ, 3 ਜਨਵਰੀ (ਪੁਰੇਵਾਲ)-ਆੜ੍ਹਤੀ ਐਸੋਸੀਏਸ਼ਨ ਕਲਾਨੌਰ ਦੇ ਮੀਤ ਪ੍ਰਧਾਨ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਤੇ ਬਲਾਕ ਕਲਾਨੌਰ ਦੇ ਪਿੰਡ ਬੋਹੜਵਡਾਲਾ ਤੋਂ ਸਰਪੰਚ ਸ: ਗੁਰਦੀਪ ਸਿੰਘ ਕਾਹਲੋਂ ਨੂੰ ਉਸ ਵੇਲੇ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਤੇ ਸਾਬਕਾ ਸਰਪੰਚ ਸ: ਭਗਵੰਤ ਸਿੰਘ ਕਾਹਲੋਂ ਦਾ ਦਿਹਾਂਤ ਹੋ ਗਿਆ | ਉਹ ਬੀਤੇ ਦਿਨ ਪਟਨਾ ਸਾਹਿਬ ਜੀ ਦੀ ਯਾਤਰਾ ਤੋਂ ਪਰਤ ਰਹੇ ਸਨ ਕਿ ਰਸਤੇ 'ਚ ਦਿਮਾਗ ਦੀ ਨਾੜੀ ਫਟ ਗਈ ਅਤੇ ਉਹ ਅੰਮਿ੍ਤਸਰ ਵਿਖੇ ਜ਼ੇਰੇ ਇਲਾਜ ਸਨ | ਇਸ ਦੁੱਖ ਦੀ ਘੜੀ 'ਚ ਸਰਪੰਚ ਗੁਰਦੀਪ ਸਿੰਘ ਕਾਹਲੋਂ ਨਾਲ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਮਨਜੋਤ ਸਿੰਘ ਰੰਧਾਵਾ, ਮਨਰੂਪ ਸਿੰਘ ਰੰਧਾਵਾ, ਮਾਰਕਿਟ ਕਮੇਟੀ ਕਲਾਨੌਰ ਦੇ ਚੇਅਰਮੈਨ ਸ: ਰਣਜੇਤ ਸਿੰਘ ਬਾਠ ਆਮ, ਆਦਮੀ ਪਾਰਟੀ ਦੇ ਸੰਗਠਨ ਦੇ ਹਲਕਾ ਇੰਚਾਰਜ ਸ: ਜਤਿੰਦਰ ਸਿੰਘ ਹੈਪੀ ਡੇਅਰੀਵਾਲ ਕਿਰਨ, 'ਆਪ' ਦੇ ਸੋਸ਼ਲ ਮੀਡੀਆ ਦੇ ਹਲਕਾ ਇੰਚਾਰਜ ਕੰਵਲਦੀਪ ਸਿੰਘ ਗੁਰਾਇਆ, ਮੀਤ ਕੋਆਰਡੀਨੇਟਰ ਚੈਂਚਲ ਕੁਮਾਰ ਅਗਰਵਾਲ, ਵਪਾਰ ਮੰਡਲ ਦੇ ਹਰਦੀਪ ਸਿੰਘ ਮਠਾਰੂ, ਹਰਮਿੰਦਰ ਸਿੰਘ ਕਾਹਲੋਂ, ਕਾਕਾ ਮਹਾਂਦੇਵ, ਸਾ. ਡਾਇਰੈਕਟਰ ਅੰਮਿ੍ਤਪਾਲ ਸਿੰਘ ਪੰਨਵਾਂ, ਸਰਪੰਚ ਸੁਬੇਗ ਸਿੰਘ ਜੀਓਜੁਲਾਈ, ਸਰਪੰਚ ਨਵਜੋਤ ਸਿੰਘ ਰੁਡਿਆਣਾ, ਨਵਪ੍ਰੀਤ ਸਿੰਘ ਪਵਾਰ, ਬਲਾਕ ਪਧਾਨ ਕੁਲਵਿੰਦਰ ਸਿੰਘ ਕਾਹਲੋਂ, ਇੰਦਰਜੀਤ ਭਾਰਲ, ਸਰਪੰਚ ਰਵੇਲ ਸਿੰਘ ਚੰਦੂਵਡਾਲਾ, ਸਰਪੰਚ ਸੁਰਜੀਤ ਸਿੰਘ ਬਿਸ਼ਨਕੋਟ, ਸਰਪੰਚ ਰਤਨ ਸਿੰਘ ਗੋਸਲ, ਸਰਪੰਚ ਯੁਗਰਾਜ ਸਿੰਘ ਛੋਹਣ, ਸਰਪੰਚ ਗੁਰਮੀਤ ਸਿੰਘ ਦੋਸਤਪੁਰ, ਸਰਪੰਚ ਇੰਦਰਜੀਤ ਸਿੰਘ ਅਗਵਾਨ, ਸਰਪੰਚ ਮੰਗਲ ਸਿੰਘ ਸਹੂਰ, ਸਰਪੰਚ ਨਿਸ਼ਾਨ ਸਿੰਘ ਖੱਦਰ, ਸਰਪੰਚ ਅੰਕੂ ਗੁਰਾਇਆ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਕੁਮਾਰ ਗੋਰਾ ਸਲਹੋਤਰਾ, ਸਰਪੰਚ ਹਰਵੰਤ ਸਿੰਘ ਲੋਪਾ, ਚੇਅਰਮੈਨ ਹਰਵਿੰਦਰ ਸਿੰਘ ਅਲਾਵਲਪੁਰ, ਪ੍ਰਧਾਨ ਗੁਰਨਾਮ ਸਿੰਘ ਬਰੀਲਾ, ਹਲਕਾ ਪ੍ਰਧਾਨ ਕਾਂਗਰਸ ਮਨਿੰਦਰ ਸਿੰਘ ਸਰਜੇਚੱਕ, ਸਰਪੰਚ ਪਲਵਿੰਦਰ ਸਿੰਘ ਮਾਹਲ, ਅੰਮਿ੍ਤਪਾਲ ਸਿੰਘ ਚੰਦੂਵਡਾਲਾ, ਸਰਪੰਚ ਰਜਿੰਦਰ ਸਿੰਘ ਸਪਰਾਏ, ਪ੍ਰਧਾਨ ਹਰਮਨਪ੍ਰੀਤ ਸਿੰਘ ਲਾਡੀ, ਗਗਨਦੀਪ ਸਿੰਘ ਗੱਗੂ, ਸਰਪੰਚ ਸੁਖਵਿੰਦਰ ਸਿੰਘ ਮੱਲ੍ਹੀ, ਸਰਪੰਚ ਸਤਨਾਮ ਸਿੰਘ ਬਖਸ਼ੀਵਾਲ, ਸਰਪੰਚ ਰਛਪਾਲ ਸਿੰਘ ਮਾਨੇਪੁਰ, ਸਾ. ਸਰਪੰੰਚ ਲਲਿਤ ਸ਼ਰਮਾ, ਸੁਖਵਿੰਦਰ ਸਿੰਘ ਗੁਰਾਇਆ, ਅਸ਼ੋਕ ਮਾਹਲਾ, ਸੁੱਖਾ ਮੱਲ੍ਹੀ, ਅਸ਼ਵਨੀ ਮਹਾਂਦੇਵ, ਲਾਡੀ ਡੇਅਰੀਵਾਲ, ਸਾਬਾ ਮੱਲ੍ਹੀ ਸਮੇਤ ਵੱਡੀ ਗਿਣਤੀ ਮੁਹਤਬਰਾਂ ਵਲੋਂ ਦੁੱਖ ਪ੍ਰਗਟ ਕੀਤਾ ਗਿਆ |